1. Home
  2. AP Dhillon
  3. Hills

Hills

AP Dhillon

ਤੈਨੂ ਪ੍ਯਾਰ ਤੋਂ ਹੁੰਨ ਭੱਜਣੇ ਦੀ ਲੋਡ ਨੀ ਬੇਬੀ ਤੇਰੇ ਬਿਨਾ ਮੇਰਾ ਕੋਯੀ ਹੋਰ ਨੀ ਮੈਨੂ ਪਤਾ ਤੇਰੇ ਨਾਲ ਹੋਈਆ ਕਿ ਆਏ ਤੈਨੂ ਮੈਨੂ ਹੁੰਨ ਦੱਸਣੇ ਦੀ ਲੋਡ ਨੀ ਤੈਨੂ ਪ੍ਯਾਰ ਤੋਂ ਹੁੰਨ ਭਜਨੇ ਦੀ ਲੋਡ ਨੀ ਬੇਬੀ ਤੇਰੇ ਬਿਨਾ ਮੇਰਾ ਕੋਈ ਹੋਰ ਨੀ ਮੈਨੂ ਪਤਾ ਤੇਰੇ ਨਾਲ ਹੋਈਆ ਕਿ ਆਏ ਤੈਨੂ ਮੈਨੂ ਹੁੰਨ ਦੱਸਣੇ ਦੀ ਲੋਡ ਨੀ ਕੇ ਤਾਰੇਯਾ ਦੀ ਲੋਏ ਬੇਹਿਕੇ ਮੈਂ ਦੇਖਾ ਤੈਨੂ ਸਿੰਗਾਰ ਡੇਯਾ ਕੇ ਅੱਸੀ ਦੋਵੇਇਂ ਕੱਲੇ ਹੋਈਏ ਤੇ ਗੱਲਾਂ ਹੋਵਾਂ ਪ੍ਯਾਰ ਦਿਆ ਕੇ ਸਾਹਾਂ ਵਿਚ ਸਾਹ ਸਾਡੇ ਹੋਵੇ ਤੇ ਜਿਸ੍ਮੀ ਰੂਹਾ ਤਾਰ ਦਿਆ ਕੇ ਅੱਸੀ ਦੋਵੇਇਂ ਕੱਲੇ ਹੋਈਏ ਤੇ ਗੱਲਾਂ ਹੋਵਾਂ ਪ੍ਯਾਰ ਦਿਆ ਤੇ ਅੱਸੀ ਦੋਵੇਇਂ ਕੱਲੇ ਹੋਈਏ ਘਰ ਹੋਵੇ ਵਦਿਆ ਦੇ ਵਿਚ ਬਸ ਸਾਨੂ ਕਿੱਤੇ ਜਾਂ ਦਾ ਨਾ ਹੋਵੇ ਰਸ਼ ਤੈਨੂ ਬੱਸ ਪ੍ਯਾਰ ਨਾਲ ਕਰਾਂ ਟ੍ਰੀਟ Baby What You Want ਤੂ ਮੈਨੂ ਦੱਸ ਘਰ ਹੋਵੇ ਵਦਿਆ ਦੇ ਵਿਚ ਬੱਸ ਸਾਨੂ ਕਿੱਤੇ ਜਾਂ ਦਾ ਨਾ ਹੋਵੇ ਰਸ਼ ਤੈਨੂ ਬੱਸ ਪ੍ਯਾਰ ਨਾਲ ਕਰਾਂ ਟ੍ਰੀਟ Baby What You Want ਤੂ ਮੈਨੂ ਦੱਸ ਤੇ ਸੀਪ ਸੀਪ ਚਲਦੀ ਹੋਵੇਇਂ ਤੇ ਸੰਗਾ ਲਈਏ ਸੰਸਾਰ ਦਿਆ ਕੇ ਅੱਸੀ ਦੋਵੇਇਂ ਕੱਲੇ ਹੋਈਏ ਤੇ ਗੱਲਾਂ ਹੋਵਾਂ ਪ੍ਯਾਰ ਦਿਆ ਕੇ ਸਾਹਾਂ ਵਿਚ ਸਾਹ ਸਾਡੇ ਹੋਵੇ ਤੇ ਜਿਸ੍ਮੀ ਰੂਹਾ ਤਾਰ ਦਿਆ ਕੇ ਅੱਸੀ ਦੋਵੇਇਂ ਕੱਲੇ ਹੋਈਏ ਤੇ ਗੱਲਾਂ ਹੋਵਾਂ ਪ੍ਯਾਰ ਦਿਆ --- Hills - AP Dhillon

Share it


※ Songwriter

Amritpal Dhillon

https://onlyrics.co/en/ap-dhillon/hills?lang=en

Submitted on August 25, 2025 by Anonymous

Comments

You need to be logged in to write a comment. Please login or register to continue.
AP Dhillon
The best of
AP Dhillon

Release Name or Album Name

Two Hearts Never Break The Same

Record Label

RUN-UP RECORDS

Release Date

October 7, 2022

Language

language English

Spotify

Listen song in spotify service

Words

Most Popular Words in Songs

ਤੈਨੂ ਹੋਈਏ ਗੱਲਾਂ ਮੈਨੂ ਹੁੰਨ ਹੋਵਾਂ ਪ੍ਯਾਰ ਅੱਸੀ ਦੋਵੇਇਂ ਹੋਵੇ ਕੱਲੇ ਤੇਰੇ

Analysis

Analytics audio from this song