1. Home
  2. Diljit Dosanjh
  3. Peaches (feat. Anne-Marie)

Peaches (feat. Anne-Marie)

Anne-Marie, Diljit Dosanjh, Intense

ਤੇ ਤੂੰ ਕਮਲੇ ਬਣਾ ਕੇ ਰਖਤੇ ਗੱਲਾਂ ਬਿਲੋ ਚਕਮੀ ਜੀ ਫੀਲ ਦੀਆਂ ਆਖੇ ਤੇਰੀ ਡੂੰਗੀ ਜਿਹੀ ਝੀਲ ਦੀਆਂ ਗੁੱਤ ਤੇਰੀ ਜਿਵੇਂ ਸੱਪ ਨੀ ਮੁੰਡੇ ਲੈਂਦੇ ਤੇਰਾ ਨਾਮ ਜਪ ਨੀ ਬੁੱਲੀਆਂ ਨੂੰ ਸੋਹਣੀਏ ਗੁਲਾਬ ਕਹਾਂ ਚੜ੍ਹਿਆ ਹੁਸਨ ਬੇਹਿਸਾਬ ਕਹਾਂ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਓ ਮੇਰੇ ਫੋਨ ਵਿਚ ਤੇਰੀਆਂ ਹੀ ਫੋਟੋਆਂ ਤੇ ਫੋਟੋਆਂ ਚ ਮੁੰਡੇ ਦਾ ਸਕੂਨ ਨੀ ਰਾਜ ਤਾਂ ਰਕਾਨੇ ਤੈਨੂੰ ਧਰਤੀ ਤੌ ਵੇਖਦਾ ਜਗੇ ਜਿਵੇ ਅੰਬਰਾਂ ਤੇ ਮੂਨ ਨੀ ਨੀ ਤੂੰ ਇੰਨੀ ਏ ਹਸੀਨ ਲਿਟ ਹੋ ਜਾਵੇ ਜ਼ਮੀਨ ਨੀ ਤੂੰ ਇੰਨੀ ਏ ਹਸੀਨ ਲਿਟ ਹੋ ਜਾਵੇ ਜ਼ਮੀਨ ਅਸੀ ਜਿੰਨੇ ਆਂ ਨੀ ਬਿੱਲੋ ਤੇਰੇ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਅੱਖਾਂ ਉੱਤੇ ਸ਼ੈਡ ਤੇਰੇ ਮਹਿੰਗੇ ਪਾਏ ਤੇਰੇ ਫੱਬਦੇ ਆ ਲਹਿੰਗੇ ਝੁਮਕੇ ਤਾਂ ਤੇਰੇ ਗੱਲਾਂ ਨਾਲ ਖੇਂਦੇ ਗਬਰੂ ਦੀ ਜਾਨ ਕੱਢ ਲੈਂਦੇ ਹੋ ਜੀਨ ਵਾਲੀ ਜੈਕਟਾਂ ਦੇ ਨਾਲ ਚੂੜੀਆਂ ਬੱਲੇ ਨੀ ਰਕਾਨੇ ਮੈਚਿੰਗ ਨੇ ਪੂਰੀਆਂ ਦੁਸਾਂਝਾਂ ਵਾਲੇ ਨਾਲ ਦੱਸ ਕਾਹਤੋਂ ਦੂਰੀਆਂ ਅੱਜ ਪੁੱਛ ਲੈਣਾ ਨੀ ਤੈਨੂੰ ਹੱਥ ਫੜ ਕੇ ਨਸ਼ਾ ਜੇਹਾ ਫੁਲ ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, i love you You got me bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ --- Peaches (feat. Anne-Marie) - Diljit Dosanjh

Share it


https://onlyrics.co/en/diljit-dosanjh/peaches-feat-anne-marie?lang=da

Submitted on October 5, 2025 by Anonymous

Comments

You need to be logged in to write a comment. Please login or register to continue.
Diljit Dosanjh
The best of
Diljit Dosanjh

Release Name or Album Name

Peaches (feat. Anne-Marie)

Record Label

Warner Music India

Release Date

August 19, 2022

Language

language Danish

Spotify

Listen song in spotify service

Words

Most Popular Words in Songs

ਕਰਕੇ ਨਸ਼ਾ ਲੱਗੀ figure peaches ਤੇਰੇ ਅੱਖੀਆਂ ਟੁੱਚ ਸੋਹਣੀ ਕੁੜੀ love ਜੇਹਾ ਮੁੰਡੇ ਕਾਤਿਲ ਰਹਿੰਦੀ blue ਜਿਹੀ ਤੇਰੀ

Analysis

Analytics audio from this song