1. Home
  2. Karan Aujla
  3. Jhanjar

Jhanjar

Karan Aujla

Desi Crew, Desi Crew , Desi Crew , Desi Crew ਓਹ 3 ਤੋਲੇ ਦੀਆਂ ਕੂੜੇ ਬਾਲਿਆਂ ਦੱਸ ਕਿਹਦੇ ਕਹਿਣ ਉੱਤੇ ਲਾਹ ਲਇਆਂ ਮੇਰਾ ਤੈਨੁੰ ਚੇਤਾ ਜ਼ਰਾ ਆਇਆ ਨੀ ਕਿਹਦੇ ਗਲ ਜਾਕੇ ਬਾਹਾਂ ਪਾ ਲਇਆਂ ਮੈਨੂੰ ਪੱਕਾ ਪਤਾ ਕਿਥੇ ਜਾਕੇ ਆਈਂ ਐਂ ਮੈਨੂੰ ਪੱਕਾ ਪਤਾ ਕਿਥੇ ਜਾਕੇ ਆਈਂ ਐਂ ਨੀ ਹੂਣ ਤੁਰੀ ਫਿਰਦੀ ਸ਼ਰੀਫਾਂ ਵਾਂਗਰਾ ਹੂਣ ਤੁਰੀ ਫਿਰਦੀ ਸ਼ਰੀਫਾਂ ਵਾਂਗਰਾ ਹੋ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਓ ਮੇਰਾ favorite ਨੀ ਤੂੰ ਪਾਕੇ ਕਾਲਾ ਸੂਟ ਗਈ ਬਣ ਕੇ cute ਗਈ, ਤੂੰ ਹੋ ਕਿਓਂ mute ਗਈ ਬਣ ਕੇ cute ਗਈ, ਤੂੰ ਹੋ ਕਿਓਂ mute ਗਈ ਆਉਂਦੀ ਹੋਇ ਦੀ ਝਾਂਜਰਾਂ ਤੋ ਬੀਨਾ ਦਿਖੀ ਤੋਰ ਸੀ ਝਾਂਜਰਾਂ ਦਾ ਸ਼ੋਰ ਸੀ ਜਾਂ ਗੱਲ ਕੋਈ ਹੋਰ ਸੀ ਹੋ ਮੈਂ ਸੀ ਪਾਈਆਂ ਕਿਤੋਂ ਤੂੰ ਲਹਾਕੇ ਆਈਂ ਐਂ ਮੈਂ ਸੀ ਪਾਈਆਂ ਕਿਤੋਂ ਤੂੰ ਲਹਾਕੇ ਆਈਂ ਐਂ ਨੀ ਦਿਤੀਆਂ ਨੂੰ ਹੋਏ ਸੀਗੇ ਦੀਨ 15 ਹੋ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਹੋ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਓਹ ਚੇਹਰੇ ਤੇ smile ਸੀ ਤੇ ਹੱਥਾਂ ਵਿਚ ਹੱਥ ਸੀ ਤੂੰ ਕਹਿੜਾ ਘੱਟ ਸੀ ਨੀ ਟਾਈਮ ਪੌਣੇ 7 ਸੀ ਤੂੰ ਘੱਟ ਸੀ ਨੀ ਟਾਈਮ ਪੌਣੇ 7 ਸੀ ਓ ਦੇਖਦਾ ਨਾ ਹੋਵੇ ਕੋਈ ਆਲੇ-ਦੁਆਲੇ ਅੱਖ ਸੀ ਪੁਰੀ ਪੱਕ-ਥੱਕ ਸੀ ਨੀ ਤਾਹੀ ਮੈਨੂੰ ਸ਼ੱਕ ਸੀ ਹੋ ਰੂਹ ਤੇਰੀ ਗਂਦਲੀ ਕਰਾਕੇ ਆਈ ਐਂ ਰੂਹ ਤੇਰੀ ਗਂਦਲੀ ਕਰਾਕੇ ਆਈ ਐਂ ਨੀ ਜਾਕੇ ਸਾਫ ਹੋਣੀ ਨੀ ਮਸੀਤਾ ਮੰਦਿਰਾਂ ਹੋ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਓਹ ਜਿਹੜੀ ਮੇਰੇ ਨਾਲ ਕਰੀਬਾਹਲੀ ਚੰਗੀ ਗੱਲ ਨੀ ਵਿੱਗੜੀ ਤੂੰ ਕੱਲ ਨੀ, ਤੇ ਅੱਜ ਪਰਾਂ ਚੱਲ ਨੀ ਵਿੱਗੜੀ ਤੂੰ ਕੱਲ ਨੀ, ਤੇ ਅੱਜ ਪਰਾਂ ਚੱਲ ਨੀ ਓ ਔਜਲੇ ਨੀ ਔਜਲੇ ਨੀ ਤੋਰ ਕਰੀ ਜੱਜ ਸੀ ਖੌਰੇ ਕਿਹੜੇ ਜੱਜ ਸੀ, ਨੀ ਜਾਦੀ ਸੱਜ-ਸੱਜ ਸੀ ਜੀਨੂੰ ਚਾਰ ਦੀਨਾ ਲਈ ਹਸਾ ਕੇ ਆਈ ਐਂ ਜੀਨੂੰ ਚਾਰ ਦੀਨਾ ਲਇ ਹਸਾ ਕੇ ਆਈ ਐਂ ਨੀ ਬਾਅਦ ਵਿਚ ਕਰੇਂਗੀ ਖਰਾਬ ਸਦ੍ਰਾਂ ਹੋ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਗੈਰਾਂ ਦੇ ਵੇਹੜੇ ਚ ਛਣਕਾ ਕੇ ਆਈ ਐਂ ਨੀ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਜੱਟ ਦੀਆਂ ਦਿਤੀਆਂ ਬਣਾਕੇ ਝਾਂਜਰਾਂ ਓ ਮੈਨੂੰ ਛਣ-ਛਣ ਕਰਕੇ ਦਸ ਗਈ ਸੀ ਨੀ ਘੁੰਗਰੂ ਤੇਰੀਆਂ ਪੈਰਾਂ ਦੇ ਕੇ ਗੇੜਾ ਕੱਡ ਕੇ ਆਈ ਐ ਸਾਡੀ ਝਾਂਜਰ ਵੇਹੜੇ ਗੈਰਾਂ ਦੇ ਸਾਡੀ ਝਾਂਜਰ ਵੇਹੜੇ ਗੈਰਾਂ ਦੇ --- Jhanjar - Karan Aujla

Share it


※ Songwriter

BHINDA AUJLA, JASSA FATEHPURIA

https://onlyrics.co/en/karan-aujla/jhanjar?lang=es

Submitted on July 19, 2024 by Anonymous

Comments

You need to be logged in to write a comment. Please login or register to continue.
Karan Aujla
The best of
Karan Aujla

Release Name or Album Name

Jhanjar

Record Label

Rehaan Records

Release Date

January 18, 2020

Language

language Spanish

Spotify

Listen song in spotify service

Words

Most Popular Words in Songs

ਮੈਨੂੰ ਦਿਤੀਆਂ crew desi ਝਾਂਜਰਾਂ ਗੈਰਾਂ ਬਣਾਕੇ ਛਣਕਾ ਦੀਆਂ ਵੇਹੜੇ ਜਾਕੇ

Analysis

Analytics audio from this song