1. Home
  2. Ammy Virk
  3. Heart Attack

Heart Attack

Ammy Virk

ਓ ਜੱਟ ਤੁਤ ਦੇ ਮੋਛੇ ਵਰਗਾ ਯਾਰਾਂ ਦੇ ਲਈ ਹਾਰਟ ਅਟੈਕ ਦਾ ਖ਼ਤਰਾ ਬਣਿਆ ਨਾਰਾਂ ਦੇ ਲਈ ਚੱਲਦਾ ਮੱਠੀ ਮੱਠੀ ਚਾਲ ਰਕਾਨੇ ਰਹਿੰਦੀ ਏ ਅੱਖ ਲਾਲ ਰਕਾਨੇ ਮੂੰਹ ਦੇ ਮਿਠਿਓ ਕਦੇ ਨਾ ਗਲ ਦੀ ਸਾਡੀ ਦਾਲ ਰਕਾਨੇ ਪੱਕੀ ਕਣਕ ਦੇ ਬਹਿੰਦੇ ਜਿਵੇ ਗੜੇ ਮਾੜੇ ਏ ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ ਓ ਗਿਜਜੇਆ ਦੇ ਵਿਚ ਰਾਉਂਡ ਖੜਕਦੇ ਜੱਟਾਂ ਦੇ ਮੈਂ ਕਿਹਾ ਰਾਤੀ ਗਲੇ ਸੁੱਖਾ ਦਿੰਨੇ ਆ ਡੱਟਾ ਦੇ ਓ 5911 ਦੇ ਇੰਜਨ ਵਰਗੇ ਲੀਵਰ ਨੇ ਓ ਸਾਡੇ ਕੋਲੋਂ ਡਰਕੇ ਰਹਿੰਦੇ ਫੀਵਰ ਨੇ ਪਹਿਲੇ ਤੋੜਦੀ ਜਾ ਸੁਰੂਰ ਰਕਾਨੇ ਤੋਰਦਾ ਜੱਟ ਗ਼ਰੂਰ ਰਕਾਨੇ ਡੁੱਬਾ ਨਾਲ ਆ ਲੱਗੇ ਸਾਡੇ ਅਸਲੇ ਬੜੇ ਮਸ਼ਹੂਰ ਰਕਾਨੇ ਜਿਵੇਂ ਟਿੱਚਰ ਆ ਕੀਤੀ ਹੁੰਦੀ ਛੜੇ ਮਾੜੇ ਆ ਨੀ ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ ਸਰਕਾਰੀ ਪੇਪਰ ਵਰਗੇ ਹੁੰਦੇ ਬੋਲ ਜੱਟਾਂ ਦੇ ਹੋ ਦੂਕੀ ਤਿਕੀ ਕਰਲੂ ਏ ਕਿੱਥੇ ਰੋਲ ਜੱਟਾਂ ਦੇ ਸਰਕਾਰੀ ਪੇਪਰ ਵਰਗੇ ਹੁੰਦੇ ਬੋਲ ਜੱਟਾਂ ਦੇ ਹੋ ਦੂਕੀ ਤਿਕੀ ਕਰਲੂ ਏ ਕਿੱਥੇ ਰੋਲ ਜੱਟਾਂ ਦੇ ਹੋ ਪੇਪਰ ਵਾਈਆਂ ਦਿੱਤੀਆਂ ਰੱਬ ਨੇ ਝੋਟੀਆਂ ਨੂੰ ਓਏ ਜਿਗਰੇ ਕਦੇ ਨੀ ਸਕਦੇ ਬੱਲਿਆ ਟੋਲ ਜੱਟਾਂ ਦੇ ਜ੍ਹਿਨੂੰ ਸ਼ੱਕ ਏ ਕੋਈ ਖੰਗ ਕੇ ਦੇਖੇ ਮੋੜੇ ਨਾ ਕਦੇ ਦਰ ਆਏ ਨੂੰ ਖੈਰ ਜੱਟਾ ਤੌ ਮੰਗ ਕੇ ਦੇਖੀ ਮਨੀ ਪਹਿਲੇ ਤੋਰਦੀ ਆ ਪੀਕੇ ਬੜੇ ਮਾੜੇ ਆ ਨੀ ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ ਨੀ ਜੱਟ ਅੜੇ ਮਾੜੇ ਏ ਨੀ ਜੱਟ ਖੜੇ ਮਾੜੇ ਏ ਨੀ ਵੈਰੀ ਟੰਗ ਦਿੰਦੇ ਆ ਨੀ ਜੱਟ ਲੜੇ ਮਾੜੇ ਏ

Share it


※ Songwriter

Mani Longia

https://onlyrics.co/en/ammy-virk/heart-attack?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Ammy Virk
The best of
Ammy Virk

Release Name or Album Name

Heart Attack

Release Date

April 13, 2022

Language

language Punjabi

Spotify

Listen song in spotify service

Words

Most Popular Words in Songs

ਪੇਪਰ ਮਾੜੇ ਵੈਰੀ ਵਰਗੇ ਰਕਾਨੇ ਦਿੰਦੇ ਜੱਟਾਂ