1. Home
  2. Anmol Gagan Maan
  3. Patola

Patola

Anmol Gagan Maan

ਹੋ ਰੰਗਲੇ ਪਲੰਗ ਅੱਤੇ ਰੇਸ਼ਮੀ ਰਜਾਈਆ ਸਾਰੀਯਾ ਚੀਜ਼ਾਂ ਮੇਰੇ ਦਾਜ ਵਿਚ ਆਈਆ ਹੋ ਰੰਗਲੇ ਪਲੰਗ ਅੱਤੇ ਰੇਸ਼ਮੀ ਰਜਾਈਆ ਸਾਰੀਯਾ ਚੀਜ਼ਾਂ ਮੇਰੇ ਦਾਜ ਵਿਚ ਹੋ ਇਕ ਸੋਨੇ ਦੀ ਤਵਿਤੀ ਤੇਰੀ ਚਜ ਦੀ ਕੁੜੀ ਮੈਂ ਪਟੋਲਾ ਵਰਗੀ ਵੇ ਕਿਹੜੀ ਗਲ ਤੌਂ ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ ਹੋ ਸੋਨੇ ਜਿਹਾ ਰੂਪ ਹੋਯਾ ਸੜਕੇ ਸਵਾ ਵੇ ਤੇਰੇਯਾ ਦੁੱਖਾਂ ਨੇ ਢੋਲਾ ਲੇਯਾ ਮੈਨੂ ਖਾ ਵੇ ਹੋ ਸੋਨੇ ਜਿਹਾ ਰੂਪ ਹੋਯਾ ਸੜਕੇ ਸਵਾ ਵੇ ਤੇਰੇਯਾ ਦੁੱਖਾਂ ਨੇ ਢੋਲਾ ਲੇਯਾ ਮੈਨੂ ਕਿ ਦਸ ਨਾਲ ਤੇਰੇ ਜੱਟੀ ਨਹਿਯੋ ਫਭਦੀ ਕੁੜੀ ਮੈਂ ਪਟੋਲਾ ਵਰਗੀ ਵੇ ਕਿਹੜੀ ਗਲ ਤੌਂ ਗਲ ਤੌਂ ਚੰਗੀ ਨੀ ਤੈਨੂੰ ਲਗਦੀਨੀ ਕੁੜੀ ਮੈਂ ਪਟੋਲਾ ਵਰਗੀ ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ ਬੜੀ ਸੋਹਨੀ ਲਗੇ ਸੂਟ ਪਟਿਆਲਾ ਪਾ ਕੇ ਹੌਲੀ ਹੌਲੀ ਪਬ ਚਕਦੀ ਤੈਨੂੰ ਕਰਨਾ ਮੈਂ ਘੈਂਟ purpose Mix Singh ਨੂ ਤੂੰ ਹੀ ਜਚਦੀ ਬੜੀ ਸੋਹਨੀ ਲਗੇ ਸੂਟ ਪਟਿਆਲਾ ਪਾ ਕੇ ਹੌਲੀ ਹੌਲੀ ਪਬ ਚਕਦੀ ਤੈਨੂੰ ਕਰਨਾ ਮੈਂ ਘੈਂਟ purpose Mix Singh ਨੂ ਤੂੰ ਹੀ ਜਚਦੀ ਹੋ ਅਥਰੀ ਜਵਾਨੀ ਮੈਥੋਂ ਹੁੰਦੀ ਨਾ ਸਾਂਭਲ ਵੇ ਉਠ ਦੇ ਨੇ ਸੀਨੇ ਵਿਚ ਸੈਕੜੇ ਉਬਾਲ ਵੇ ਹੋ ਅਥਰੀ ਜਵਾਨੀ ਮੈਥੋਂ ਹੁੰਦੀ ਨਾ ਸਾਂਭਲ ਵੇ ਉਠ ਦੇ ਨੇ ਸੀਨੇ ਵਿਚ ਸੈਕੜੇ ਹਾਂਨ ਫਿਰਦੀ ਜਵਾਨੀ ਮੇਰਾ ਲਬਦੀ ਕੁੜੀ ਮੈਂ ਪਟੋਲਾ ਵਰਗੀ ਵੇ ਕਿਹੜੀ ਗਲ ਤੌਂ ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ ਹੋ ਸੁਣ ਵੇ ਜਤਿੰਦਰਾ ਤੂ ਜਾਨ ਤੋ ਪ੍ਯਾਰੇਯਾ ਹੋ ਇਕ ਇਕ ਸਾਹ ਅਸੀ ਤੇਰੇ ਉੱਤੋਂ ਵਾਰੇਯਾ ਹੋ ਸੁਣ ਵੇ ਜਤਿੰਦਰਾ ਤੂ ਜਾਨ ਤੋ ਪ੍ਯਾਰੇਯਾ ਹੋ ਇਕ ਇਕ ਸਾਹ ਅਸੀ ਤੇਰੇ ਉੱਤੋਂ ਵੇ ਮੇਲੀ ਵਾਲੇਯਾ ਕੋਯੀ ਗੱਲ ਕਰ ਚਜ ਦੀ ਕੁੜੀ ਮੈਂ ਪਟੋਲਾ ਵਰਗੀ ਵੇ ਕਿਹੜੀ ਗਲ ਤੌਂ ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ Mix Singh In The House ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ ਗਲ ਤੌਂ ਚੰਗੀ ਨੀ ਤੈਨੂੰ ਲਗਦੀ ਨੀ ਕੁੜੀ ਮੈਂ ਪਟੋਲਾ ਵਰਗੀ ਕੁੜੀ ਮੈਂ ਪਟੋਲਾ ਵਰਗੀ

Share it


※ Songwriter

HARMEET SINGH, JATINDER NIJJAR

https://onlyrics.co/en/anmol-gagan-maan/patola?lang=pa

Submitted on October 17, 2022 by Anonymous

Comments

You need to be logged in to write a comment. Please login or register to continue.
Anmol Gagan Maan
The best of
Anmol Gagan Maan

Release Name or Album Name

Patola

Release Date

June 9, 2016

Language

language Punjabi

Spotify

Listen song in spotify service

Words

Most Popular Words in Songs

ਵਰਗੀ ਕੁੜੀ ਜਵਾਨੀ ਸੋਨੇ ਪਟੋਲਾ ਹੌਲੀ ਲਗਦੀ ਤੇਰੇ ਕਿਹੜੀ ਚੰਗੀ singh ਤੈਨੂੰ