1. Home
  2. Ikky
  3. She's The One

She's The One

Ikky, Soni Pabla

ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਬਿੱਲੀਆਂ , ਜਿਹੜੀ ਬਿੱਲੀਆਂ ਜਿਹੜੀ ਬਿੱਲੀਆਂ ਹਾਏ ਉਹ ਜਿਹੜੀ ਬਿੱਲੀਆਂ ਜਿਹੜੀ ਬਿੱਲੀਆਂ ਅੱਖਾਂ ਚੋਂ ਇੰਕ ਦੱਬਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਬਿੱਲੀਆਂ , ਜਿਹੜੀ ਬਿੱਲੀਆਂ ਜਿਹੜੀ ਬਿੱਲੀਆਂ ਹਾਏ ਉਹ ਜਿਹੜੀ ਬਿੱਲੀਆਂ ਜਿਹੜੀ ਬਿੱਲੀਆਂ ਅੱਖਾਂ ਚੋਂ ਇੰਕ ਦੱਬਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਗੁਲਾਬੀ ਜਿਹੇ ਬੁੱਲਾਂ ਨਾਲ , ਨਿੰਮਾ ਨਿੰਮਾ ਹੱਸਦੀ ਪਰੀਆਂ ਤੋਂ ਸੋਹਣੀ ਲੱਗੇ , ਕੁੜੀਆਂ ਚ ਜਚਦੀ ਗੁਲਾਬੀ ਜਿਹੇ ਬੁਲਾਂ ਨਾਲ , ਨਿੰਮਾ ਨਿੰਮਾ ਹੱਸਦੀ ਪਰੀਆਂ ਤੋਂ ਸੋਹਣੀ ਲੱਗੇ , ਕੁੜੀਆਂ ਚ ਜਚਦੀ ਜਿਹੜੀ ਗਿੱਧਿਆਂ , ਜਿਹੜੀ ਗਿੱਧਿਆਂ ਜਿਹੜੀ ਗਿੱਧਿਆਂ ਹਾਏ ਉਹ ਜਿਹੜੀ ਗਿੱਧਿਆਂ ਜਿਹੜੀ ਗਿੱਧਿਆਂ ਚ’ ਬੋਲੀ ਜਦੋ ਚੱਕਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਦੰਦਾਂ ਵਿੱਚ ਜੀਨ ਲੈਕੇ ਹੱਸਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਬਿੱਲੀਆਂ , ਜਿਹੜੀ ਬਿੱਲੀਆਂ ਜਿਹੜੀ ਬਿੱਲੀਆਂ ਹਾਏ ਉਹ ਜਿਹੜੀ ਬਿੱਲੀਆਂ ਜਿਹੜੀ ਬਿੱਲੀਆਂ ਅੱਖਾਂ ਚੋਂ ਇੰਕ ਦੱਬਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ ਜਿਹੜੀ ਦੰਦਾਂ ਵਿੱਚ ਜੀਨ ਲੈਕੇ ਹੱਸਦੀ ਉਹ ਕੁੜੀ ਜਾਵੇ ਕੱਢਦੀ ਕਾਲਜਾ --- She's The One - Ikky and Soni Pabla

Share it


※ Songwriter

IKWINDER SAHOTA, MILAN DAGOSTINI

https://onlyrics.co/en/ikky/she-s-the-one?lang=en

Submitted on September 8, 2025 by Anonymous

Comments

You need to be logged in to write a comment. Please login or register to continue.
Ikky
The best of
Ikky

Release Name or Album Name

She's The One

Record Label

4N Records Inc.

Release Date

August 5, 2022

Language

language English

Artists In This Song

• Ikky • Soni Pabla

Spotify

Listen song in spotify service

Words

Most Popular Words in Songs

ਬਿੱਲੀਆਂ ਹੱਸਦੀ ਗਿੱਧਿਆਂ ਦੱਬਦੀ ਕਾਲਜਾ ਕੱਢਦੀ ਜਾਵੇ ਨਿੰਮਾ ਜਿਹੜੀ ਵਿੱਚ ਕੁੜੀ ਦੰਦਾਂ ਅੱਖਾਂ ਲੈਕੇ

Analysis

Analytics audio from this song