1. Home
  2. AP Dhillon
  3. DESIRES

DESIRES

AP Dhillon

ਛੱਡ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਛੱਡ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਕਿਉਂ ਬੁੱਲਾਂ ਨੇ ਚੁੱਪ ਆ ਤਾਰੀ ਕੋਈ ਗੱਲ ਤੇ ਦੱਸ ਮੈਨੂੰ ਤੈਨੂੰ ਖੁਸ਼ ਹੋਈ ਨੂੰ ਵੇਖਣ ਦਾ ਕੋਈ ਹਾਲ ਤੇ ਦੱਸ ਮੈਨੂੰ ਸਿਖਰ ਦੁਪਹਿਰ ਨੂੰ ਜਾਨ ਮੇਰੀ ਤੇ ਕਾਹਤੋਂ ਬਦਲੀਆਂ ਛਾਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਛੱਡ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਛੱਡ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਹਿਰਨੀ ਵਰਗੀ ਅੱਖਾਂ ਮੇਰੇ ਹੁੰਦਿਆਂ ਨਮ ਹੋਈਆਂ ਮੇਰੇ ਦਿਲ ਨੂੰ ਕੁਸ ਆਂ ਹੁੰਦਾ ਖੋਰੇ ਹਵਾਵਾਂ ਥੰਮ ਹੋਇਆਂ ਬੇਪ੍ਰਵਾਹ ਜੇ ਚੇਹਰੇ ਨੇ ਕਿਉਂ ਚੜਿਆਂ ਬੇਪਰਵਾਹੀਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਛੱਡ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਛੱਡ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਸ਼ਾਮ ਦਾ ਰੰਗ ਕਿਉਂ ਲਾਲ ਤੇਰੇ ਰੰਗ ਨਾਲ ਦਾ ਏ ਦੱਸਣਾ ਤਾਂ ਦੱਸਦੇ ਕਿੱਸਾ ਕਿਸੇ ਬੁਣੇ ਜਾਲ ਦਾ ਏ ਸੱਚ ਜਾਣੀ ਤੇਰੀ ਗੱਲ ਦੀ ਲਾਲੀ ਮੇਰੀਆਂ ਲਾਲੀਆਂ ਦਾਇਆ ਨੇ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਛੱਡ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ ਛੱਡ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਭਰ ਆਈਆਂ ਨੀ ਕਿਉਂ ਗੱਲ ਚੋ ਲੋਹਨ ਨੂੰ ਫਿਰਦੀ ਏ ਜੋ ਹੱਥੀ ਗਾਨੀਆਂ ਪਾਈਆਂ ਨੀ

Share it


※ Songwriter

Shinda Kahlon

https://onlyrics.co/en/ap-dhillon/desires?lang=pa

Submitted on October 10, 2022 by Anonymous

Comments

You need to be logged in to write a comment. Please login or register to continue.
AP Dhillon
The best of
AP Dhillon

Release Name or Album Name

HIDDEN GEMS

Release Date

November 21, 2021

Language

language Punjabi

Spotify

Listen song in spotify service

Words

Most Popular Words in Songs

ਜਾਣਦੇ ਅੱਖਾਂ ਗੁੱਸਾ ਆਈਆਂ ਗਾਨੀਆਂ ਪਾਈਆਂ ਫਿਰਦੀ ਹੱਥੀ ਕਿਉਂ ਲੋਹਨ