1. Home
  2. AP Dhillon
  3. Feels

Feels

AP Dhillon, Gminxr, Gurinder Gill

ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਉਮਰਾਂ ਦੇ ਗ਼ਮ ਨੇ, ਅੜੀਏ ਯਾਦਾਂ ਦੀ ਅੱਗ 'ਚ ਸੜੀਏ ਦੁੱਖਾਂ ਦੇ ਖੂਹੀਂ ਫ਼ਸਗੇ ਕਿਹੜੀ ਦੱਸ ਪੌੜੀ ਚੜ੍ਹੀਏ? ਤੂੰ ਕੀਤਾ ਇਉਂ, ਜਿਉਂ ਕਰ ਸਰਕਾਰ ਗਈ ਕਰ ਤਕਰਾਰ ਗਈ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਤੇਰਾ ਨਾਮ ਸੁਣਦਿਆਂ, ਕੰਬਦੀ ਜ਼ੁਬਾਨ ਐਂ ਮੋਇਆ ਚੇਤੇ ਆਉਂਦਿਆਂ, ਨਿੱਕਲਣੀ ਜਾਨ ਐਂ ਇਸ਼ਕੇ ਵਿੱਚ ਹਾਰਿਆਂ ਦਾ, ਕਰ ਸ਼ਿੰਗਾਰ ਗਈ ਅੱਧ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ, ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ ਹੱਸ-ਹੱਸ ਗੱਲਾਂ ਕਰਕੇ ਮਾਰ ਗਈ ਵਿੱਚਕਾਰ ਗਈ, ਮੇਰੇ ਪਿਆਰ ਨੂੰ ਹਾਏ ਨੀ, ਮੇਰੇ ਪਿਆਰ ਨੂੰ --- Feels - Gurinder Gill and AP Dhillon

Share it


※ Songwriter

Amritpal Dhillon, Gagun Randhawa, Satinder Kahlon

https://onlyrics.co/en/ap-dhillon/feels?lang=da

Submitted on July 19, 2024 by Anonymous

Comments

You need to be logged in to write a comment. Please login or register to continue.
AP Dhillon
The best of
AP Dhillon

Release Name or Album Name

Feels

Record Label

RUN-UP RECORDS

Release Date

February 14, 2020

Language

language Danish

Spotify

Listen song in spotify service

Words

Most Popular Words in Songs

ਮੇਰੇ ਪਿਆਰ ਵਿੱਚਕਾਰ ਹੱਸਹੱਸ ਕਰਕੇ ਗੱਲਾਂ

Analysis

Analytics audio from this song