1. Home
  2. Anmol Gagan Maan
  3. Suit

Suit

Anmol Gagan Maan

ਹਾ,ਹਾ,ਹਾ,ਹਾ ਕਾਲਾ ਰੰਗ ਮੈਨੂ ਵੀ ਪਸੰਦ ਤੇਰੇ ਵਾਂਗੂ ਇਕ yellow ਤੇ ਗਰਾਰੀ ਅੜ ਜਾਂਦੀ ਏ red ਸੂਟ ਪਾਕੇ ਗੇੜਾ ਮਾਰਲਾ ਗਲੀ ਚ ਕਿੱਤੇ ਸੂਰਜ ਦੀ ਹਿੱਕ ਸੜ ਜਾਂਦੀ ਏ ਕਾਲਾ ਰੰਗ ਮੈਨੂ ਵੀ ਪਸੰਦ ਤੇਰੇ ਵਾਂਗੂ ਇਕ yellow ਤੇ ਗਰਾਰੀ ਅੜ ਜਾਂਦੀ ਏ red ਸੂਟ ਪਾਕੇ ਗੇੜਾ ਮਾਰਲਾ ਗਲੀ ਚ ਕਿੱਤੇ ਸੂਰਜ ਦੀ ਹਿੱਕ ਸੜ ਜਾਂਦੀ ਏ ਇਸ਼੍ਕ਼ ਤੇਰੇ ਦਾ ਮੈਨੂ ਰੰਗ ਚਢਿਯਾ ਇਸ਼੍ਕ਼ ਤੇਰੇ ਦਾ ਮੈਨੂ ਰੰਗ ਚਢਿਯਾ ਤਾਇਓ ਪੀਂਘ ਰਹੀ ਪ੍ਯਾਰਾ ਵਾਲੀ ਝੂਟ ਵੇ ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ ਜੱਟੀ ਨੇ ਖਰੀਦਣੇ ਨੇ ਸੂਟ ਵੇ ਰਾ,ਰਾ,ਰਾ,ਹਾ,ਹਾ,ਹਾ,ਹਾ ਮੱਸਿਯਾ ਦੀ ਰਾਤ ਜਿਹਾ ਸੂਰਮਾ ਖਰੀਦਣਾ ਤੇ ਪੁਨਿਯਾ ਦੇ ਚੰਨ ਜਿਹਾ ਕੋਕਾ ਵੇ ਚੁੰਮ ਚੁੰਮ ਵੀਣੀ ਵਿਚ ਪਾਊ ਜਦੋਂ ਵੰਗਾ ਤੇਰੇ ਨਾਮ ਦਾ ਏ ਦੇਣ ਗੀਆ ਹੋਕਾ ਵੇ ਰਾ,ਰਾ,ਰਾ,ਰਾ,ਰਾ,ਰਾ ਮੱਸਿਯਾ ਦੀ ਰਾਤ ਜਿਹਾ ਸੂਰਮਾ ਖਰੀਦਣਾ ਤੇ ਪੁਨਿਯਾ ਦੇ ਚੰਨ ਜਿਹਾ ਕੋਕਾ ਵੇ ਚੁੰਮ ਚੁੰਮ ਵੀਣੀ ਵਿਚ ਪਾਊ ਜਦੋਂ ਵੰਗਾ ਤੇਰੇ ਨਾਮ ਦਾ ਏ ਦੇਣ ਗੀਆ ਹੋਕਾ ਵੇ ਨਿੱਤ ਤੇਰੇ ਝਾਂਕੇ ਦੀ duty ਉੱਤੇ ਖੜੇ ਰਿਹਿੰਦੇ ਮੇਰੇਯਾ ਨੈਨਾ ਦੇ ਰੰਗ route ਵੇ ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ ਗਿਠ ਉਕਚੀ ਧੌਣ ਦੇ ਲਾਯੀ ਰਾਣੀ ਹਾਰ ਸੋਨੇਯਾ ਵੇ ਸਪਨੀ ਜੀ ਗੁੱਤ ਲਯੀ ਪਾਰੰਦਾ ਵੇ ਟਿੱਕਾ ਤੇਰੇ ਮੁਖ ਜਿਹਾ ਜਚਨਾ ਜੱਟੀ ਨੂ ਬੜਾ ਲਖਾਂ ਚ ਜੋ ਚੁਨ ਕੇ ਲਿਆਦਾ ਵੇ ਗਿਠ ਉਕਚੀ ਧੌਣ ਦੇ ਲਾਯੀ ਰਾਣੀ ਹਾਰ ਸੋਨੇਯਾ ਵੇ ਸਪਨੀ ਜੀ ਗੁੱਤ ਲਯੀ ਪਾਰੰਦਾ ਵੇ ਟਿੱਕਾ ਤੇਰੇ ਮੁਖ ਜਿਹਾ ਜਚਨਾ ਜੱਟੀ ਨੂ ਬੜਾ ਲਖਾਂ ਚ ਜੋ ਚੁਨ ਕੇ ਲਿਆਦਾ ਵੇ ਕੰਨਾ ਦੇ ਲਯੀ ਕਾਂਟੇ ਜੋੜੀ ਸੋਨੇ ਦੀਆ ਝੰਜਰਾਂ ਦੀ ਜੱਟੀ load ਕਰੀ high ਬੰਦੂਕ ਵੇ ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ ਜਿੰਦ ਜਾਨ ਤੇਰੇ ਨਾ’ ਲਿਖਾਯੀ ਬੈਠੀ ਸਿਮਿਯਾ ਵੇ ਦਿੱਤਾ ਤੈਨੂ ਦਿਲ ਦਾ ਗਿਫ੍ਟ ਵੇ ਖੰਡ ਦੇ ਖੀਡੋਨੇ ਜਿਹੀ ਪੱਟ ਲੀ ਝਾਨੇਡੀ ਵਲੇਯਾ ਤੂ ਤੇਰੀ ਕਰਾ ਕਿ ਸਿਫਤ ਵੇ ਰਾ,ਰਾ,ਰਾ,ਰਾ,ਰਾ,ਰਾ ਜਿੰਦ ਜਾਨ ਤੇਰੇ ਨਾ’ ਲਿਖਾਯੀ ਬੈਠੀ ਸਿਮਿਯਾ ਵੇ ਦਿੱਤਾ ਤੈਨੂ ਦਿਲ ਦਾ ਗਿਫ੍ਟ ਵੇ ਖੰਡ ਦੇ ਖੀਡੋਨੇ ਜਿਹੀ ਪੱਟ ਲੀ ਝਾਨੇਡੀ ਵਲੇਯਾ ਤੂ ਤੇਰੀ ਕਰਾ ਕਿ ਸਿਫਤ ਵੇ ਫੂਲਾਂ ਹੌਲੀ ਨਾਰ ਦਾ ਗੁਲਾਬੀ ਰੰਗ ਵੇਖ ਵੇਖ ਭੋਰੇਯਾ ਵੀ ਮਾਰਨੇ ਸਲ੍ਯੂਟ ਵੇ ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ ਜੱਟੀ ਨੇ ਖਰੀਦਣੇ ਨੇ ਸੂਟ ਵੇ ਤੇਰੇ ਲਯੀ ਕੁਝ ਵੀ ਤੂ ਸਿਰ੍ਫ ਆਪਣਾ ਹੀ ਨਹੀ ਮੇਰਾ ਵੀ ਏ

Share it


※ Songwriter

DESI ROUTZ, SIMMA GHUMAN

https://onlyrics.co/en/anmol-gagan-maan/suit?lang=pa

Submitted on October 18, 2022 by Anonymous

Comments

You need to be logged in to write a comment. Please login or register to continue.
Anmol Gagan Maan
The best of
Anmol Gagan Maan

Release Name or Album Name

Suit - Single

Release Date

December 3, 2017

Language

language Punjabi

Spotify

Listen song in spotify service

Words

Most Popular Words in Songs

ਪਸੰਦ ਜੱਟੀ ਤੇਰੇ ਖਰੀਦਣੇ ਚੁੰਮ ਕਿਹੜੇ ਤੈਨੂ ਜਿਹਾ ਮੈਨੂ ਜਾਂਦੀ ਜੱਟਾ