1. Home
  2. Anmol Gagan Maan
  3. Kala Sher

Kala Sher

Anmol Gagan Maan

ਬੁਲੇਟ ਤੇ ਬੈਠਾ ਹੋਵੇ,ਗਭਰੂ ਸ਼ੌਕੀਨ ਜਦੋ ਮਿਰਜ਼ੇ ਦੀ ਬਕੀ ਕਾਲੇ ਸ਼ੇਰ ਤਾਈ ਜਾਣਦਾ ਓ ਇਕ ਹਥ ਹੈਂਡਲ ਤੇ ਦੂਜਾ ਖੱਬੀ ਮੁੱਛ ਤੇ ਮਾਰ ਕੇ ਖੰਘੂੜਾ ਫਿਰ ਹਿੱਕ ਪੂਰੀ ਤਾਣ ਦਾ ਕਰਕੇ ਸ਼ਿੰਗਾਰ ਪਿਛੇ ਬੈਠੀ ਹੋਵੇ, ਓਹੀ ਯਾਰੋ ਫੁਲ ਰੇਸ ਦੇ ਕੇ ਉਹ ਜਾਣ ਕੇ ਡਰਵਾ ਦਾ ਚਿੱਤ ਓਦਾ ਫੇਰ ਪੂਰਾ ਉੱਡੂ ਉੱਡੂ ਕਰਦਾ ਖੁੰਡਾ ਧਾਲੀਵਾਲ ਜਦੋ ਸੌਹਰਿਆਂ ਨੂ ਜਾਵਦਾ ਹੋ ਕਾਲਾ ਸ਼ੇਰ ਲੇਕੇ, ਮੁੰਡਾ ਸੁਹਰਿਆਂ ਨੂ ਚਲੇਆ ਸਜ਼ਰੀ ਵਿਆਹੀ ਜੋਸ਼ ਜਾਂਦਾ ਨ੍ਹਈਓ ਝਲਿਆ ਪੂਰਾ ਡੇਢ ਲਖ ਲਾਕੇ ਦੈਸ਼ ਪਿੰਡ ਚ ਬਣਾਕੇ ਡੇਢ ਲਖ ਲਾਕੇ ਦੈਸ਼ ਪਿੰਡ ਚ ਬਣਾਕੇ ਕਡ ਦਿਤੀਆ ਸ਼ਰੀਕਾ ਦੀ ਵੀ ਰੜਕਾ, ਵੇ ਲੁਧਿਆਣਾ ਮੋਗਾ ਰੋਡ ਤੇ ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ ਓ ਚੂੜੇ ਵਾਲੀ ਕਿਹੰਦੀ ਬਹੁਤ ਤੇਜ਼ ਨਾ ਦਾਬਲੋ ਜੀ ਡਰ ਬੜਾ ਲਗਦਾ Please ਹੌਲੀ ਚਲੋ ਜੀ Please ਹੌਲੀ ਚਲੋ ਜੀ Please ਹੌਲੀ ਚਲੋ ਜੀ ਓ ਚੂੜੇ ਵਾਲੀ ਕਿਹੰਦੀ ਬਹੁਤ ਤੇਜ਼ ਨਾ ਦਾਬਲੋ ਜੀ ਡਰ ਬੜਾ ਲਗਦਾ Please ਹੌਲੀ ਚਲੋ ਜੀ ਓ ਮੇਰਾ ਛਮਕ ਸ਼ਰੀਰ ਜਿਵੇਂ ਕੰਧ ਤੇ ਲਕੀਰ ਮੇਰਾ ਛਮਕ ਸ਼ਰੀਰ ਜਿਵੇਂ ਕੰਧ ਤੇ ਲਕੀਰ ਬਹੁਤ ਮਾੜੀਆਆਂ ਨੇ ਪੰਜਾਬ ਦੀ ਸੜਕਾ ਵੇ ਲੁਧਿਆਣਾ ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ ਹੋ ਮੁੱਲਪੁਰ ਲੰਘ ਕੇ ਤੇਲ ਤੂਲ ਪਾ ਲਈਏ ਪੇਗ ਪੁਗ ਲਾਕੇ ਕਾਟੋ ਫੁੱਲਾਂ ਤੇ ਨਾਚਾ ਲਯੀਏ ਫੁੱਲਾਂ ਤੇ ਨਾਚਾ ਲਯੀਏ ਓ ਮੁੱਲਪੁਰ ਲੰਘ ਕੇ ਤੇਲ ਤੂਲ ਪਾ ਲਈਏ ਪੇਗ ਸ਼ੇਗ ਲਾਕੇ ਕਾਟੋ ਫੁੱਲਾਂ ਤੇ ਨਾਚਾ ਲਯੀਏ ਦੇਖ ਤਟ ਵਾਲਾ ਠੇਕਾ ਕਿਹੰਦਾ ਮਾਰ ਕੇ ਬ੍ਰੇਕਾ ਤਟ ਵਾਲਾ ਠੇਕਾ ਕਿਹੰਦਾ ਮਾਰ ਕੇ ਬ੍ਰੇਆਕਾ ਬਿੱਲੋ ਹੁਣੇ ਆਯਾ ਇਕ ਮਿੰਟ ਖੜ ਤਾ ਵੇ ਲੁਧਿਆਣਾ ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ ਕਾਇਮ ਹੋਕੇ ਰੇਸ ਵਾਗ, ਮੁਛ ਦੇ ਮਰੋੜਤੀ ਮੀਟਰ ਦੀ ਸੂਈ ਜਾਕੇ 90 ਨਾਲ ਜੋੜ ਦੀ. ਹਨ 90 ਨਾਲ ਜੋੜ ਦੀ 90 ਨਾਲ ਜੋੜ ਦੀ ਈ ਕਾਇਮ ਹੋਕੇ ਰੇਸ ਵਾਗ, ਮੁਛ ਦੇ ਮਰੋੜਤੀ ਮੀਟਰ ਦੀ ਸੂਈ ਜਾਕੇ 90 ਨਾਲ ਜੋੜ ਦੀ ਓ ਖੜਾ ਚੋਵਨਕਈ ਮਾਨ ਉੱਤੇ ਕੁੰਢਾ ਧਾਲੀਵਾਲ ਵੇਖੇ ਚੋਵਨਕਈ ਮਾਨ ਉੱਤੇ ਕੁੰਢਾ ਧਾਲੀਵਾਲ ਵੇਖੇ ਇਹੇ ਨੇ ਜਵਾਨੀ ਦੀ ਚੜਤਾ ਵੇ ਲੁਧਿਆਣਾ ਮੋਗਾ ਰੋਡ ਤੇ ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ ਜਟ ਦਾ ਬੁਲੇਟ ਮਾਰੇ ਬੜਕਾ ਵੇ ਲੁਧਿਆਣਾ ਮੋਗਾ ਰੋਡ ਤੇ

Share it


※ Songwriter

Kundha Singh Dhaliwal

https://onlyrics.co/en/anmol-gagan-maan/kala-sher?lang=pa

Submitted on October 17, 2022 by Anonymous

Comments

You need to be logged in to write a comment. Please login or register to continue.
Anmol Gagan Maan
The best of
Anmol Gagan Maan

Release Name or Album Name

Kala Sher

Release Date

September 26, 2015

Language

language Punjabi

Spotify

Listen song in spotify service

Words

Most Popular Words in Songs

ਮੋਗਾ ਬੁਲੇਟ please ਮਾਰੇ ਫੁੱਲਾਂ ਨਾਚਾ ਹੌਲੀ ਧਾਲੀਵਾਲ ਲੁਧਿਆਣਾ ਬਹੁਤ ਬੜਕਾ ਲਾਕੇ ਲਯੀਏ