1. Home
  2. Sidhu Moose Wala
  3. Dhakka

Dhakka

Sidhu Moose Wala

Oh yeah The kidd ਹੋ ਜਿੱਦਾਂ ਦੈ ਤੂੰ ਫਿਰਦਾ ਐ ਕਮ ਕਰਦਾ ਉਮਰ ਨਾ ਲੱਗੇ ਐਨੀ ਵੱਡੀ ਤੇਰੀ ਵੇ ਮਾਮੇਆਂ ਦੀ car ਤੇਰੇ ਮੂਹਰੇ ਹੁੰਦੀ ਆ Divider ਤੇ ਚਾੜੀ ਹੁੰਦੀ ਗੱਡੀ ਤੇਰੀ ਵੇ ਓ ਚੱਲੇ ਬਦਮਾਸ਼ੀ ਤੇਰੇ ਨਾ ਦੀ ਚੋਬਰਾਂ ਲੈ ਦੀਏ ਜਿਥੇ ਜਾਮ ਚੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਵੇ ਓ ਜੰਗਲਾਂ ਚ ਪੈਂਦੀਆਂ ਨੀ ਵੋਟਾਂ ਮਿੱਠੀਏ ਤੇ ਹੈਬੀਟਾ ਨਾ ਸ਼ੇਰ ਕਰੇ change ਬੱਲੀਏ Divider ਤੂੰ ਛੱਡ ਆਈਂ ਅੱਡੀ ਉੱਤੇ ਨੀ ਹਿਕਾਂ ਉੱਤੇ ਚਾਂੜ ਦੀਏ range ਬੱਲੀਏ ਓ car ਤੇਜ ਤੇ ਕਲੇਸ਼ ਦੇ ਦੀ ਜਦੋਂ ਮਰਜ਼ੀ ਪਜ-ਪਜ ਪੈਣੇ ਨਈਓ ਨਾ ਕਰਦੇ ਓ ਸਾਡਾ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਐ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਹੋ Youtube ਲੈਕੇ ਅਖਬਾਰਾਂ ਤਕ ਵੇ ਚਰਚੇ ਹੀ ਰਹਿੰਦੇ ਤੇਰੇ ਵਾਰੇ ਚਲਦੇ ਵੈਰੀਆਂ ਤੋਂ ਲੈ ਕੇ ਕਲਾਕਾਰਾਂ ਤਕ ਵੇ ਤੀਰੋ ਕਾ ਵਾਂਗੂ ਤੈਥੋਂ ਸਾਰੇ ਚਲਦੇ ਐਵਯੀ ਜੱਟਾ lead ਕਰਦਾ ਮੰਡੀਰ ਨੂੰ ਤਾਸ਼ ਚ ਜੋ ਹੁਕਮ ਦਾ ਯੱਕਾ ਕਰਦਾ ਐ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ..ਵੇ ਓ ਆਪਣੇ ਸਿਰਾਂ ਦੇ ਉੱਤੋਂ ਆਪ ਬਣਿਆ ਗੰਬਰੂ ਨਾ ਬੁੱਕੇ ਕਿਸੇ ਹੋਰ ਸਰ ਤੇ ਓ ਲੋਕ ਕਮ ਕਰਦੇ ਦੇ ਸਕੀਮਾਂ ਨਾਲ ਨੀ ਅਸੀ ਕਮ ਕਢ ਦੇਆਂ ਜ਼ੋਰ ਸਿਰ ਤੇ ਹੋ time ਨਇਯੋ ਬੀੱਬਾ ਸਦਾ ਡੰਡਾ ਚਲਦਾ ਐਵੇ ਨਇਯੋਂ ਲੋਕੀ ਖਾਲੀ ਰਾਹ ਕਰਦੇ ਓ ਸਾਡਾ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇਐ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਹੋ ਤੇਰਾ ਜੋ style ਜਿੰਦਗੀ ਜੀਊਣ ਦਾ ਕਈਆਂ ਨੂੰ ਤਾਂ ਰਾਤਾਂ ਨੂੰ ਵੀ ਸੌਣ ਨੀ ਦਿੰਦਾ ਕੋਡਿ ਵਾਲਾ ਵੇ ਤੂੰ ਬਾਜੀ ਜੰਡ ਵਰਗਾ ਕੁੱਟਦਾ ਵੀ ਬਾਲਾ ਐ ਤੇ ਰੋਣ ਨੀ ਦਿੰਦਾ ਹੋ ਜਿਥੇ ਕਮ ਕਰਦਾ ਐ ਰੌਬ ਜੱਟ ਦਾ ਪੈਸੇ ਨਾ ਕਰੋੜਾਂ ਉੱਤੇ ਲੱਖਾਂ ਕਰਦਾ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ ਵੇ ਓ ਅਜੇ ਬਸ teaser ਦਿਖਾਯਾ ਮੀਠੀਏ Film ਤਾਂ ਰੱਖੀ ਮੰਨ ਵਿੱਚੀ ਫਿਰਦੈ ਹੋ ਮੂਸੇਵਾਲਾ ਜੱਟ 5911 ਵਰਗਾ ਕੱਲਾ ਹੀ Industry ਨੂੰ ਖਿੱਚੀ ਫਿਰਦੈ ਹੋ ਓਂਦੇ ਸਾਲ ਸੂਰਤ ਨੀ ਲੈਣ ਦੇਣੀ ਨੀ ਹੋ ਗਾਣੇ ਦੇਖੀ ਆਉਂਦੇ ਠਾਂਹ ਠਾਂਹ ਕਰਦੇ ਓ ਸਾਡਾ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਚਲਦਾ ਐ ਧੱਕਾ ਅਸੀ ਤਾਂ ਕਰਦੇ ਓ ਜਿਹਦੀ ਕਿਸਮਤ ਦੇ ਵਿੱਚ ਬੈਨਾ ਲਿਖਿਆ ਦਸ ਓਹਨੂੰ ਕਿੰਝ ਦੁਨਿਆ ਥੱਲੂ ਹੋ ਕਿੰਨੇਆ ਹੀ leak ਕਰ ਲੋ ਕਿੰਨੇ ਹੀ week ਕਰ ਲੋ ਓਏ ਮੂਸੇ ਵਾਲਾ ਪੁੱਤ ਈਹ ਤਾਂ ਓਹਨਾ ਹੀ ਚੱਲੂ ਹਾ ਹਾ ਹਾ --- Dhakka - Sidhu Moose Wala and Afsana Khan

Share it


※ Songwriter

Shubhdeep Singh Sidhu

https://onlyrics.co/en/sidhu-moose-wala/dhakka?lang=nl

Submitted on July 19, 2024 by Anonymous

Comments

You need to be logged in to write a comment. Please login or register to continue.
Sidhu Moose Wala
The best of
Sidhu Moose Wala

Release Name or Album Name

Dhakka

Record Label

Sidhu Moose Wala

Release Date

December 1, 2019

Language

language Dutch

Spotify

Listen song in spotify service

Words

Most Popular Words in Songs

ਉੱਤੇ ਧੱਕਾ ਕਰਦਾ ਸ਼ਰੇਆਮ ਤੇਰੇ ਸਾਡਾ ਕਰਦੇ ਚਲਦਾ ਜੱਟਾ

Analysis

Analytics audio from this song