1. Home
  2. Karan Aujla
  3. 2am

2am

Karan Aujla

ਆਪੇ ਤੋੜ ਕੇ ਵੇ ਆਪੇ ਜੋੜ ਲੈਣੇ ਤੂੰ ਆਪੇ ਦੂਰ ਭੇਜ ਆਪੇ ਮੋੜ ਲੈਣੇ ਤੂੰ ਓਹਿਦਾੰ ਵੀ ਆ talent ਬਥੇਰਾ ਮੁੰਡੇਯਾ ਬੜੇ ਚੰਗੇ ਦਿਲ ਵੀ ਵੇ ਤੋੜ ਲੈਣੇ ਤੂ ਝੂਠ ਨੇ ਬੁੱਲਾਂ ਦੀ ਮੱਤ ਮਾਰੀ ਪਈ ਏ ਬੱਲੇ ਵੇ ਬੱਲੇ ਤੂ ਕੁੜੀ ਚਰੀ ਪਈ ਏ ਧੋਖੇ ਦੀ planning ਤੂੰ ਸਾਲ ਕਰਦੇ ਧੋਖੇ ਦੀ planning ਵੇ ਸਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ ਵੇ ਚਕ ਕੇ block ਨਾਲੋ ਨਾਲ ਕਰਦੇ 2 ਵਜੇ ਕਾਲ ਕਰਦੇ ਚੰਗੇ time ਕਿਥੇ ਮੰਦੇ ਹਾਲ ਕਰਦੇ ਵੇ ਵੇ late night ਹੁੱਸਨਾ ਦੇ ਕਰਦੇ ਸ਼ਿਕਾਰ ਵੇ ਦਿਨੇ ਕੀਤੇ ਚੇਤੇ ਆਉਂਦਾ ਤੈਨੂੰ ਮੇਰਾ ਪਿਆਰ ਵੇ ਹੋ ਓ ਤਾਰਿਆਂ ਦੀ ਛਾਂ ਵੇ ਹਾਏ ਮਿਲਣ ਬੁਲਾ ਵੇ ਹੋ ਓ ਮੈਂ ਆਂ confuse ਵੇ ਹਾਏ ਕਰੇ ਪਿਆਰ ਯਾ ਫਿਰ ਉਸੇ ਵੇ ਬੜਾ ਜਾਲਿਮ ਏ ਜੱਟਾ ਰੋਣ ਵੀ ਨਈ ਦਿੰਦਾ ਸੁਪਨੇ ਚ ਧੋਖੇ ਦਵੇ ਸੌਣ ਵੀ ਨੀ ਦਿੰਦਾ ਸੁਤੀ ਨੂ ਤੂ ਤੰਗ ਤਾਲ ਤਾਲ ਕਰਦੇ ਸੁਤੀ ਨੂ ਤੂ ਤੰਗ ਤਾਲ ਤਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ ਵੇ ਚਕ ਕੇ block ਨਾਲੋ ਨਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਵੇ ਤੇਰੇ ਲੀਏ ਨਈ ਬਣੀ ਆਏਹੇ ਦਾਰੂ ਬੰਦ ਕਰ ਦੇ ਜਿਸਮਾਂ ਦਾ ਸ਼ੌਂਕ ਤੈਨੂ ਮਾਰੂ ਬੰਦ ਕਰ ਦੇ ਹੋ ਓ ਉੱਜਦੇ ਨਾ ਵਸਦੇ ਹਾਏ ਲੂਕੀ ਰਿਹਾਨ ਦੇ ਹਸਦੇ ਹੋ ਓ ਕੋਣ ਕੀਤੇ ਮਾਹਿਦਾ ਸੀ ਹਾਏ screenshot ਦਸਦੇ ਕਮਰ ਚ ਦਸ ਕੋਣ ਬਾਂਹਾ ਗਲ ਪੌਂਡਾ ਤੇਰੀਆਂ ਬਾਂਹਾ ਦਾ ਨਿਕ ਯਾਦ ਵੀ ਨੀ ਔਂਦਾ ਚੇਤੇ ਮੈਨੂੰ ਚੜਦੇ ਸਿਆਲ ਕਰਦੇ ਚੇਤੇ ਮੈਨੂੰ ਚੜਦੇ ਸਿਆਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ ਵੇ ਚਕ ਕੇ block ਨਾਲੋ ਨਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਹੋ ਤੈਨੂ ਲਗੇ ਤੂ ਹੀ ਕੱਲਾ ਜੰਮਿਆ player ਮੈਨੂ ਸਭ ਸਮਝ ਔਂਦਾ ਏ ਮੈਂ ਬੱਚੀ ਥੋਡੀ ਵੇ ਤੈਨੂ ਕਿੰਨਿਯਨ ਦੇ ਨਾਲ ਦੇਖੇਯਾ ਮੈਂ ਘੁੱਮਮਦੇ ਨੂ ਹੱਸਦੀ ਸੀ ਤੇਰੇ ਤੇ ਮੈਂ ਮੱਛੀ ਥੋਡੀ ਵੇ ਤੇਰੇ ਵਾਂਗੂ ਗੱਲ-ਗੱਲ ਉੱਤੇ ਯਾਰ ਬਦਲੂੰਗੀ ਪੱਕੀ ਆਂ ਜ਼ੁਬਾਨ ਦੀ ਮੈਂ ਕੱਚੀ ਥੋਡੀ ਵੇ ਤੂ ਹੀ ਬਸ right ਆਂ ਤੇ ਬਾਕੀ ਸਾਰੇ wrong ਨੇ ਵੇ ਮੇਰੀ ਲੱਗੂ ਤੈਨੂ ਸਾਚੀ ਥੋਡੀ ਵੇ ਤੂ ਨੀ ਦੁਖੀ ਹੁੰਦਾ ਤੂ ਤਾਂ ਫਨ ਕਰਦੇ ਬਾਡਾ ਚੰਗਾ business run ਕਰਦੇ ਰਾਹ ਦੇ ਨਾਲ ਨਾਲ change ਚਾਲ ਕਰਦੇ ਰਾਹ ਦੇ ਨਾਲ ਨਾਲ change ਚਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ ਵੇ ਚਕ ਕੇ block ਨਾਲੋ ਨਾਲ ਕਰਦੇ ਰਾਤੀ 2 ਵਜੇ ਕਾਲ ਕਰਦੇ ਚੰਗੇ time ਕਿੱਥੇ ਮੰਦੇ ਹਾਲ ਕਰਦੇ ਵੇ Karan Aujla, Rehaan Records! Roach Killa, Sandeep Rehaan --- 2am - Karan Aujla

Share it


※ Songwriter

Karan Aujla, Roach Killa

https://onlyrics.co/en/karan-aujla/2am?lang=no

Submitted on July 19, 2024 by Anonymous

Comments

You need to be logged in to write a comment. Please login or register to continue.
Karan Aujla
The best of
Karan Aujla

Release Name or Album Name

2am

Record Label

Rehaan Records

Release Date

September 19, 2019

Language

language Norwegian

Spotify

Listen song in spotify service

Words

Most Popular Words in Songs

ਤੇਰੇ ਚੇਤੇ ਲੈਣੇ ਰਾਤੀ ਕਰਦੇ ਜਾਂਦਾ ਤੈਨੂ block ਚੰਗੇ ਥੋਡੀ ਕਿੱਥੇ time ਮੰਦੇ ਨਾਲੋ ਮੁੰਡਿਆਂ ਜਦੋਂ ਤੇਰਾ ਧੋਖੇ

Analysis

Analytics audio from this song