1. Home
  2. Bohemia
  3. Same Beef

Same Beef

Bohemia, Sidhu Moose Wala

Byg Byrd on the beat Sidhu Moose Wala Bohemia brown boys in the building Shout out Byg Byrd You know what time it is I’m a, I’m a brown boy ਓਹੀ Day Schedule ਆਏ ਤੇ ਓਹੀ same rule ਏ ਓਹੀ ਆ ਸੁਭਾ ਨੀ ਓ ਚੰਗੇ ਕੀਤਾ fame ਨੇ Counting’ ਆਂ ਚ ਵੈਰੀ ਵਡੇ case ਕੁਝ ਜ਼ਿਹੜੀ ਵਾਧੇ ਰੋਜ਼ inquiry ਵਧੇ news’ਆਂ ਵਿਚ name ਨੇ ਹੋਵੇ ਪਿਛੇ hooter ਦਿਮਾਗ computer ਜੱਟ ਵੈਰਿਯਾ ਲਈ shooter ਤੇ ਆੱਲਰਾ ਲਈ Thief ਨੇ ਭਾਵੇ time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ ਸਮੇ ਯਾਰ ਸਾਡੇ ਓਹੀ same beef ਨੇ Time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਓਹੀ same beef ਨੇ ਸਾਡੇ ਓਹੀ same beef ਨੇ ਸਾਡੇ ਓਹੀ same beef ਨੇ ਓਂਵੇੀਂ ਗੋਲੀ ਮੁੱਡ ਆ Toronto ਸਮੇ hood ਆ ਬਾਕੀ ਸਾਬ good ਆ ਨੀ ਬਸ ਐਥੇ peace ਨੀ ਕਰਜੇ ਚ ਲਾਏ ਨਾ tempu ਬਣ’ਦੇ train-ਆਂ ਲੰਡੂ ਗਲ ਪਾਕੇ chain-ਆਂ ਸਾਡੀ ਕਰਦੇ ਆ ਰੀਸ ਨੀ ਓਂਵੇੀਂ ਬੀਬਾ ਲੜਦੇ ਆ, ਅੰਤਿ-ਆਂ ਤੇ ਛਡ ਦੇ ਆਂ ਕਰਦੇ ਯਾ ਮਾਰਦੇ ਆ, ਓਡਾਨ ਦੇ believe ਨੇ ਭਾਵੇ time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਓਹੀ same beef ਨੇ Time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ ਕੱਮ ਵੱਡੇ ਗੱਲਾਂ ਛੋਟੀ ਹਾਲੇ ਵੀ ਸਿਰੇ ਵਿਚ ਪਰਦੇਸਾਂ ਵਾਲੀ ਟੋਪੀ ਮੁੰਡੇ ਅਮੀਰ ਹੋ ਗਾਏ ਮੇਰੀ ਰੀਸਾਂ ਲਾ ਪਰ rap game ਦਾ ਹਾਲੇ ਵੀ ਮੇਰੇ ਮੋਣ੍ਡੀਆ ਤੇ ਭਾਰ ਪਰ ਮੇਰੇ ਮਨ ਚ ਨੀ ਗੱਲ ਖੋਟੀ ਮੇਰੀ ਦੁਆ ਬਈ ਸਾਰੇ ਬੇਹਿਕੇ ਖਾਨ ਰੋਟੀ ਹੁੰਨ ਮੇਰੀ ਜ਼ਿੰਦਗੀ ਚ ਹੋਰ ਸਿਲਸਿਲੇ ਬਥੇਰੇ rap game ਹੁਣ ਮੇਰੇ ਅੱਗੇ ਗੱਲ ਛੋਟੀ ਓ ਵੀ ਦੋਰ ਸੀ ਜਦੋਂ ਮੈਂ ਛਡਿਆ ਪੇਸ਼ਾਵਾਰ ਫਿਰ California ਦੀ ਗਲੀਆ ਚ ਕਡ਼ੀ ਮੈਂ ਤੌਰ ਪਰ ਹੁੰਨ ਵੀ ਮੂਸੇ ਤੋਂ Lahore ਸਾਡੇ ਓਹੀ same beef ਨੇ ਹੁੰਨ ਮੌਤ ਕਿਵੇਈਂ ਲੁੱਟੇ ਨਾ ਕ੍ਮਾਯਾ ਜਿਹਦਾ ਜ਼ਮੀਨ ਤੇ ਹੁੰਨ industry respect ਕਰੇ ਨਾਜ਼ ਮੈਨੂ ਮੇਰੀ team ਤੇ ਪਰ ਕਦੇ ਕਦੇ ਅੱਜੇ ਵੀ ਨੀ ਆਂਦਾ ਆਪ ਤੇ ਯਕੀਨ ਕੇ ਜਦੋਂ ਦੀ ਦੋਨਾਲੀ ਕਡ਼ੀ industry ਨੂ ਗਾਲੀ ਕਡ਼ੀ ਓਸ ਦਿਨ ਦੀ ਕਮਾਈ ਮੋਟੀ sector ਚ ਹੁੰਨ ਕੋਠੀ ਮੇਰੀ ਭਾਵੇ Time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਓਹੀ same beef ਨੇ Time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਓਹੀ same beef ਨੇ ਸਾਡੇ ਓਹੀ same beef ਨੇ ਸਾਡੇ ਓਹੀ same beef ਨੇ ਓਵੇਨ ਬੀਬਾ ਬੁੱਕਦੇ ਆਂ ਨਿਵੇਯਾ ਲਈ ਝੂਕਦੇ ਆਂ ਰੋਕੇਯਾ ਨਾ ਰੁਕ੍ਦੇ ਆਂ ਤਾਂਹੀ ਗੁੱਡੀ ਚਰੀ ਏ 3-4 ਯਾਰ ਦੇ ਨੀ ਦੁਗਣੇ ਹਥਆਰ ਨੇ ਨੀ ਵੈਰੀ ਗੋੱਡੇ ਭਾਰ ਤੇ ਓਹ੍ਨਾ ਲਈ ego ਵਡੀ ਹੈ PBX1 ਚਾਸੀ ਏ ਨੀ ਗੱਲ ਬਾਤ ਖਾਸੀ ਏ ਨੀ ਪੂਰੀ ਬਦਮਾਸ਼ੀ ਏਨੀ ਗੁੰਡਿਆ ਦੇ chief ਨੇ ਭਾਵੇ time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ Time ਹੋਯ change ਥੱਲੇ ਓਹੀ ਕਾਲੀ range ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ ਸਾਡੇ ਓਹੀ same beef ਨੇ ਸਾਡੇ ਓਹੀ same beef ਨੇ ਆ ਆ chill ਵੀ ਏ, fun ਵੀ ਏ ਪ੍ਯਾਰ ਵੀ ਏ, gun ਵੀ ਏ ਲੜਨਾ ਤਾਂ ਮੰਨ ਵੀ ਏ ਮਿਲੇ ਜੇ ਕੋਈ ਚਾਹੁੰਦਾ ਏ ਵਾਧੂ ਐਵੇਈਂ ਖੁੱਲੇਯੋ ਨਾ ਹਵਾ ਵਿਚ ਝੁੱਲੇਯੋ ਨਾ ਏਕ ਗੱਲ ਭੁੱਲ਼ੇਯੋ ਨਾ MOOSE ਵਾਲਾ ਜੀਉੰਦਾ ਏ ਜਾਨ ਗਯਾ ਜਾਣਾ ਅੱਗੇ ਭੀੜੀ ਦਾ ਨੀ ਸੈਨਾ ਅੱਗੇ ਬੱਲੇਯਾ ਤੂਫਨਾ ਅੱਗੇ ਟੀਕੇ ਕਦੇ Leaf ਨੀ ਭਾਵੇ time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ Time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ ਸੇਹਾਂਸਾਹ ਗੱਲਿਯਾ ਚ ਰਾਜਾ beast West coast ਤੋ east coast ਤੋਂ middle east ਹਜੇ ਵੀ ਗੱਡੀ ਦੀ ਸੀਟ ਚ ਲਿਖਾ ਗੀਤ ਉੱਮੀਦ ਮੇਰੀ ਲੋਕਾਂ ਨੂ ਪਸੰਦ ਆਂ ਮੇਰੇ ਗੀਤ ਬੋਲ ਮੇਰੇ ਜਿਵੇਈਂ ਮੇਰੇ AK-47 ਮਸ਼-ਹੂਰ ਮੇਰੀ GMC ਦੀ ਕਾਲੀ ਦ੍ਨਾਲੀ 3-4 ਯਾਰ ਜਿਹਦੇ ਸਾਡਾ ਮੇਰੇ ਨਾਲ ਬਾਕੀ ਸਾਡੀਆ ਤੋਂ ਸੜ੍ਹੇ ਮੇਤੋਂ industry ਸਾਰੀ ਪਰ ਅਸੀ ਤਾਂ ਕਦੇ ਰਾਹ ਨੀ ਕਿਸੇ ਦੀ ਸਾਨੂੰ ਸ਼ੁਰੂ ਤੋਂ ਪਰਵਾਹ ਨੀ ਕਿਸੇ ਦੀ ਓਹੀ same ਯਾਰ ਸਾਡੇ ਓਹੀ same beef ਸਾਡੇ ਮੋਡ ਹੋਰ ਚਲਦੀ ਹਵਾ ਨੀ ਕਿਸੇ ਦੀ ਖੇਡੇ game ਜਿਹਦੀ industry ਨੂ ਕਰੋ blame ਭਾਵੇ Time ਹੋਯ change ਮੈਂ ਹਜੇ ਵੀ same ਖੇਡੇ game ਜਿਹਦੀ industry ਨੂ ਕਰੋ blame ਭਾਵੇ time ਹੋਯ change ਮੈਂ ਹਜੇ ਵੀ same ਭਾਵੇ time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ Time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਇਕ ਵਾਰੀ ਹੋਰ ਭਾਵੇ time ਹੋਯ changeਥੱਲੇ ਓਹੀ ਕਾਲੀ Range ਵਿਚ ਓਹੀ Same ਯਾਰ ਸਾਡੇ ਓਹੀ same beef ਨੇ Time ਹੋਯ change ਥੱਲੇ ਓਹੀ ਕਾਲੀ Range ਵਿਚ ਓਹੀ same ਯਾਰ ਸਾਡੇ ਸਾਡੇ ਓਹੀ same beef ਨੇ Yeah! A whole lot of fakeness going on But shout out to real ones stay strong It’s that kali ਦ੍ਨਾਲੀ PBX 1 forever ਓ ਦਿਲ ਦਾ ਨੀ ਮਾੜਾ ਸਾਡੇ ਓਹੀ same beef ਨੇ

Share it


※ Songwriter

MANINDER KALYAN

https://onlyrics.co/en/bohemia/same-beef?lang=pa

Submitted on October 18, 2022 by Anonymous

Comments

You need to be logged in to write a comment. Please login or register to continue.
Bohemia
The best of
Bohemia

Release Name or Album Name

Same Beef

Record Label

Saga Music

Release Date

September 18, 2019

Language

language Punjabi

Spotify

Listen song in spotify service

Words

Most Popular Words in Songs

ਥੱਲੇ same change ਕਾਲੀ industry range time beef ਸਾਡੇ ਮੇਰੀ ਅੱਗੇ ਕਡ਼ੀ ਹੁੰਨ ਭਾਵੇ ਮੇਰੇ ਕਿਸੇ game

Analysis

Analytics audio from this song