1. Home
  2. Sidhu Moose Wala
  3. SYL

SYL

Sidhu Moose Wala

ਓਏ Yeah Sidhu moose ਵਾਲਾ baby ਬੁੜਾਆ yeah ਆ Mxrci ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ ਓ ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ ਜਿਨ੍ਹਾਂ ਚਿਰ ਸਾਨੂੰ Sovereignty ਦਾ ਰਾਹ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਕੌਣ ਸੀ ਅੱਤ ‘ਤੇ ਅੱਤਵਾਦੀ ਗਵਾਹੀ ਦੇ ਦਿਓ ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ ਜਿੰਨਾ ਚਿਰ ਸਾਡੇ ਹੱਥੋਂ ਹੱਥਕੜੀਆਂ ਲਾਹ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਵੱਡਾ ਸੋਚ ਤੋਂ ਵੱਡਾ ਨੀਅਤ ਛੋਟੀ ਵਾਲਿਆ ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ ਓ ਮੂਸੇਵਾਲੇ ਬਿਨਾਂ ਮੰਗਿਓ ਸਲਾਹ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਨਾਲੇ ਇੰਧਰ ਨਾਲੋ ਉਧਰ ਦੁਨੀਆਂ ਬੜੀ ਹਿਸਾਬੀ ਨਿਸ਼ਾਨ ਝੁੱਲੇ ਤੋਂ ਫਿਰ ਰੋਂਦਾ ਕਿਉਂ ਸੀ “ਅੜਬ ਪੰਜਾਬੀ ਓ ਜਿਨ੍ਹਾਂ ਚਿਰ ਅਸੀਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਪਾਣੀ ਦਾ ਕੀ ਐ ਪਾਣੀ ਤਾਂ ਪੁਲਾਂ ਥੱਲਿਓਂ ਵਗਣਾ ਸਾਨੂੰ ਨਾਲ ਰਲ਼ਾ ਲਓ ਲੱਖ ਭਾਵੇ ਬੱਲੇ ਨਹੀਂ ਲੱਗਣਾ ਦਬਕੇ ਦੇ ਨਾਲ ਮੰਗਦੇ ਓ ਅਸੀਂ ਤਾਂ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਕਲਮ ਨੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਉ ਜੇ ਨਾ ਟੱਲੋ ਤਾਂ ਫਿਰ ਮੁੜ ਬਲਵਿੰਦਰ ਜਟਾਣਾ ਆਉ ਫਿਰ ਪੁੱਤ ਬਗਾਨੇ ਨਹਿਰਾਂ ਚ ਡੇਕਾ ਲਾ ਹੀ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ --- SYL - Sidhu Moose Wala

Share it


※ Songwriter

Shubhdeep Singh Sidhu

https://onlyrics.co/en/sidhu-moose-wala/syl?lang=en

Submitted on September 13, 2025 by Anonymous

Comments

You need to be logged in to write a comment. Please login or register to continue.
Sidhu Moose Wala
The best of
Sidhu Moose Wala

Release Name or Album Name

SYL

Record Label

Sidhu Moose Wala

Release Date

June 23, 2022

Language

language English

Spotify

Listen song in spotify service

Words

Most Popular Words in Songs

ਦਿੰਦੇ ਛੱਡੋ ਉਨਾਂ ਸਾਨੂੰ ਪਾਣੀ ਨਹੀਂ ਤੁਪਕਾ

Analysis

Analytics audio from this song