1. Home
  2. Amrinder Gill
  3. Chal Jindiye

Chal Jindiye

Amrinder Gill, Dr Zeus

ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ ਮੰਨ ਮੰਦਿਰ ਵਿਚ ਸੇਯਾ ਹਨੇਰਾ ਕਰੀਏ ਨੂਰੋ ਨੂਵਰ ਕੁੜੇ ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ ਓਸ ਨਗਰ ਦਰਬਾਂ ਸਖਤ ਕੁਝ ਨਾਲ ਲੇ ਜਾਂ ਨੀ ਦਿੰਦੇ ਹੌਮੇ ਦੀ ਪੰਡ ਬਾਹਰ ਲਵਾ ਲੇਨ ਅੰਦਰ ਲੇ ਅਔਣ ਨੀ ਦਿੰਦੇ ਓਸ ਨਗਰ ਦਰਬਾਂ ਸਖਤ ਕੁਝ ਨਾਲ ਲੇ ਜਾਂ ਨੀ ਦਿੰਦੇ ਹੌਮੇ ਦੀ ਪੰਡ ਬਾਹਰ ਲਵਾ ਲੇਨ ਅੰਦਰ ਲੇ ਅਔਣ ਨੀ ਦਿੰਦੇ ਏ ਗਤਦੀ ਪਾਰ ਸਿਰੇ ਤੇ ਲਾਕੇ ਸੁੱਟ ਗੁਮਾਨ ਕੁੜੇ ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ ਚਲ ਜਿੰਦੀਏ ਚੱਲ ਉੱਡ ਚਲੀਏ ਕੀਤੇ ਖਾਂਬ ਲਗਾਕੇ ਗੀਤਾਂ ਦੇ ਨਾ ਸਚ ਤੇ ਝੂਠ ਦਾ ਤਰਕ ਹੋਵੇ ਨਾ ਰੱਬ ਬੰਦੇ ਵਿਚ ਫਰਕ ਹੋਵੇ ਨਾ ਚੱਕਰ ਪੁਨ ਪਲੀਤਾ ਦੇ ਓਸ ਨਗਰ ਵਲ ਤੁਰਦੇ ਜਿਹੜੇ ਮੂਡ ਦੇ ਨਈ ਦੀਵਾਨੇ ਜਯੁਣ ਘਰ ਜਾਕੇ ਇਕ ਹੋ ਜਾਂਦੇ ਅੱਗਨ ਵਿਚ ਪਰਵਾਨੇ ਓਸ ਨਗਰ ਵਲ ਤੁਰਦੇ ਜਿਹੜੇ ਮੂਡ ਦੇ ਨਈ ਦੀਵਾਨੇ ਜਯੁਣ ਘਰ ਜਾਕੇ ਇਕ ਹੋ ਜਾਂਦੇ ਅੱਗਨ ਵਿਚ ਪਰਵਾਨੇ ਜੋ ਸੀਸਾ ਮੈਂ ਯਾਦ ਕਰ ਤੂੰ ਬਣਨ ਕ ਕਰਦੇ ਚੂਰ ਕੁੜੇ ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ ਚਲ ਜਿੰਦੀਏ ਚਲ ਜਿੰਦੀਏ ਚਲ ਉਠ ਚਲੀਏ ਤੁਰ ਚਲੀਏ ਇਸ਼੍ਸ ਜਹਾਂ ਨੂ ਓਸ ਨਗਰ ਵਲ ਦੂਰ ਕੁੜੇ

Share it


※ Songwriter

Bir Singh, Dr. Zeus

https://onlyrics.co/en/amrinder-gill/chal-jindiye?lang=pa

Submitted on October 28, 2022 by Anonymous

Comments

You need to be logged in to write a comment. Please login or register to continue.
Amrinder Gill
The best of
Amrinder Gill

Release Name or Album Name

Judaa 3 Chapter 1

Record Label

Rhythm Boyz

Release Date

September 1, 2021

Language

language Punjabi

Spotify

Listen song in spotify service

Words

Most Popular Words in Songs

ਜਿੰਦੀਏ ਕੁੜੇ ਇਸ਼੍ਸ ਜਹਾਂ ਚਲੀਏ ਦਿੰਦੇ

Analysis

Analytics audio from this song