1. Home
  2. AP Dhillon
  3. Ma Belle

Ma Belle

AP Dhillon, Amari

ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਜਿੱਦਾਂ ਦਾ ਤੇਰਾ ਮੁਖ ਵੇਖੇਯਾ ਰੂਹ ਹੋਯੀ ਆ ਦੀਵਾਨੀ ਅੱਖਾਂ ਵਿਚ ਨੀਂਦਰ ਨਾ ਪੈਂਦੀ ਦਿਲ ਵਿਚ ਆ ਬੇਚੈਨੀ ਤੇ ਜਾਂ ਹੀ ਨਿਕਲੇ ਆਸ਼ਿਕ਼ ਤੇਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਜ਼ੁੱਲਫ ਸੁਨਿਹਰੀ ਘੇਰਾ ਪਾਇਆ ਕੰਨੀ ਜੁਗਨੂ ਰਿਹਿੰਦੇ ਗਲ ਤੇ ਤੇਹਲਾਂ ਗਾਨੀ ਦੇ ਮਨਕੇ ਨੈਣ ਸੂਰਮੇ ਲੱਦੇ ਰਿਹਿੰਦੇ ਚੰਨ ਵੀ ਕਰਦਾ ਰੀਸ ਕੋਕੇ ਤੇਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ Baby when you come to me You coming through the same Got me feeling like a something That will come to peace And baby don't you worry I can find this in myself I need you by my side with me I can't do this without help Baby would you stay with me? Why don't we meet and stay with me ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ ਕਿੰਝ ਕਰਾਂ ਤਾਰੀਫ ਤੇਰੇ ਚਿਹਰੇ ਦੀ

Share it


※ Songwriter

Amari

https://onlyrics.co/en/ap-dhillon/ma-belle?lang=pa

Submitted on October 19, 2022 by Anonymous

Comments

You need to be logged in to write a comment. Please login or register to continue.
AP Dhillon
The best of
AP Dhillon

Release Name or Album Name

Ma Belle

Record Label

RUN-UP RECORDS

Release Date

July 16, 2021

Language

language Punjabi

Artists In This Song

• AP Dhillon • Amari

Spotify

Listen song in spotify service

Words

Most Popular Words in Songs

ਤਾਰੀਫ baby ਚਿਹਰੇ ਕਰਾਂ with ਤੇਰੇ ਕਿੰਝ

Analysis

Analytics audio from this song