1. Home
  2. Singga
  3. Photo

Photo

Singga

ਹੋ ਜਿੰਨੀ ਸਾਹਾਂ ਦੀ limit ਮੇਰੀ ਰਿਹੰਦੀ ਏ ਹਰ ਸਾਂਹ ਨਾਲ ਚੇਤਾ ਤੇਰਾ ਆਯੂਗਾ ਹੋ ਸਾਹਾਂ ਦੀ limit ਮੇਰੀ ਰਿਹੰਦੀ ਏ ਹਰ ਸਾਂਹ ਨਾਲ ਚੇਤਾ ਤੇਰਾ ਆਯੂਗਾ ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ ਮੈਨੂ ਲਗਦਾ ਪਿਆਰ ਮੇਰਾ ਜਾਯੁਗਾ ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ ਮੈਨੂ ਲਗਦਾ ਪਿਆਰ ਮੇਰਾ ਜਾਯੁਗਾ ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ ਮੈਨੂ ਲਗਦਾ ਪਿਆਰ ਮੇਰਾ ਜਾਯੁਗਾ ਹੋ ਲਗਦਾ ਪਿਆਰ ਮੇਰਾ ਜਾਯੁਗਾ ਹੋ ਲਗਦਾ ਪਿਆਰ ਮੇਰਾ ਜਾਯੁਗਾ ਹੋ lobby ਵਿੱਚ ਬੈਠ ਕੇ ਸੁਪਨੇ ਸਜਾ ਲੈ ਮੈਂ ਫੋਟੋ ਆਂ ਹੀ ਰਿਹਣਿਆਂ ਫ੍ਰੇਮ ਵੀ ਬਣਾ ਲੈ ਮੈਂ ਹੋ lobby ਵਿੱਚ ਬੈਠ ਕੇ ਸੁਪਨੇ ਸਜਾ ਲੈ ਮੈਂ ਫੋਟੋ ਆਂ ਹੀ ਰਿਹਣਿਆਂ ਫ੍ਰੇਮ ਵੀ ਬਣਾ ਲੈ ਮੈਂ ਚੁੜੇ ਵਾਲੀ ਬਾਂਹ ਰੱਖੀ ਮੋਡੇ ਉੱਤੇ ਮੇਰੇ ਹੱਥ ਤੇਰੇ ਲੱਕ ਤੇ ਟਿਕੌਂਗਾ ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ ਮੈਨੂ ਲਗਦਾ ਪਿਆਰ ਮੇਰਾ ਜਾਯੁਗਾ ਹੋ ਲਗਦਾ ਪਿਆਰ ਮੇਰਾ ਹੋ ਲਗਦਾ ਪਿਆਰ ਮੇਰਾ ਹੋ ਸੁਨ੍ਣ ਮਾਲਪੁਰ ਵਾਲ਼ੀਏ ਸਿੰਗਗਾ ਤੇਰਾ fan ਆਂ ਕਾਰ੍ਡ ਤੇ ਡੱਬੇਯਨ ਨਾਲ ਭਰ ਲੈਣੀ van ਆਂ ਹੋ ਸੁਨ੍ਣ ਮਾਲਪੁਰ ਵਾਲ਼ੀਏ ਸਿੰਗਗਾ ਤੇਰਾ fan ਆਂ ਕਾਰ੍ਡ ਤੇ ਡੱਬੇਯਨ ਨਾਲ ਭਰ ਲੈਣੀ van ਆਂ ਤੇਰੇ ਮੇਰੇ ਵਿਆਹ ਦਾ ਸਿਧਾ ਦੇਣਾ ਚਾਰੇ ਪਾਸੇ ਹੋ ਤੇਰੇ ਮੇਰੇ ਵਿਆਹ ਦਾ ਸਿਧਾ ਦੇਣਾ ਚਾਰੇ ਪਾਸੇ ਪਿਹਲਾ ਕਾਰ੍ਡ ਤੇਰੇ ਘਰੇ ਮੈਂ ਫਡੌਂਗਾ ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ ਮੈਨੂ ਲਗਦਾ ਪਿਆਰ ਮੇਰਾ ਜਾਯੁਗਾ ਹੋ ਲੋਕਿ ਕਿਹੰਦੇ ਮਰਕੇ ਨੀ ਨਾਲ ਕੁੱਜ ਜਾਂਦਾ ਮੈਨੂ ਲਗਦਾ ਪਿਆਰ ਮੇਰਾ ਜਾਯੁਗਾ ਮੈਨੂ ਕਬੂਲ ਏ ਤੇਰਾ ਹਰ ਦੁਖ-ਸੁਖ ਮੈਨੂ ਕਬੂਲ ਏ ਤੇਰਾ ਹਸਨਾ-ਰੋਣਾ ਤੇ ਮੈਨੂ ਕਬੂਲ ਆਏ ਤੇਰਾ ਹਰ ਓ ਲਫ਼ਜ਼ ਜੋ ਬਿਨਾ ਕਹੇ ਬੁੱਲਾਂ ਤੋ ਬਯਾਨ ਹੁੰਦਾ ਆਏ ਤੇਰੀ ਅੱਖ ਚੋਂ ਸਾਡੀ ਜ਼ਿੰਦਗੀ ਅੱਜ ਏਸ ਮੋਡ ਤੇ ਜਿਥੇ ਤੂ ਮੈਨੂ ਛਡਣਾ ਨੀ ਤੇ ਮੈਂ ਤੈਨੂ ਛਡ ਨਈ ਸਕਦਾ ਏਸ ਕਰਕੇ ਤਾਂ ਕਿਹੇ ਮੈਨੂ ਲਗਦਾ ਪਿਆਰ ਮੇਰਾ ਜਾਯੁਗਾ

Share it


※ Songwriter

ELLDE, SINGGA

https://onlyrics.co/en/singga/photo?lang=pa

Submitted on October 17, 2022 by Anonymous

Comments

You need to be logged in to write a comment. Please login or register to continue.
Singga
The best of
Singga

Release Name or Album Name

Photo - Single

Release Date

May 29, 2019

Language

language Punjabi

Spotify

Listen song in spotify service

Words

Most Popular Words in Songs

ਲੋਕਿ ਜਾਂਦਾ ਮੇਰਾ ਪਿਆਰ ਮੈਨੂ ਮਰਕੇ ਕਾਰ੍ਡ ਤੇਰਾ ਕਬੂਲ ਲਗਦਾ ਮੇਰੇ ਕਿਹੰਦੇ ਤੇਰੇ ਜਾਯੁਗਾ ਕੁੱਜ

Analysis

Analytics audio from this song