1. Home
  2. Singga
  3. Dil Mutiyar Da

Dil Mutiyar Da

Singga

ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹੋ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ ਹੋ ਯਾਰੀ ਤੇਰੇ ਨਾਲ ਲਾਉਣੀ ਖੰਡ ਮੇਰੀਏ ਦੇਖੀ ਦੇ ਨਾ ਜਾਈ ਕੁੜੀਏ ਜਵਾਬ ਵੇ ਹੋ ਮੇਰੇ ਦਿਲ ਨੂੰ ਤਾਂ ਤੂੰ ਹੀ ਚੰਗਾ ਲਗਦਾ ਚਾਹ ਚੋਬਰਾਂ ਨਾਲ ਭਰਿਆ ਪੰਜਾਬ ਵੇ ਰਹਿੰਦੀ ਕੁੜੀਆਂ ਦੇ ਵਿੱਚ ਤੇਰੀ ਚਰਚਾ ਕਹਿੰਦੇ ਹੋਰਾਂ ਵਾਂਗੂ ਗੇੜੀਆਂ ਨੀ ਮਾਰਦਾ ਹੋ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ ਹੋ ਜਿਨ੍ਹਾਂ ਜਿਨ੍ਹਾਂ ਦ crush ਜੱਟਾਂ ਤੂੰ ਵੇ ਓਹੋ ਸਾਰੀਆਂ ਨੇ ਜੱਟੀ ਦੀਆਂ fan ਵੇ ਹੋ ਮੈਂ ਸਾਰੀਆਂ ਨੂੰ ਲੋਟ ਵੇ ਮੈਂ ਕਰ ਲੂ ਬੋਲ ਇੱਕ ਵਾਰੀ yes ਤੇਰੇ ਕਹਿਣ ਵੇ ਹੋ ਅੱਖ ਟਿਕੀ ਰਹਿੰਦੀ ਮੇਰੀ ਤੇਰੀ ਅੱਖ ਤੇ ਕਾਹਤੋਂ ਨਿਗਾਹ ਨਾ ਤੂੰ ਮੇਰੇ ਉੱਤੇ ਮਾਰਦਾ ਹੋ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ ਬੈਂਸ ਬੈਂਸ ਵਰਗੇ ਆ ਤੇਰੇ ਯਾਰ ਵੇ ਸਾਰੇ witness ਪਾੳਣ ਨੂੰ ਤਿਆਰ ਵੇ ਜਾ ਕੇ ਕੋਟ ਵਿੱਚ ਮੈਰਿਜ ਕਰਾ ਲਈਏ ਚੰਡੀਗੜ੍ਹ ਹੋ ਜਈਏ ਫਰਾਰ ਵੇ ਨਾ ਨਾ ਸਿੰਘਿਆ ਵੇ ਆਹ ਨੀ ਕੰਮ ਕਰਨਾ ਪਹਿਲਾ ਪੁਛ ਲਈਏ ਪੱਖ ਪਰਿਵਾਰ ਦਾ ਹੋ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ ਜੱਸੀ ਓਏ ਬੜੇ ਦਿਲਾਂ ਤੂ ਜੱਚੇ ਮਰਜਾਣਿਆਂ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਦਿਲ ਉਹਨਾਂ ਵਿੱਚੋਂ ਇੱਕ ਮੁਟਿਆਰ ਦਾ ਹੋ ਦਿਲ ਓਹਨਾ ਵਿਚੋਂ ਇੱਕ ਮੁਟਿਆਰ ਦਾ

Share it


※ Songwriter

Bunty Bains

https://onlyrics.co/en/singga/dil-mutiyar-da?lang=pa

Submitted on October 18, 2022 by Anonymous

Comments

You need to be logged in to write a comment. Please login or register to continue.
Singga
The best of
Singga

Release Name or Album Name

Dil Mutiyar Da - Single

Record Label

Nupur Audio

Release Date

February 13, 2020

Language

language Punjabi

Spotify

Listen song in spotify service

Words

Most Popular Words in Songs

ਮੁਟਿਆਰ ਦਿਲਾਂ ਉਹਨਾਂ ਵਿਚੋਂ ਮਰਜਾਣਿਆਂ ਓਹਨਾ ਵਿੱਚੋਂ ਜੱਚੇ ਤੇਰੇ

Analysis

Analytics audio from this song