1. Home
  2. Diljit Dosanjh
  3. Lemonade

Lemonade

Diljit Dosanjh

[Intro] Intense [Pre-Chorus] ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Chorus] ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Verse 1] ਕੁੜੀ ਜਿਵੇਂ ਨਿਕਲ਼ੀ ਐ ਕਿਸੇ romantic ਗਾਣੇ 'ਚੋਂ ਤੂੰ ਲੱਭਦੀ ਐ Snapchat 'ਤੇ, ਮੁੰਡਾ ਲੱਭੇ ਠਾਣੇ 'ਚੋਂ ਮੈਂ ਤੇ ਕਰਾਂ avoid ਕੁੜੀ ਨੂੰ, ਉਹ ਮੰਗਦੀ ਮੇਰਾ phone ਐ ਸਾਡੇ ਪੁੱਠੇ ਕੰਮ, ਸੋਹਣੀਏ, ੨੪ ਘੰਟੇ on ਐਂ [Pre-Chorus] ਓ, ਜਦੋਂ ਦੇਖੇ ਜੱਟਾਂ ਦੇ ਸੁਭਾਅ ਅੱਥਰੇ ਤੇਰੇ ਲਵ-ਸ਼ਵ ਸਾਰੇ ਹੋ ਜਾਣੇ ਆਂ fade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Chorus] ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Verse 2] ਤੁਰੀ ਜਾਂਦੀ ਨੂੰ ਮੈਂ ਵਾਜ ਮਾਰ ਕੇ ਸੱਦ ਲਿਆ ਬਿਠਾ ਲਿਆ ਵਿੱਚ ਗੱਡੀ ਦੇ, ਪੁੱਛਿਆ, "ਕਿੱਥੇ ਛੱਡ ਦਿਆਂ?" ਸੰਗਦੀ-ਸੰਗਦੀ ਨੇ, ਉਹਨੇ ਹੱਥਾਂ ਨਾ' ਮੂੰਹ ਕੱਜ ਲਿਆ ਮੈਂ ਕਿਹਾ, "ਚੱਲਦੇ ਆਂ, ਨੀ yacht private ਅੱਜ ਲਿਆ" [Pre-Chorus] ਓ, ਕਦੇ ਬਿੱਲੋ seaside, ਕਦੇ jet 'ਤੇ ਕਿੱਥੇ ਨੀ ਤੂੰ ਸਮਝੇਂਗੀ ਜੱਟਾਂ ਦੇ trade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Chorus] ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade --- Lemonade - Diljit Dosanjh

Share it


https://onlyrics.co/en/diljit-dosanjh/lemonade?lang=fr

Submitted on September 10, 2025 by Anonymous

Comments

You need to be logged in to write a comment. Please login or register to continue.
Diljit Dosanjh
The best of
Diljit Dosanjh

Release Name or Album Name

Drive Thru

Record Label

DILJIT DOSANJH

Release Date

July 15, 2022

Language

language French

Spotify

Listen song in spotify service

Words

Most Popular Words in Songs

ਪਸੰਦ lemonade ਨਹੀਓਂ ਧੁੱਪਾਂ ਤੇਰੀ ਮੁੰਡਾ ਦਾਰੂ ਅੱਖੀਆਂ ਨਹੀਂ ਤੈਨੂੰ ਸੋਹਣੀਏ ਵਿੱਚ shade ਹੁੰਦਾ ਪਾਉਂਦਾ ਪਾਣੀ ਕੁੜੀਏ

Analysis

Analytics audio from this song