1. Home
  2. Abeer Arora
  3. Beja Beja

Beja Beja

Abeer Arora, Manj Musik

ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ ਏਦਾਂ ਕਰ ਨਾ ਤੂ ਓ ਏਦਾਂ ਕਰ ਨਾ ਤੂ ਏਦਾਂ ਕਰ ਨਾ ਤੂ tease ਸਾਨੂ ਹੀਰੀਏ ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਮੇਰੀ ਗੱਡੀ ਵਿਚ ਓ ਓ ਊ ਓ ਮੇਰੀ ਗੱਡੀ ਵਿਚ ਓ ਓ ਊ ਓ ਮੇਰੀ ਗੱਡੀ ਵਿਚ ਓ ਓ ਊ ਓ ਮੇਰੀ ਗੱਡੀ ਵਿਚ ਓ ਓ ਊ ਓ ਗੋਰਾ ਗੋਰਾ ਰੰਗ ਉੱਤੋ ਕਾਲੇ ਤੇਰੇ ਬਾਲ ਨੀ Lip ਥੱਲੇ ਤਿੱਲ ਤੇਰਾ ਲਗਦਾ ਕਮਾਲ ਨੀ ਗੋਰਾ ਗੋਰਾ ਰੰਗ ਉੱਤੋ ਕਾਲੇ ਤੇਰੇ ਬਾਲ ਨੀ Lip ਥੱਲੇ ਤਿੱਲ ਤੇਰਾ ਲਗਦਾ ਕਮਾਲ ਨੀ ਹੁਣ ਆ ਆਜਾ ਚਲ ਨਾ ਮੇਰੇ ਨਾਲ ਨਾ ਸ਼ਹਿਰ ਮੇਰੇ ਦੀ ਤੈਨੂੰ ਸੈਰ ਕਰਾਵਾਂ ਆਜਾ ਕੀਤੇ ਤੈਨੂੰ long drive ਤੇ ਲੇ ਜਾਵਾਂ ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ ਓ ਓ ਊ ਓ ਮੇਰੀ ਗੱਡੀ ਵਿਚ ਓ ਓ ਊ ਓ ਮੇਰੀ ਗੱਡੀ ਵਿਚ ਓ ਓ ਊ ਓ ਮੇਰੀ ਗੱਡੀ ਵਿਚ ਓ ਓ ਊ ਓ Online ਬੈਠਾ ਤੈਨੂੰ Stalk ਕਰਦਾ ਮੁੰਡਾ ਜੱਟਾ ਦਾ ਸੋਹਣੀਏ ਤੇਰੇ ਤੇ ਮਾਰਦਾ Online ਬੈਠਾ ਤੈਨੂੰ Stalk ਕਰਦਾ ਮੁੰਡਾ ਜੱਟਾ ਦਾ ਸੋਹਣੀਏ ਤੇਰੇ ਤੇ ਮਾਰਦਾ ਹੁਣ ਆ ਆਜਾ ਚਲ ਨਾ ਮੇਰੇ ਨਾਲ ਨਾ ਸ਼ਹਿਰ ਮੇਰੇ ਦੀ ਤੈਨੂੰ ਸੈਰ ਕਰਾਵਾਂ ਆਜਾ ਕੀਤੇ ਤੈਨੂੰ long drive ਤੇ ਲੇ ਜਾਵਾਂ ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ ਓ ਕਿੱਥੇ ਕੱਲੀ ਤੁਰੀ ਜਾਂਦੀ ਏ ਓ ਸੋਹਣੀਏ ਆਜਾ ਮਿੱਤਰਾਂ ਦੀ ਗੱਡੀ ਵਿਚ ਬਹਿਜਾ ਬਹਿਜਾ ਬਹਿਜਾ ਬਹਿਜਾ ਓ ਬਹਿਜਾ ਬਹਿਜਾ ਓ ਮੇਰੀ ਗੱਡੀ ਵਿਚ ਬਹਿਜਾ ਬਹਿਜਾ ਹਾਏ ਬਹਿਜਾ ਬਹਿਜਾ

Share it


※ Songwriter

ABEER ARORA, MANJ MUSIK

https://onlyrics.co/en/abeer-arora/beja-beja?lang=pa

Submitted on October 17, 2022 by Anonymous

Comments

You need to be logged in to write a comment. Please login or register to continue.
Abeer Arora
The best of
Abeer Arora

Release Name or Album Name

Beja Beja

Release Date

July 22, 2020

Language

language Punjabi

Spotify

Listen song in spotify service

Words

Most Popular Words in Songs

ਬਹਿਜਾ ਮੇਰੇ ਕਿੱਥੇ ਤੇਰੇ ਕੱਲੀ ਤੁਰੀ ਮੇਰੀ ਸੋਹਣੀਏ ਜਾਂਦੀ ਗੱਡੀ ਗੋਰਾ ਤੈਨੂੰ ਏਦਾਂ ਮਿੱਤਰਾਂ

Analysis

Analytics audio from this song