1. Home
  2. Ezu
  3. Akh Mastani

Akh Mastani

Ezu

ਨੀ ਅੱਖ ਮਸਤਾਨੀ ਏ ਨੈਣ ਲੜਗੇ ਵੇ ਇਕ ਤੇਰੇ ਨਾਲ ਨੀ ਅੱਖ ਮਸਤਾਨੀ ਏ ਕੈਸਾ ਸੋਹਣੀਏ ਵੇ ਪਾਇਆ ਨੀ ਤੂ ਜਾਲ ਨੀ ਮੁੰਡਾ ਅੱਜ ਬਚਨਾ ਨੀ ਮਾਰ ਗਯਾ ਤੇਰਾ ਤੱਕਣਾ ਨੀ ਅੱਖ ਮਸਤਾਨੀ ਏ ਕ਼ਤਲ ਜਵਾਨੀ ਏ Girl I'm so faded She said boy you next up How we so faded When I ain't even ex'd up? I don't wanna change anything with you I left her, and now your days are wasted Girl I should never text you Babe I had so many yeah Going three ways for your Fendi yeah Take you downtown to the 20's yeah And if we stay up is you ready yeah? Is you ready yeah? ਮੁੰਡੇ ਸਾਰੇ ਮਰਦੇ ਵੇ ਤੇਰੇ ਪਿਛਹੇ ਨਾਰੇ ਕਾਹਦੇ ਅੱਖੀਆਂ ਚ' ਪਾਲੇ ਤੂ ਬੇ ਮਸਕਾਰੇ ਰਾਹਾਂ ਵਿਚ ਜਾਕੇ ਗੇੜੀ ਲੌਂ ਮੁਟਿਆਰੇ ਤੇਰੀਆਂ ਮੁੰਡੇ ਸਾਰੇ ਮਰਦੇ ਵੇ ਤੇਰੇ ਉੱਤੇ ਨਾਰੇ ਹੁਸ੍ਨ' ਵੇ ਕਿਹੜ ਤੇਰਾ ਐਸਾ ਸਰਕਾਰੇ ਅੱਖੀਆਂ ਦਾ ਜਾਦੂ ਹੀ ਵੇ ਐਸਾ ਮੁਟਿਆਰੇ ਤੇਰੀਆਂ ਨੀ ਅੱਖ ਮਸਤਾਨੀ ਏ ਨੈਣ ਲੜਗੇ ਵੇ ਇਕ ਤੇਰੇ ਨਾਲ ਨੀ ਅੱਖ ਮਸਤਾਨੀ ਏ ਕੈਸਾ ਸੋਹਣੀਏ ਵੇ ਪਾਇਆ ਨੀ ਤੂ ਜਾਲ ਨੀ ਮੁੰਡਾ ਅੱਜ ਬਚਨਾ ਨੀ ਮਾਰ ਗਯਾ ਤੇਰਾ ਤੱਕਣਾ ਨੀ ਅੱਖ ਮਸਤਾਨੀ ਏ ਕ਼ਤਲ ਜਵਾਨੀ ਏ Baby you're incredible Take your time put it all on me And I think you're the best of all There ain't no other girl it's you I see Misunderstood everything you do We had it all wish I stayed with you And I hope I learn from the things with you Girl I'm still chasing these things for you ਮੁੰਡੇ ਸਾਰੇ ਮਰਦੇ ਵੇ ਤੇਰੇ ਪਿਛਹੇ ਨਾਰੇ ਕਾਹਦੇ ਅੱਖੀਆਂ ਚ' ਪਾਲੇ ਤੂ ਬੇ ਮਸਕਾਰੇ ਰਾਹਾਂ ਵਿਚ ਜਾਕੇ ਗੇੜੀ ਲੌਂ ਮੁਟਿਆਰੇ ਤੇਰੀਆਂ ਮੁੰਡੇ ਸਾਰੇ ਮਰਦੇ ਵੇ ਤੇਰੇ ਉੱਤੇ ਨਾਰੇ ਹੁਸ੍ਨ' ਵੇ ਕਿਹੜ ਤੇਰਾ ਐਸਾ ਸਰਕਾਰੇ ਅੱਖੀਆਂ ਦਾ ਜਾਦੂ ਹੀ ਵੇ ਐਸਾ ਮੁਟਿਆਰੇ ਤੇਰੀਆਂ ਨੀ ਅੱਖ ਮਸਤਾਨੀ ਏ ਨੈਣ ਲੜਗੇ ਵੇ ਇਕ ਤੇਰੇ ਨਾਲ ਨੀ ਅੱਖ ਮਸਤਾਨੀ ਏ ਕੈਸਾ ਸੋਹਣੀਏ ਵੇ ਪਾਇਆ ਨੀ ਤੂ ਜਾਲ ਨੀ ਮੁੰਡਾ ਅੱਜ ਬਚਨਾ ਨੀ ਮਾਰ ਗਯਾ ਤੇਰਾ ਤੱਕਣਾ ਨੀ ਅੱਖ ਮਸਤਾਨੀ ਏ ਕ਼ਤਲ ਜਵਾਨੀ ਏ

Share it


※ Songwriter

Ezu

https://onlyrics.co/en/ezu/akh-mastani?lang=pa

Submitted on October 16, 2022 by Anonymous

Comments

You need to be logged in to write a comment. Please login or register to continue.
Ezu
The best of
Ezu

Release Name or Album Name

Akh Mastani

Release Date

February 19, 2021

Language

language Punjabi

Artist

• Ezu

Spotify

Listen song in spotify service

Words

Most Popular Words in Songs

ਕੈਸਾ ਬਚਨਾ ਮੁੰਡੇ ਪਾਇਆ ਸੋਹਣੀਏ with ਮੁੰਡਾ ਮਸਤਾਨੀ ਅੱਖੀਆਂ ਜਵਾਨੀ ਤੇਰਾ your ਲੜਗੇ girl ਨਾਰੇ ਕ਼ਤਲ ਮਰਦੇ ਸਾਰੇ yeah ਤੇਰੀਆਂ ਤੇਰੇ ਮੁਟਿਆਰੇ ਤੱਕਣਾ