1. Home
  2. A.S. Kang
  3. Gidhian Di Raniye Ne Gidhe Wich Aa

Gidhian Di Raniye Ne Gidhe Wich Aa

A.S. Kang

ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇ ਵਿਚ ਆਕੇ, ਸਾਨੂ ਨਚ ਕੇ ਦਿਖਾ ਨਚ ਕੇ ਦੇਖਾ, ਨੀ ਜਰਾ ਲੱਕ ਲਚਕਾ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਸੋਹਣੀ ਮੁਟਿਆਰ ਓਏ ਤੂ, ਤੂ ਪਿੰਡ ਦਾ ਸ਼ਿੰਗਾਰ ਨੀ ਤੇਰੇ ਬਿਨਾ ਗਿਧੇਆ ਚ, ਦਿਸੇ ਨਾ ਬਾਹਰ ਨੀ ਸੋਹਣੀ ਮੁਟਿਆਰ ਓਏ ਤੂ, ਤੂ ਪਿੰਡ ਦਾ ਸ਼ਿੰਗਾਰ ਨੀ ਤੇਰੇ ਬਿਨਾ ਗਿਧੇਆ ਚ, ਦਿਸੇ ਨਾ ਬਾਹਰ ਨੀ ਕਿੰਨੀ ਸੋਹਣੀ ਮਿਤੀ ਮਿਤੀ ਵਗਦੀ ਹਵਾ, ਵਗਦੀ ਹਵਾ ਦੇ, ਵਿਚ ਘੁਲ ਮਿਲਜਾ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਤੇਰੇ ਬਾਜੋ ਦੱਸੇ ਕੌਣ, ਹੇਕ ਕਿੰਝ ਲਾਈਦੀ ਅੱਲੜਾਂ ਨੂ ਦਸ ਜਾ ਧਮਾਲ ਕਿੰਝ ਪਾਈਦੀ ਤੇਰੇ ਬਾਜੋ ਦੱਸੇ ਕੌਣ, ਹੇਕ ਕਿੰਝ ਲਾਈਦੀ ਅੱਲੜਾਂ ਨੂ ਦਸ ਜਾ ਧਮਾਲ ਕਿੰਝ ਪਾਈਦੀ ਮਾਰ ਕੇ ਤੂ ਅੱਡੀ ਬਿੱਲੋ ਧਰਤੀ ਹੀਲਾ, ਧਰਤੀ ਹੀਲਾ ਨਈ ਠੰਡ ਕਾਲਜੇ ਵਿਚ ਪਾ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਤੀਰ ਵਿਚ ਵਾਦੇ ਜਦੋ ਮਾਰ ਕੇ ਤੂ ਚਾਲ ਨਈ, ਵਿਹੇ ਵਿਚ ਆਏਆ ਲੱਗੇ ਗੋਰੀਏ ਭੁਚਾਲ ਨੀ ਤੀਰ ਵਿਚ ਵਾਦੇ ਜਦੋ ਮਾਰ ਕੇ ਤੂ ਚਾਲ ਨਈ, ਵਿਹੇ ਵਿਚ ਆਏਆ ਲੱਗੇ ਗੋਰੀਏ ਭੁਚਾਲ ਨੀ ਐਸਾ ਛਣਕਾਟਾ ਨੀ ਤੂ ਝਾਂਜਰਾਂ ਦਾ ਪਾ, ਬਨੇਰੇਆ ਉੱਤੇ ਬਤੇ ਹੌਣ ਸਾਧਕੇ ਸ੍ਵਾਹ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਇੱਕ ਗੇੜਾ ਦੇਜਾ ਨੀ ਤੂ, ਯਾਰ ਦਿਲਦਾਰ ਲਯੀ ਲਿੱਟਰਾਂ ਤੋਹ ਆਏਆ ਜੰਡੂ, ਤੇਰੇ ਹੀ ਦੀਦਾਰ ਲਯੀ ਇੱਕ ਗੇੜਾ ਦੇਜਾ ਨੀ ਤੂ, ਯਾਰ ਦਿਲਦਾਰ ਲਯੀ ਲਿੱਟਰਾਂ ਤੋਹ ਆਏਆ ਜੰਡੂ, ਤੇਰੇ ਹੀ ਦੀਦਾਰ ਲਯੀ ਅੱਖੀਆਂ ਨਸ਼ੀਲਯਾਂ ਚੋ, ਡੰਗ ਕੋਯੀ ਚਲਾ ਡੰਗ ਕੋਯੀ ਚਲਾ, ਨਈ ਸਤੋ ਬੁੱਤ ਤਹਿ ਬਾਂਸ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇ ਵਿਚ ਆਕੇ, ਸਾਨੂ ਨਚ ਕੇ ਦਿਖਾ ਨਚ ਕੇ ਦੇਖਾ, ਨੀ ਜਰਾ ਲੱਕ ਲਚਕਾ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ

Share it


※ Songwriter

HARBANS JANDU, K.S. NARULA

https://onlyrics.co/en/a-s-kang/gidhian-di-raniye-ne-gidhe-wich-aa?lang=pa

Submitted on October 18, 2022 by Anonymous

Comments

You need to be logged in to write a comment. Please login or register to continue.
A.S. Kang
The best of
A.S. Kang

Release Name or Album Name

Gidhian Di Raniye

Release Date

October 10, 2017

Language

language Punjabi

Spotify

Listen song in spotify service

Words

Most Popular Words in Songs

ਗਿਧੇਆ ਕਿੰਝ ਰਾਨੀਏ ਗਿਧੇ ਸੋਹਣੀ ਤੇਰੇ