1. Home
  2. Aamir Khan
  3. Middle Class

Middle Class

Aamir Khan

Look at me baby I’m a superstar ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ Look at me baby I’m a superstar ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ ਏਕ ਗਲ ਕਿਹਨੀ ਮੈਂ ਤੈਨੂ ਜਿਹਦੀ ਲਗਦੀ ਏ ਮੈਨੂ ਪੈਸਾ ਕਿ ਚੀਜ਼ ਬੇਬੀ ਚੀਜ਼ ਦਾ ਪ੍ਯਾਰ ਏ ਏਕ ਗਲ ਕਿਹਨੀ ਮੈਂ ਤੈਨੂ ਜਿਹਦੀ ਲਗਦੀ ਏ ਮੈਨੂ ਪੈਸਾ ਕਿ ਚੀਜ਼ ਬੇਬੀ ਚੀਜ਼ ਦਾ ਪ੍ਯਾਰ ਏ ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ Look at me baby I’m a superstar ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ Look at me baby I’m a superstar ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ ਮੈਨੂ ਪਤਾ ਲਮਮਿਯਾਂ ਕਾਰ’ਆਂ ਵਲੇਯਾ ਤੇ ਤੇਰੀ ਆਖ ਜੀ ਫ੍ਰੀਜ਼ ਹੁੰਦੀ ਏ ਨੀ ਤੂ ਛੱਡ ਏ ਗੱਲਾਂ ਏਨਾ ਗੱਲਾਂ ‘ਚ ਕਿ ਪੇਯਾ ਦਿਲ ਨਾਮ ਦੀ ਵੀ ਚੀਜ਼ ਹੁੰਦੀ ਏ ਹੈ ਨੀ ਮੈਂ ਲੋਕਾਂ ਵਰਗਾ ਮੈਂ ਨੀ ਸ਼ੋ-ਆਫ ਕਰਦਾ ਜਾਣੀ ਓ ਹੈ ਨੀ ਜਿਦੇ ਨਖਰੇ ਹਜ਼ਾਰ ਏ ਹੈ ਨੀ ਮੈਂ ਲੋਕਾਂ ਵਰਗਾ ਮੈਂ ਨੀ ਸ਼ੋ-ਆਫ ਕਰਦਾ ਜਾਣੀ ਓ ਹੈ ਨੀ ਜਿਦੇ ਨਖਰੇ ਹਜ਼ਾਰ ਏ ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ Look at me baby I’m a superstar ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ Look at me baby I’m a superstar ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ ਹੋ ਕਿਸੇ ਤੋਂ ਲਕੋਕੇ ਕਦੇ ਕੁਝ ਵੀ ਨੀ ਕਿੱਤਾ ਜੋ ਕਰਾਂ ਸ਼੍ਰੇਆਂ ਕਰਦਾ ਓ ਲਾ ਦਾਨ ਜਿਹੜੀ ਚੀਜ਼ ਨੂ ਮੈਂ ਹਥ ਦਿਲ ਨਾਲ ਓਹਦਾ ਰਾਤੋਂ ਰਾਤੀ ਨਾਮ ਕਰ ਦਾਨ ਤੇਰੇ ਕੋਲੇ ਆਕੇ ਖੜ ਦਾ ਤੇਰੀ ਗਲੀ ‘ਚ ਵਧ ਦਾ ਬਾਕੀ ਕੂਡਿਆ ਦੀ ਜਾਣੀ ਰੰਗੇ ਤੋਂ ਹੀ ਬਾਹਰ ਏ ਤੇਰੇ ਕੋਲੇ ਆਕੇ ਖੜ ਦਾ ਤੇਰੀ ਗਲੀ ‘ਚ ਵਧ ਦਾ ਬਾਕੀ ਕੂਡਿਆ ਦੀ ਜਾਣੀ ਰੰਗੇ ਤੋਂ ਹੀ ਬਾਹਰ ਏ ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ ਨਾ ਮੇਰੇ ਕੋਲ ਲਮੀ ਕਾਰ ਏ ਨਾ ਪੈਸਾ ਬੇਸ਼ੁਮਾਰ ਏ ਫਿਰ ਭੀ ਹਨ ਬੇਬੀ ਤੇਰਾ ਯਾਰ superstar ਏ Look at me baby I’m a superstar ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ Look at me baby I’m a superstar ਫੁਕਰੇ ਜੇ ਮੁੰਡੇ ਛਡ ਮੇਰੇ ਨਾਲ ਕਰ ਪ੍ਯਾਰ

Share it


※ Songwriter

JAANI, B PRAAK

https://onlyrics.co/en/aamir-khan/middle-class?lang=pa

Submitted on October 18, 2022 by Anonymous

Comments

You need to be logged in to write a comment. Please login or register to continue.
Aamir Khan
The best of
Aamir Khan

Release Name or Album Name

Middle Class

Release Date

April 18, 2017

Language

language Punjabi

Spotify

Listen song in spotify service

Words

Most Popular Words in Songs

superstar ਜਾਣੀ ਪ੍ਯਾਰ ਚੀਜ਼ ਤੇਰੀ ਮੇਰੇ baby ਕਰਦਾ ਬੇਬੀ ਮੁੰਡੇ ਫੁਕਰੇ ਤੇਰਾ ਬੇਸ਼ੁਮਾਰ ਪੈਸਾ look ਮੈਨੂ

Analysis

Analytics audio from this song