1. Home
  2. Anmol Gagan Maan
  3. Wlaa Wali Pagg

Wlaa Wali Pagg

Anmol Gagan Maan

ਹੋ ਤੁਰੀ ਫਿਰਦੀ ਮੰਡੀਰ fashionable ਬਥੇਰੀ ਹੋ ਸਬ ਫਿੱਕਾ ਕਰ ਦਿੰਦੀ ਤੇਰੀ ਬੁਲੇਟ ਦੀ ਗੇਹੜੀ ਓ ਰਬ ਜਿਹਾ believe ਤੇਰੇ ਉੱਤੇ ਕਰ ਗਯੀ ਰਬ ਜਿਹਾ ਯਕੀਨ ਤੇਰੇ ਉੱਤੇ ਕਰ ਗਯੀ ਨਾਲੇ ਕਰਦੀ ਆਂ follow ਤੇਰੀ ਰਗ ਰਗ ਤੇ ਹਨ ਦੇਸੀ ਜਿਹਾ style ਜੱਟੀ ਮਰ ਗੀ ਵੇ ਮਰੀ ਤੇਰੀ ਵਲਾ ਵਾਲੀ ਪਗ ਤੇ ਹਨ ਦੇਸੀ ਜਿਹਾ style ਜੱਟੀ ਮਰ ਗੀ ਵੇ ਮਰੀ ਤੇਰੀ ਵਲਾ ਵਾਲੀ ਪਗ ਤੇ ਹੋ ਚੜਦੀ ਕਲਾ ਦੇ ਵਾਲਾ signal ਦਿੰਦੀ ਆ ਰਖਦੇ ਬਣਾ ਕੇ ਜਿਹਦੀ ਮੁਛ ਵੇ ਨਜ਼ਰ ਨਾ ਲੱਗੇ ਵੇ ਤੂ ਸਰੇ ਤੋ ਸੋਹਣਾ ਤੇਰੀ ਬਿੰਦ੍ਰਖੀਏ ਦੇ ਜਿਹੀ look ਵੇ ਹੋ ਚੜਦੀ ਕਲਾ ਦੇ ਵਾਲਾ signal ਦਿੰਦੀ ਆ ਰਖਦੇ ਬਣਾ ਕੇ ਜਿਹਦੀ ਮੁਛ ਵੇ ਨਜ਼ਰ ਨਾ ਲੱਗੇ ਵੇ ਤੂ ਸਰੇ ਤੋ ਸੋਹਣਾ ਤੇਰੀ ਬਿੰਦ੍ਰਖੀਏ ਦੇ ਜਿਹੀ look ਵੇ ਹੁਸਨ ਤਾਂ ਚਲ ਤੈਨੂ ਰਬ ਦੀ ਏ ਦੇਣ ਫਿਦਾ ਰਖਦਾ ਏ ਸਾਰੇਯਾ ਤੋ ਸੋਚ ਵਖ ਤੇ ਹਨ ਦੇਸੀ ਜਿਹਾ style ਜੱਟੀ ਮਰ ਗੀ ਵੇ ਮਰੀ ਤੇਰੀ ਵਲਾ ਵਾਲੀ ਪਗ ਤੇ ਹਨ ਦੇਸੀ ਜਿਹਾ style ਜੱਟੀ ਮਰ ਗੀ ਵੇ ਮਰੀ ਤੇਰੀ ਵਲਾ ਵਾਲੀ ਪਗ ਤੇ ਸੋਹਣੀ ਜੀ ਪਗ ਬੰਨ ਦਾ ਮੁੰਡੇਯਾ ਸੂਟਾ ਨਾਲ ਰੰਗਵਾ ਕੇ ਵੇ ਸੋਹਣੇ ਸੋਹਣੇ ਪਾ ਕੇ ਕੁਰਤੇ ਹੋ ਸੋਹਣੇ ਸੋਹਣੇ ਪਾ ਕੇ ਕੁਰਤੇ ਦਿਲ ਚ ਲੌਣੇ ਡੇਰੇ ਵੇ ਜਾਦੂ ਕਰ ਦਊਗੀ ਮਗਰ ਫਿਰੇਗਾ ਮੇਰੇ ਵੇ ਜਾਦੂ ਕਰ ਦਊਗੀ ਮਗਰ ਫਿਰੇਗਾ ਮੇਰੇ ਵੇ ਜਾਦੂ ਕਰ ਦਊਗੀ ਹੋ ਕਾਲਜੇ ਚੋਂ ਧੂਆਂ ਵੇ ਤੂ ਕੱਡ ਦਿੰਦਾ ਅੱਲ੍ਹੜਾ ਦੇ ਲੰਘਦਾ style ਜਿਹਾ ਮਾਰ ਕੇ ਕੁੜੀਆ ਤਾ ਜੀਜਾ ਜੀਜਾ ਕਿਹਣ ਲਾਤੀਯਾ ਵੇ ਕਿਹ ਕੇ ਮਾਨ ਮਾਨ ਕਾਲਜਾ ਤੂ ਠਾਰ ਦੇ ਹੋ ਕਾਲਜੇ ਚੋਂ ਧੂਆਂ ਵੇ ਤੂ ਕੱਡ ਦਿੰਦਾ ਅੱਲ੍ਹੜਾ ਦੇ ਲੰਘਦਾ style ਜਿਹਾ ਮਾਰ ਕੇ ਕੁੜੀਆ ਤਾ ਜੀਜਾ ਜੀਜਾ ਕਿਹਣ ਲਾਤੀਯਾ ਵੇ ਕਿਹ ਕੇ ਮਾਨ ਮਾਨ ਕਾਲਜਾ ਤੂ ਠਾਰ ਦੇ ਬਣ ਜਾ ਵੇ ਹੁਣ ਤੋ ਵਿਚੋਲਾ ਸੁਚੇਯਾ ਸਾਰੇ ਕਿਹਣਗੇ ਏ ਵਖਰੀ ਆ ਜੋੜੀ ਜਗ ਤੇ ਹਨ ਦੇਸੀ ਜਿਹਾ style ਜੱਟੀ ਮਰ ਗੀ ਵੇ ਮਰੀ ਤੇਰੀ ਵਲਾ ਵਾਲੀ ਪਗ ਤੇ ਹਨ ਦੇਸੀ ਜਿਹਾ style ਜੱਟੀ ਮਰ ਗੀ ਵੇ ਮਰੀ ਤੇਰੀ ਵਲਾ ਵਾਲੀ ਪਗ ਤੇ

Share it


※ Songwriter

ANMOL GAGAN MAAN, HARDEEP SINGH KHANGURA, JASPREET SINGH, SUCHA YAAR

https://onlyrics.co/en/anmol-gagan-maan/wlaa-wali-pagg?lang=pa

Submitted on October 17, 2022 by Anonymous

Comments

You need to be logged in to write a comment. Please login or register to continue.
Anmol Gagan Maan
The best of
Anmol Gagan Maan

Release Name or Album Name

Wlaa Wali Pagg

Release Date

February 26, 2018

Language

language Punjabi

Spotify

Listen song in spotify service

Words

Most Popular Words in Songs

ਜੀਜਾ ਸੋਹਣੇ ਦਿੰਦੀ ਤੇਰੀ ਜਿਹਾ ਦੇਸੀ style ਜਾਦੂ ਦਊਗੀ ਜੱਟੀ ਵਾਲੀ