1. Home
  2. Rohanpreet Singh
  3. Pehli Mulakaat

Pehli Mulakaat

Rohanpreet Singh

ਪਿਹਲੀ ਪਿਹਲੀ ਵਾਰ ਜਦੋਂ ਹਥ ਮੇਰਾ ਫੜੋਗੇ ਕਰਕੇ ਸ੍ਮਾਇਲ ਮੇਰੀ ਅਖਾਂ ਸਾਵੇ ਖੜੋਗੇ ਹੌਲੀ ਹੌਲੀ ਗੱਲਾਂ ਪ੍ਯਾਰ ਵਾਲੀਯਨ ਸੁਣਾਓਗੇ ਗੱਲਾਂ ਗੱਲਾਂ ਵਿਚ ਜਦੋਂ ਗਲੇ ਮੈਨੂ ਲਓਗੇ ਪਤਾ ਨਈ ਮੈਂ ਕਿੱਦਾਂ ਸਭ deal ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਜੀ ਹਾਲੇ ਪਿਹਲੀ ਮੁਲਾਕਾਤ ਏ ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ Yo yo The Kidd ਪੌਣੀ ਆ dress ਮੈਨੂ gift ਜੋ ਕਿੱਤੀ ਜਿਹੜੀ Door ਮੁਹਰੇ ਚੋਰੀ ਛਿਪੇ ਰਖ ਗਏ ਸੀ Golden heel' an ਨਾਲ ਚਾਂਦੀ ਦਿਯਾ ਵਾਲੀਆ ਦਿੱਤੇ ਜੋ bracelet ਜਚ ਗਏ ਸੀ ਸੁਣੇਯਾ ਏ ਕਿੱਤਾ ਆ arrangement ਬਹਲਾ ਮੈਨੂ ਲੱਗੀ ਜਾਵੇ ਦਿਨ ਚੋਂ engagement ਵਾਲਾ ਬਸ ਤਿੰਨ ਚਾਰ ਥੋਡੇ ਨਾਲ ਫੋਟੋਵਾ ਖਿਚਾ ਲਾ ਫੇਰ ਪਾ ਕੇ story ਤੇ reveal ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਖੁਸ਼ੀਯਾ ਦਾ reason ਜੱਟੀ ਦਾ ਬਣ ਗਏ ਓ ਸਚੀ ਥੋਨੂੰ dedicate ਸਾਰੀ life ਕਰਨੀ ਦਿਲ ਦੀ queen ਆਖਓੌਂਦੀ ਕੁੜੀ ਚਾਰੇ ਪਾਸੇ ਲੋਕਾਂ ਨੇ ਕਿ ਕਿਹਨਾ ਮੈਨੂ ਕੋਯੀ ਡਰ ਨੀ ਬਣੂ ਤੁਹਾਡਾ ਮੈਂ proud ਤੁਸੀ ਮਾਨ ਕਰਨੇ ਗੱਲਾਂ ਕਰੂਗਾ crowd ਜਦੋਂ ਨਾਲ ਖੜਣੇ ਸਾਹ ਕੱਲਾ ਕੱਲਾ ਕੱਲਾ ਤੁਹਾਡੇ ਨਾਮ ਕਰਨੇ ਦੁਖ ਜਿੰਨੇ ਵੀ ਔਣੇ ਏ ਸਾਰੇ heel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ ਜੀ ਹਾਲੇ ਪਿਹਲੀ ਮੁਲਾਕਾਤ ਏ

Share it


※ Songwriter

KIRAT GILL, THE KIDD

https://onlyrics.co/en/rohanpreet-singh/pehli-mulakaat?lang=pa

Submitted on October 17, 2022 by Anonymous

Comments

You need to be logged in to write a comment. Please login or register to continue.
Rohanpreet Singh
The best of
Rohanpreet Singh

Release Name or Album Name

Pehli Mulakaat - Single

Release Date

November 1, 2018

Language

language Punjabi

Spotify

Listen song in spotify service

Words

Most Popular Words in Songs

ਥੋੜਾ ਗੱਲਾਂ ਪਿਹਲੀ ਕੱਲਾ ਮੈਨੂ ਜਦੋਂ ਜਿਹਾ ਕਰੂੰਗੀ ਹਾਲੇ feel ਮੁਲਾਕਾਤ