1. Home
  2. AP Dhillon
  3. Toxic

Toxic

AP Dhillon, Intense

ਓ ਚੋਬਰਾਂ ਦੇ ਕਾਲਜੇ ਮਚਾਉਂਦੀ ਵਾਰ ਵਾਰ ਮੁੰਡੇਆਂ ਦਾ ਵੈਰੀ ਤਿਖਾ ਨੱਕ ਹਥਿਆਰ ਗਲ ਵਾਲੀ ਗਾਨੀ ਸੋਹਣੇ ਯਾਰ ਦੀ ਨਿਸ਼ਾਨੀ ਜੱਟੀ ਚੁੱਮ ਚੁੱਮ ਹਿੱਕ ਨਾਲ ਲਾਯੀ ਫਿਰਦੀ ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ ਓ ਫ਼ੀਮ ਵਾਲੀ ਕਾਟ ਪੂਰੀ ਕਰੇ ਬਿੱਲੀ ਅੱਖ ਮੌਤ ਦੇ ਸੌਦਾਗਾਰਾਂ ਦੀ ਮਾਰ ਛੱਡੀ ਮੱਤ ਕੀਲਣੇ ਨੂ ਕਾਹਲ਼ਾ ਤੈਨੂੰ ਜਚਦਾ ਏ ਬਾਲਾ ਤਿੱਲ ਥੋਡੇ ਉੱਤੇ ਬਿੱਲੋ ਆ ਮਚਾਯੀ ਫਿਰਦੀ ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ Magnum ਰੱਖਾਂ ਹੱਥੀਂ ਫੜੇ red rose ਹੁਡ ਵਿਚ ਮੁੰਡੇਆਂ ਦਾ ਵੱਜਦਾ ਸੀ boss Magnum ਰੱਖਾਂ ਹੱਥੀਂ ਫੜੇ red rose ਹੁਡ ਵਿਚ ਮੁੰਡੇਆਂ ਦਾ ਵੱਜਦਾ ਸੀ boss ਦਿਨ ਕੀ ਏ ਰਾਤਾਂ ਦੇਖ ਹੋਣ ਵਾਰਦਾਤਾਂ ਲੇਂਦੀ ਪਿੰਡ ਦੀ ਮੰਢੀਰ ਪਿੱਛੇ ਲਾਯੀ ਫਿਰਦੀ ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ ਨਖਰਾ ਨਵਾਬੀ ਕੋਈ ਕਰੂ ਬਰਬਾਦੀ ਸਾਹਿਬਾਂ ਵਾਲੇ ਲੱਛਣਾਂ ਤੇ ਆਯੀ ਫਿਰਦੀ ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ ਓ ਲਗਦਾ ਏ ਵੈਲੀਆਂ ਨੂ ਸਾਧ ਜਿਹ ਬਣਾਉ ਕੂੜੀ ਸਾਨਾ ਜਿਹੇ ਜੱਟ ਪਿੱਛੇ ਲਾਯੀ ਫਿਰਦੀ

Share it


※ Songwriter

Rajan Lahoria

https://onlyrics.co/en/ap-dhillon/toxic?lang=pa

Submitted on October 10, 2022 by Anonymous

Comments

You need to be logged in to write a comment. Please login or register to continue.
AP Dhillon
The best of
AP Dhillon

Release Name or Album Name

Toxic

Release Date

October 16, 2020

Language

language Punjabi

Artists In This Song

• Intense • AP Dhillon

Spotify

Listen song in spotify service

Words

Most Popular Words in Songs

ਮੁੰਡੇਆਂ ਫਿਰਦੀ ਬਣਾਉ ਲਗਦਾ ਜਿਹੇ ਕੂੜੀ ਲਾਯੀ ਸਾਨਾ ਪਿੱਛੇ ਵੈਲੀਆਂ

Analysis

Analytics audio from this song