1. Home
  2. Diljit Dosanjh
  3. Kinni Kinni

Kinni Kinni

Diljit Dosanjh

ਨੀ ਰੰਗ ਤੇਰਾ time ਜਿਵੇਂ noon ਦਾ ਮੁਖੜਾ ਐ ਘਰ ਨੀ ਸਕੂਨ ਦਾ Tattoo ਗੁੱਟ sun ਦਾ ਤੇ moon ਦਾ ਤੂੰ hot ਤੋਂ ਪਹਿਲਾਂ ਦਿਨ june ਦਾ ਮੇਰੇ ਵੱਲ ਤੁਰਿਓ slowly ਦਿਲ ਮੇਰਾ beat ਕਰੇ ਹੌਲੀ ਨਜ਼ਰ ਝੁਕਾ ਕੇ ਜਦੋਂ ਬੋਲੀ ਤੂੰ ਸੁਪਨਾ ਤੇ ਅੱਖ ਨਹੀਂ ਮੈਂ ਖੋਲ੍ਹੀ [Pre-Chorus] ਉਹ ਮੇਰੇ ਨਾਲ਼ ਨੱਚਦੀ ਰਹੀ (Fire), ਉਹ ਬੁੱਲ੍ਹੀਆਂ 'ਚ ਹੱਸਦੀ ਰਹੀ (Fire), ਸੀ ਉਹਨੇ ਮੇਰਾ ਨਾਂ ਪੁੱਛਿਆ (Fire), ਤੇ ਆਪਣਾ ਵੀ ਦੱਸਦੀ [Chorus] ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ ਜਗਦੀ ਰਕਾਨ ਚੰਨ ਜਿੰਨੀ-ਜਿੰਨੀ ਜਚਦੀ dress ਉਹਦੇ mini-mini (Mini-mini, mini-mini) ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ Bottle ਟਕੀਲੇ ਦੀ ਉਹ ਭਰੀ-ਭਰੀ ਡੁੱਲ੍ਹ ਨਾ ਜਾਏ, ਸੀ ਮੈਨੂੰ worry-worry (Worry-worry, worry-worry) [Post-Chorus] ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ [Verse 2] ਕਰੀ ਮੈਂ ਤੇਰੇ ਨਾਲ਼ ਪਿਆਰ ਦੀ ਗੱਲ ਐ ਸੱਚੀ ਨੀ ਮੇਰੇ ਵੱਸੋਂ ਬਾਹਰ ਦੀ ਗੱਲ ਐ ਅੱਖ ਤੇਰੀ ਨੀਲੀ-ਨੀਲੀ ਸੋਹਣੀਏ, ਸਮੁੰਦਰਾਂ ਤੋਂ ਪਾਰ ਦੀ ਗੱਲ ਐ [Pre-Chorus] ਓ, ਨੱਕ ਵਿੱਚ diamond piece, ਕੁੜੇ ਕੌਣ ਕਰੂਗੀ ਤੇਰੀ ਰੀਸ, ਕੁੜੇ? ਜਦੋਂ ਕਦੇ ਤੂੰ ਮੈਨੂੰ ਮਿਲ਼ਦੀ ਨਹੀਂ ਸੀਨੇ ਵਿੱਚੋਂ ਨਿਕਲ਼ਦੀ ਚੀਸ, ਕੁੜੇ (ਸੀਨੇ ਵਿੱਚੋਂ ਨਿਕਲ਼ਦੀ ਚੀਸ, ਕੁੜੇ) [Chorus] ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ ਜਗਦੀ ਰਕਾਨ ਚੰਨ ਜਿੰਨੀ-ਜਿੰਨੀ ਜਚਦੀ dress ਉਹਦੇ mini-mini (Mini-mini, mini-mini) ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ Bottle ਟਕੀਲੇ ਦੀ ਉਹ ਭਰੀ-ਭਰੀ ਡੁੱਲ੍ਹ ਨਾ ਜਾਏ, ਸੀ ਮੈਨੂੰ worry-worry (Worry-worry, worry-worry) [Verse 3] ਪੈਰਾਂ ਵਿੱਚ ਮਹਿੰਦੀ ਆ ਮਹਿੰਦੀ, ਟਿਕ ਕੇ ਨਹੀਂ ਬਹਿੰਦੀ Peg ਵਾਂਗੂ ਚੜ੍ਹਦੀ ਤੇ ਮੁੜਕੇ ਨਹੀਂ ਲੈਂਦੀ Pass ਮੈਨੂੰ ਕਰਦੀ smile'an, ਮਰਜਾਣੀਏ ਕੁੜੀ ਆ ਬਰੂਦ ਜਿਹੀ, ਅੱਗ ਨਾਲ਼ ਖਹਿੰਦੀ ਹੋ, ਨੱਕ ਵਿੱਚ ਕੋਕਾ, ਨੀ ਕਰਦਾ ਧੋਖਾ ਨੀ ਲੈ ਗਈ ਦਿਲ ਕੱਢ ਕੇ, ਦੋਸਾਂਝਾਂ ਆਲ਼ਾ ਔਖਾ Raj ਨੂੰ ਤੂੰ ਲਗਦੀ free, ਸੋਨੇ ਤੋਂ ਖਰੀ ਰੰਗ ਚੜ੍ਹਿਆ ਨਾਰ 'ਤੇ ਚੋਖਾ (ਰੰਗ ਚੜ੍ਹਿਆ ਨਾਰ 'ਤੇ ਚੋਖਾ) [Chorus] ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ ਜਗਦੀ ਰਕਾਨ ਚੰਨ ਜਿੰਨੀ-ਜਿੰਨੀ ਜਚਦੀ dress ਉਹਦੇ mini-mini (Mini-mini, mini-mini) ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ Bottle ਟਕੀਲੇ ਦੀ ਉਹ ਭਰੀ-ਭਰੀ ਡੁੱਲ੍ਹ ਨਾ ਜਾਏ, ਸੀ ਮੈਨੂੰ worry-worry (Worry-worry, worry-worry) [Post-Chorus] ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ --- Kinni Kinni - Diljit Dosanjh

Share it


https://onlyrics.co/en/diljit-dosanjh/kinni-kinni?lang=it

Submitted on April 10, 2025 by Anonymous

Comments

You need to be logged in to write a comment. Please login or register to continue.
Diljit Dosanjh
The best of
Diljit Dosanjh

Release Name or Album Name

Ghost

Record Label

DILJIT DOSANJH

Release Date

September 29, 2023

Language

language Italian

Spotify

Listen song in spotify service

Words

Most Popular Words in Songs

ਨਸ਼ੇ ਮੇਰੇ ਸੱਚੀ ਡੁੱਲ੍ਹ ਭਰੀਭਰੀ ਜਿੰਨੀਜਿੰਨੀ ਚੜ੍ਹੀ ਵਿੱਚ worryworry ਕੁੜੀ ਕਿੰਨੀਕਿੰਨੀ bottle dress ਟਕੀਲੇ ਜਚਦੀ ਰਕਾਨ ਕੁੜੇ ਮੈਨੂੰ ਚੜ੍ਹੀਚੜ੍ਹੀ fire ਜਗਦੀ ਨਹੀਂ ਵਾਂਗੂ ਉਹਦੇ minimini ਨਾਲ਼ ਸੋਹਣੀ

Analysis

Analytics audio from this song