1. Home
  2. Hadiqa Kiani
  3. Boohey Bariyan

Boohey Bariyan

Hadiqa Kiani

ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ ਆਵਾਂ ਗੀ ਹਵਾ ਬਣ ਕੇ ਬੂਹੇ ਬਾਰੀਆਂ.ਹਾਏ ਬੂਹੇ ਬਾਰੀਆਂ ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ ਆਵਾਂ ਗੀ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਚੰਦ ਚੜਦਾ ਤੇ, ਸਾਰੇ ਲੋਕੀ ਪਏ ਤੱਕਦੇ ਡੁਂਗੇ ਪਾਣੀ ਆ ਚ ਫੇਰ, ਦੀਵੇ ਪਏ ਜਲਦੇ, ਹੋ.ਚੰਦ ਚੜਦਾ ਤੇ, ਸਾਰੇ ਲੋਕੀ ਪਏ ਤੱਕਦੇ ਡੁਂਗੇ ਪਾਣੀ ਆ ਚ ਫੇਰ, ਦੀਵੇ ਪਏ ਜਲਦੇ,ਦੀਵੇ ਪਏ ਜਲਦੇ, ਕੰਡੇ ਲਗ ਜਾ ਗੀ ਕਚਾ ਘ੍ੜਾ ਬਣ ਕੇ, ਕੰਡੇ ਲਗ ਜਾ ਗੀ ਕਚਾ ਘ੍ੜਾ ਬਣ ਕੇ, ਮੈਂ ਆਵਾ ਗੀ ਹਵਾ ਬਣ ਕੇ, ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਦਿਲ ਦਿਯਾ ਰਾਹਾਂ ਉੱਤੇ ਪੈਰ ਨਹੀ ਲਗਦੇ ਮੁਕ਼ਦਰਾ ਦੇ ਲਿਖੇ ਹੁਏ ਮੀਟ ਨਹੀ ਸਕਦੇ ਓ ਦਿਲ ਦਿਯਾ ਰਾਹਾਂ ਉੱਤੇ ਪੈਰ ਨਹੀ ਲਗਦੇ ਮੁਕ਼ਦਰਾ ਦੇ ਲਿਖੇ ਹੁਏ ਮੀਟ ਨਹੀ ਸਕਦੇ ,ਮੀਟ ਨਹੀ ਸਕਦੇ ਮੇਨੂ ਰੱਬ ਨੇ ਬਣਾਯਾ ਤੇਰੇ ਲਯੀ ਓਏ ਮੇਨੂ ਰੱਬ ਨੇ ਬਣਾਯਾ ਤੇਰੇ ਲਯੀ ਓਏ ਮਥੇ ਤੇਰਾ ਨਾ ਲਿਖ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬੂਹੇ ਬਾਰੀਆਂ, ਤੇ ਨਾਲੇ ਕੰਡਾ ਟੱਪ ਕੇ ਆਵਾਂਗੀ ਹਵਾ ਬਣ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬਾਜ਼ੀ ਇਸ਼੍ਕ਼ ਦੀ ਜੀਤ ਲੁੰਗੀ ਸੋਨੇਯਾ ਬਾਜ਼ੀ ਇਸ਼੍ਕ਼ ਦੀ ਜੀਤ ਲੁੰਗੀ ਸੋਨੇਯਾ ਮੈਂ ਰੱਬ ਤੋ ਦੁਆ ਮੰਗ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ

Share it


※ Songwriter

Hadiqa Kiani

https://onlyrics.co/en/hadiqa-kiani/boohey-bariyan?lang=pa

Submitted on October 16, 2022 by Anonymous

Comments

You need to be logged in to write a comment. Please login or register to continue.
Hadiqa Kiani
The best of
Hadiqa Kiani

Release Name or Album Name

Roshni

Release Date

January 1, 1999

Language

language Punjabi

Spotify

Listen song in spotify service

Words

Most Popular Words in Songs

ਸਕਦੇ ਬਾਰੀਆਂ ਕੰਡਾ ਬੂਹੇ ਨਾਲੇ