1. Home
  2. Aamir Khan
  3. Chan Mahiya

Chan Mahiya

Aamir Khan

ਵੇ ਸੁਣ ਮੇਰੇ ਚੰਨ ਮਹਿਯਾ ਕਿਤੋਂ ਆ ਵੀ ਜਾ ਤੂ ਤਾਂ ਸੁਣਦਾ ਹੀ ਨਈ ਕ੍ਯੋਂ ਰਬ ਬੰਨ ਗਯਾ ਹੋ ਸੁਣ ਚੰਨ ਵੇ ਕ੍ਯੂਂ ਸੁਣਦਾ ਨਈ ਮੈਂ ਲੱਖ ਮੰਨਦੀ ਤੂ ਮੰਨਦਾ ਨਈ ਮੈਂ ਲੱਖ ਮੰਨਦੀ ਤੂ ਮੰਨਦਾ ਨਈ ਵੇ ਸੁਣ ਮੇਰੇ ਚੰਨ ਮਹਿਯਾ ਕਿਤੋਂ ਆ ਵੀ ਜਾ ਤੂ ਤਾਂ ਸੁਣਦਾ ਹੀ ਨਈ ਕ੍ਯੋਂ ਰਬ ਬੰਨ ਗਯਾ ਵੇ ਸੁਣ ਮੇਰੇ ਚੰਨ ਮਹਿਯਾ ਕਿਤੋਂ ਆ ਵੀ ਜਾ ਤੂ ਤਾਂ ਸੁਣਦਾ ਹੀ ਨਈ ਕ੍ਯੋਂ ਰਬ ਬੰਨ ਗਯਾ ਨਾ ਨਾ ਨਾ ਨਾ ਕੋਯੀ ਯੇਹ ਨਾ ਬੇਪਰਵਾਹ ਹੋਯ ਫਿਰਦਾ ਆਏ ਮੈਨੂ ਜ਼ਿੰਦਗੀ ਦੇ ਦੇਕੇ ਸਾਰੇ ਗ਼ਮ ਵੇ ਉਡੀਕ ਤੇਰੀ ਵਿਚ ਮੁੱਕ ਜਾਣਾ ਲੈਣਾ ਤੇਰਿਆ ਜੁਦਾਈਆਂ ਮੇਰਾ ਦਮ ਵੇ ਉਡੀਕ ਤੇਰੀ ਵਿਚ ਮੁੱਕ ਜਾਣਾ ਲੈਣਾ ਤੇਰਿਆ ਜੁਦਾਈਆਂ ਮੇਰਾ ਦਮ ਵੇ ਤੂ ਮੇਰੇਆ ਰਾਹਾਂ ਚ ਬਣ ਜਾ ਰਾਹ ਲਿਖਣਾ ਨਈ ਤਾਂ ਅਔਣ ਵੇਲ ਮੂਕ ਚਲੇ ਸਾਹ ਲਿਖਣਾ ਵੇ ਸੁਣ ਮੇਰੇ ਚੰਨ ਮਹਿਯਾ ਕਿਤੋਂ ਆ ਵੀ ਜਾ ਤੂ ਤਾਂ ਸੁਣਦਾ ਹੀ ਨਈ ਕ੍ਯੋਂ ਰਬ ਬੰਨ ਗਯਾ ਵੇ ਸੁਣ ਮੇਰੇ ਚੰਨ ਮਹਿਯਾ ਕਿਤੋਂ ਆ ਵੀ ਜਾ ਤੂ ਤਾਂ ਸੁਣਦਾ ਹੀ ਨਈ ਕ੍ਯੋਂ ਰਬ ਬੰਨ ਗਯਾ ਤੇਰੇ ਇਸ਼੍ਕ਼ ਦੇ ਆਗ ਵਿਚ ਸੜਦੀ ਨਾ ਚੰਗੀ ਹੁੰਦੀ ਨਾ ਜੇ ਆਖਿਯਾਨ ਨਾ ਲੌਂਦੀ ਤੇਰੇ ਨਜ਼ਰਾਂ ਦੇ ਵਾਰ ਤੋਂ ਬਚ ਜਾਂਦੀ ਜੇ ਮੈਂ ਤੇਰੇ ਨਾਲ ਨੈਣ ਨਾ ਮਿਲੌਂਦੀ ਤੇਰੇ ਨਜ਼ਰਾਂ ਦੇ ਵਾਰ ਤੋਂ ਬਚ ਜਾਂਦੀ ਜੇ ਮੈਂ ਤੇਰੇ ਨਾਲ ਨੈਣ ਨਾ ਮਿਲੌਂਦੀ ਮੇਰਾ ਤੇਰਿਆ ਅਦਾਵਾਂ ਕਿੱਤਾ ਹਾਲ ਤਬਾਹ ਤੂ ਆ ਜਾ ਚੰਨ ਮਾਹੀ ਮੈਥੂਨ ਤਾਰੇ ਨਾ ਗਿਣਾ ਵੇ ਸੁਣ ਮੇਰੇ ਚੰਨ ਮਹਿਯਾ ਕਿਤੋਂ ਆ ਵੀ ਜਾ ਤੂ ਤਾਂ ਸੁਣਦਾ ਹੀ ਨਈ ਕ੍ਯੋਂ ਰਬ ਬੰਨ ਗਯਾ ਵੇ ਸੁਣ ਮੇਰੇ ਚੰਨ ਮਹਿਯਾ ਕਿਤੋਂ ਆ ਵੀ ਜਾ ਤੂ ਤਾਂ ਸੁਣਦਾ ਹੀ ਨਈ ਕ੍ਯੋਂ ਰਬ ਬੰਨ ਗਯਾ ਵੇ ਸੁਣ ਮੇਰੇ ਚੰਨ ਮਹਿਯਾ ਕਿਤੋਂ ਆ ਵੀ ਜਾ ਤੂ ਤਾਂ ਸੁਣਦਾ ਹੀ ਨਈ ਕ੍ਯੋਂ ਰਬ ਬੰਨ ਗਯਾ

Share it


※ Songwriter

LINCON MOTTAN, RANJHA YAAR

https://onlyrics.co/en/aamir-khan/chan-mahiya?lang=pa

Submitted on October 18, 2022 by Anonymous

Comments

You need to be logged in to write a comment. Please login or register to continue.
Aamir Khan
The best of
Aamir Khan

Release Name or Album Name

Chan Mahiya - Single

Release Date

June 11, 2018

Language

language Punjabi

Spotify

Listen song in spotify service

Words

Most Popular Words in Songs

ਮੇਰਾ ਤੇਰਿਆ ਕ੍ਯੋਂ ਸੁਣਦਾ ਕਿਤੋਂ ਮਹਿਯਾ ਮੇਰੇ ਤੇਰੇ

Analysis

Analytics audio from this song