1. Home
  2. Karan Aujla
  3. Unreachable

Unreachable

Karan Aujla

Yeah, Proof Karan Aujla ਮੇਰੇ ਬਾਰੇ ਤੇਰੇ ਕੋਲ ਦੱਸਦਾ Brief 'ਚ ਸ਼ਰੀਫ ਨੀ ਮੈਂ ਤੇਜ਼ ਜਿਵੇਂ ਨਸ਼ਾ ਹੁੰਦਾ Keef 'ਚ ਨੀ ਤੈਨੂੰ ਕੁੜੇ ਕਿੰਨੀ ਵਾਰੀ ਆਖਿਆ ਆ Believe me, believe me ਯਾ, leave Me ਨੀ leave me alone ਕੁੜੇ ਕਰੀ ਜਾਵੇ phone ਉੱਤੇ phone ਗੱਲ ਸੁਣ ਸਾਡੇ ਕੁੜਤੇ ਕਾਲੇ-ਕਾਲੇ ਮਾਲ ਅੱਖ ਲਾਲ ਜਮਾ ਮੌਤ ਦੇ ਕਰੀਬ ਮੈਂ ਅਜੀਬ ਮੈਂ ਨਾ rich ਨਾ ਗਰੀਬ ਮੈਂ ਨਸੀਬ ਮੇਰੇ ਕਾਲੇ, ਜਿਵੇਂ ਰਾਤ ਦਾ ਸਵਾਲ ਜਿਹਦਾ ਕੋਈਂ ਨੀ ਜਵਾਬ, ਨੀ ਮੈਂ ਰਾਤ ਦਾ ਖਵਾਬ ਜਿਹੜਾ ਕਿਸੇ ਨੂੰ ਨੀ ਯਾਦ ਨੀ ਮੈਂ ਓਹੀ ਫਰਿਆਦ, ਜਿਹੜੀ ਮੰਗਦੇ ਨੇ ਸਾਦ ਨਾ ਕੋਈਂ ਆਇਆ, ਨਾ ਕੋਈ ਆਉ ਮੇਰੇ ਬਾਦ ਨੀ ਸਵਾਦ ਜੱਟ, ਪੂਰਾ-ਪੂਰਾ ਜਿੰਦਗੀ ਦਾ ਲੈਣ ਯਾਰ ਜਾਣ ਮੰਗ ਲੈਣ, ਨੀ ਮੈਂ ਜਦੇ ਦੇਵਾ ਵਾਰ ਸਰਕਾਰ ਇੱਕ Lambo ਤੇ ਸਵਾਰ ਮੈਂ Ferrari ਤੇ ਫਰਾਰ ਮੇਰੀ ਇੰਨੀ ਕ ਔਕਾਤ ਨੀ ਮੇਰੀ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਕੁੜੀਏ ਤੂੰ ਆ ਹਸੀਨਾ ਮੈਂ ਕਮੀਨਾਂ ਸਰਦੀ ਦਾ ਮਹੀਨਾ ਆਵੇ ਪਸੀਨਾ ਕੱਪਾਂ 'ਚ Lean ਆ ਇਕ ਤਾਂ ਵਿਗੜੇ ਹੀ ਰਹਿਣਗੇ ਕੁੜੇ ਨੀ ਅਸੀ ਦੱਸ ਕੇ ਤੁੱਰੇ ਨੀ ਤਾਂ ਹੀ ਘਰੇ ਨੀ ਮੁੱੜੇ ਗੱਲ ਸੁਣ ਲੈ ਕੁੜੇ ਨੀ ਕੋਈ Safe ਨਹੀਓ ਉਰੇ ਨੀ ਐਥੇ ਪਿਠ ਚ ਛੁਰੇ ਨੇ ਸਾਰੇ ਯਾਰ ਨੇ ਬੁਰੇ ਨੀ ਮੇਰਾ ਇੱਕ ਹੀ ਆ aim baby, aim Name baby, name Na, I don't want no fame Baby name, baby name ਸਾਲੇ ਖੇਡਦੇ ਨੇ game ਹੁੰਦਾ ਕਿਥੇ same ਖੇਡਦੇ ਨੇ game ਕਿਉਂਕਿ ਹੁੰਦਾ ਜੇ ਤੂੰ ਕਰਨਾ ਪਿਆਰ ਫਿਰ ਗੇੜੀਆਂ ਨਾ ਮਾਰ ਕਿਉਂਕਿ ਐੱਡਾ ਸੌਖਾ ਪੱਟਿਆ ਨੀ ਜਾਣਾ ਤੇਰਾ ਯਾਰ ਤੂੰ Lambo ਤੇ ਸਵਾਰ ਮੈਂ Ferrari ਤੇ ਫਰਾਰ ਮੇਰੀ ਇੰਨੀ ਕ ਔਕਾਤ ਨੀ ਮੇਰੀ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਇੰਨੀ ਕੇ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਨੀ ਮੇਰੀ ਇੰਨੀ ਕ ਔਕਾਤ ਐ ਆਂ ਯੇਹ ਬੰਦਾ ਔਕਾਤ ਕੇ ਬਾਹਰ ਹੈ ਕੂਡਿਯੋਨ ਕਾ ਪ੍ਯਾਰ ਹੈ ਗੋਦੀ ਮੀਨ ਬੈਠੀ ਹਸੀਨ ਏਕ ਨਾਰ ਹੈ ਗ੍ਰਿਪ ਅੰਗਾਰ ਹੈ ਓ ਜੀ ਆ ਸੇਠ ਸੇ ਕੋਰ੍ਟ ਕਰਾਰ ਹੈ ਰਿਹਤਾ ਯੇਹ ਯਮੁਨਾ ਕੇ ਪਾਰ ਹੈ ਹਾਦਸੋਣ ਕਾ ਸ਼ਿਅਰ ਇਲਾਕਾ ਖੂੰਖਾਰ ਹੈ ਬਸਤੇ ਮੀਨ ਮਨੀ ਔਰ ਅਸਲਾ ਫੀਚਰ ਕਾ ਰੇਟ ਹੈ 10 ਲਾਖ 10 ਹਾਜ਼ਰ ਕਾ ਪਡਤਾ ਹੈ ਹਾਥੋਂ ਸੇ ਲਿਖਾ ਏਕ ਜੋ ਅਲਫ਼ਾਜ਼ ਉਂਚੀ ਆਵਾਜ਼ ਨਈ ਬਰਦਸ਼ਤ ਯੇਹ ਰੈਪਰ੍ਸ ਨਹੀ ਮੇਰੇ ਆਸ ਪਾਸ ਦਿੱਲੀ ਕੇ ਲੌਂਦੇ ਹੈਂ ਕੁੱਤੀ ਫਾਰਮ ਨੋਚ ਨਾ ਲੇਣਗੇ ਮਾਂਸ ਵਾੰਸ If you say fuck me, f******u too ਬੇਮਤਲਬ ਕਿ ਬਾਤ ਕਰੁਣ ਜਬ ਥੋਡਾ ਫੂਂਕ ਲੂਨ ਉਪਰ ਸੇ ਆਸ ਜਬ ਮਿਕ ਪੇ ਥੂਕ ਡੂਨ ਲਦਕਿਯੋਨ ਪੇ ਜਾਦੂ ਕਰੁਣ ਵੂਡੂ ਮੇਰੇ hood ਮੀਨ everyday ਪਿਹੁ ਪਿਹੁ ਤਾਬ ਸੰਗਠਨ ਮੇਰਾ ਕ੍ਰ੍ਯੂ ਕ੍ਰ੍ਯੂ Hates lick ਕਰੇ ਖੂਨ ਖੂਨ Unreachable ਹੁਮੇਇਨ ਧੂੰਦ੍ ਤੂ ਤੇਰੇ ਨਾਲ ਮੇਰੀ ਨੀ ਯਾਰੀ ਦੇਖੀ ਐ ਦੁਨੀਆਦਾਰੀ ਮਾਹੜੀ ਐ ਮੇਰੇ ਨਾਲ ਅੜੀ ਦੇਖੇ ਕਿਥੇ ਮਾਰ ਨਾ ਤਾੜੀ ਗੁੱਡੀ ਤਾਂ ਬਾਬੇ ਨੇ ਚੜੀ ਦੁਨੀਆਂ ਪਈ ਆ ਸਾੜੀ ਸਾੜੀ ਮੇਰੀ ਸਾੜੀ I cannot be missing you On the phone when I ring you I can do no time in That I can go to the venues Private planes, we the best We the best, coco wrist ਜੱਟ ਦੇ ਪੁੱਤਾਂ ਦੇ ਗੁੱਟਾਂ ਤੇ ਕਿੰਨੇ ਦੀ Rolex? Proof ਹਾਂ ਜੀ, ਬਾਈ Unreachable, you know? Aa, yes sir ਇੰਨੀ ਕੀ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਮੇਰੀ ਇੰਨੀ ਕੀ ਔਕਾਤ ਐ ਇੰਨੀ ਕੀ ਔਕਾਤ ਐ ਓਹਨਾ ਦੀ ਔਕਾਤ ਵਿੱਚੋਂ ਬਾਹਰ ਗੋਰੀਏ ਮੇਰੀ ਇੰਨੀ ਕੀ ਔਕਾਤ ਐ --- Unreachable - Karan Aujla and Ikka

Share it


※ Songwriter

Karan Aujla

https://onlyrics.co/en/karan-aujla/unreachable?lang=en

Submitted on November 12, 2025 by Anonymous

Comments

You need to be logged in to write a comment. Please login or register to continue.
Karan Aujla
The best of
Karan Aujla

Release Name or Album Name

Way Ahead

Record Label

Rehaan Records

Release Date

May 10, 2022

Language

language English

Spotify

Listen song in spotify service

Words

Most Popular Words in Songs

ਓਹਨਾ ਇੰਨੀ ਮੇਰੀ unreachable ਸਾੜੀ ਵਿੱਚੋਂ ਔਕਾਤ ਹੁੰਦਾ ਗੋਰੀਏ ਮੇਰੇ ਬਾਹਰ phone name baby ਕੁੜੇ

Analysis

Analytics audio from this song