1. Home
  2. Diljit Dosanjh
  3. Clash

Clash

Diljit Dosanjh

ਹੋ ਲੋਕਿ ਕਿਹੰਦੇ ਜੱਟ ਨੂ crack ਥੋਡਾ ਥੋਡਾ ਨੀ ਚ੍ਹੀਲੇਯਾ ਲਫੈਂਡ ਜੇਧਾ ਹੁੰਦਾ ਮੂਹਰੇ ਚੋੜਾ ਨੀ ਆ ਕਲ ਦੇ ਚਹਾਲੜੂਆਂ ਕੋ ਜੇਬ ਵਿਚ ਘੋਡਾ ਨੀ ਕਰਦੇ stalk ਤੈਨੂ ਤੋਡ਼ ਤੋਡ਼ ਮੋੜਾ ਨੀ ਆ ਭੂੰਡ ਆਸ਼ਿਕ ਨੀ ਟੱਲਦੇ ਫਯਦਾ ਕੋਯੀ ਨਾਹੀਓ ਗੱਲ ਸਮਝਾ ਕੇ ਹੋ ਜੱਟ ਨਾ clash ਕਰਦੇ ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ ਹੋ ਜੱਟ ਨਾ clash ਕਰਦੇ ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ ਹੋ ਇਕ ਤੇਰੀ ਕਰਦੀ glow ਆ skin ਨੀ ਟੂਰਦੀ ਏਂ ਗੁੱਟ ਚ ਵਾਲੇ ਮੈਂ ਪੈਂਦੇ ਤੀਨ ਨੀ ਰੋਲੀ ਲਾਯੀ ਗੁੱਟ ਤੇ ਮੁਛਾ ਨੂ ਚਾਡੇ ਵੱਟ ਆ ਆਜਾ ਤੈਨੂ ਕਰਦਾ drop hop in ਨੀ ਹੋ Tesla truck ਬਲੀਏ ਹੋ ਨਵਾ ਤੇਰੇ ਯੀ ਲੇ ਆਯਾ ਮੈਂ ਕਢਾ ਕੇ ਹੋ ਜੱਟ ਨਾ clash ਕਰਦੇ ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ ਹੋ ਜੱਟ ਨਾ clash ਕਰਦੇ ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ ਹੋ ਜੱਟ ਨਾ clash ਕਰਦੇ ਹੋ ਛਡ ਖੈੜਾ ਸਹੇਲਿਯਨ ਦਾ ਵਿਹਲਿਯਨ ਨੂ ਕੱਮ ਨੀ ਕਿਹਨ ਮੈਨੂ casanova ਗੱਲਾਂ ਵਿਚ ਦ੍ਮ ਨੀ ਹੋ ਤੇਰੇ ਜਿਹੀ ਹੋਰ ਕੁੜੀ ਵਿਚ ਗਲਬਾਤ ਨਾ ਪਿਹਲੇ ਘੁਟ ਮਾਰਦੀ ਏਂ ਪੇਗ ਜਿਵੇਈਂ rum ਨੀ ਨੀ ਲਗਦੀ ਏਂ ਪਿਹਲੇ ਤੋਡ਼ ਦੀ ਹੋ ਮੁੰਡਾ ਰਖਦਾ ਏ ਅਖ ਜਿਹੀ ਚਧਾ ਕੇ ਹੋ ਜੱਟ ਨਾ clash ਕਰਦੇ ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ ਹੋ ਜੱਟ ਨਾ clash ਕਰਦੇ ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ ਹੋ ਜੱਟ ਨਾ clash ਕਰਦੇ ਹੋ ਕੁੜੀ ਕਰੇ ਗੋਰੇ ਚਿੱਟੇ ਰੰਗ ਤੇ ਗੁਰੂਰ ਓਏ ਜੱਮਨ ਨੀ ਦਿੰਦੀ ਓ sketcher’ਆਂ ਤੇ ਢੂਦ ਓਏ ਗੱਬਰੂ ਦੀ ਮਾਰ bollywood ਤੋਂ beyond ਆ ਸੇਂਟੀ ਕੂਡਿਯਨ ਨੂ ਦੂਰ ਰਖੇ ਘੂਰ ਘੂਰ ਓਏ ਹੋ ਬਣ ਜਾ queen ਜੱਟ ਦੀ ਰਾਜ ਰਖੂ ਤੈਨੂ ਦਿਲ ਚ ਬਿਠਾ ਕੇ ਹੋ ਜੱਟ ਨਾ clash ਕਰਦੇ ਬੜੇ ਮੋੜੇ ਮੈਂ ਟਰਾਲੀਆਂ ਚ ਪਾਕੇ ਹੋ ਜੱਟ ਨਾ clash ਕਰਦੇ ਬੜੇ ਮੋੜੇ ਮੈਂ ਟਰਾਲਿਆਂ ਚ ਪਾਕੇ --- Clash - Diljit Dosanjh

Share it


※ Songwriter

Raj Ranjodh

https://onlyrics.co/en/diljit-dosanjh/clash?lang=so

Submitted on July 19, 2024 by Anonymous

Comments

You need to be logged in to write a comment. Please login or register to continue.
Diljit Dosanjh
The best of
Diljit Dosanjh

Release Name or Album Name

G.O.A.T.

Record Label

FAMOUS STUDIOS INC

Release Date

July 29, 2020

Language

language Unknown

Spotify

Listen song in spotify service

Words

Most Popular Words in Songs

ਤੈਨੂ ਕਰਦੇ ਮੋੜੇ clash ਤੋਡ਼ ਟਰਾਲੀਆਂ ਪਾਕੇ

Analysis

Analytics audio from this song