1. Home
  2. Harnoor
  3. Fallin Star

Fallin Star

Harnoor, Ilam

ਜਾਦੂ ਪਾਇਆ ਇਹ ਕੁਫ਼ਰ ਕਮਾਇਆ ਇਹ ਤਾਰਾ ਟੁੱਟ ਕੇ ਨੀ ਅਸਮਾਨੋ ਆਇਆ ਇਹ ਬਸ ਤੈਨੂੰ ਕਹਿਣਾ ਐ ਨੀ ਕਹਿਣਾ ਐ ਕੋਲ ਰਹਿਣ ਰਹਿਣ ਨੂੰ ਦਿਲ ਇਹ ਚਾਉਂਦਾ ਇਹ ਨੀ ਚਾਉਂਦਾ ਇਹ ਕੋਲ ਬਹਿਣ ਬਹਿਣ ਨੂੰ ਨੀਂਦਾਂ ਕੱਚੀਆਂ ਨੇ ਖ਼ਾਬ ਜੇ ਵੇਖ਼ੇ ਨੀ ਤੂੰ ਓਨਾ ਖਾਬਾ ਨੂੰ ਆਂ ਜਗਾਇਆ ਇਹ ਜਾਦੂ ਪਾਇਆ ਇਹ ਕੁਫ਼ਰ ਕਮਾਇਆ ਇਹ ਜਾਦੂ ਪਾਇਆ ਇਹ ਕੁਫ਼ਰ ਕਮਾਇਆ ਇਹ ਨੀ ਅਸੀਂ ਪਾਗਲ ਨੀ ਤੂੰ ਕਰਿਆ ਇਹ ਕੋਈ ਇਲਮ ਸਾਡੇ ਸਿਰ ਪੜਿਆ ਇਹ ਅਸੀਂ ਵਾਕੀਫ ਨੀ ਉਹ ਦੁਨੀਆਂ ਦੇ ਤੂੰ ਜ਼ਿਕਰ ਜਿਥੋਂ ਦਾ ਕਰਿਆ ਇਹ ਕੋਈ ਹੋਰ ਜਹਾਨੋ ਆਈ ਏਂ ਇਸ ਜਹਾਂ ਨਾਲ ਰੱਲਦੀ ਨੀ ਜੋ ਨਜ਼ਰ ਤੇਰੀ ਨੇ ਕਰਿਆ ਇਹ ਕੋਈ ਹੋਰ ਨਜ਼ਰ ਉਹ ਕਰਦੀ ਨੀ ਨੀ ਤੇਰੇ ਸਦਕੇ ਚ ਜੋ ਸਿਰ ਝਾਕਾਉਂਦੇ ਨੀ ਉਹ ਰੱਬ ਧਯਾਉਂਦਾ ਨੀ ਸੁਨਣ ਚ ਆਇਆ ਇਹ ! ਜਾਦੂ ਪਾਇਆ ਇਹ ਕੁਫ਼ਰ ਕਮਾਇਆ ਇਹ ਜਾਦੂ ਪਾਇਆ ਇਹ ਕੁਫ਼ਰ ਕਮਾਇਆ ਇਹ ਅਸੀਂ ਨਾਗਮੇ ਬਣਾਉਣ ਦੇ ਸ਼ੋਂਕੀ ਆਂ ਪਿਆਰ ਹਵਾ ਚ ਭਰ ਦਾ ਗੇ ਤੂੰ ਮਿਲਣ ਆਉਣਾ ਜਿਸ ਸ਼ਾਮ ਕੁੜੇ ਉਹ ਸ਼ਾਮ ਦੀਵਾਨੀ ਕਰਦਾ ਗੇ ਕੋਈ ਨਜ਼ਮ ਤੇਰੇ ਰੰਗ ਸੂਹੇ ਤੇ ਹਾਏ ਖਾਸ ਬਣਾ ਦਾ ਗੇ ਅੜੀਏ ਨੀ ਤੋੜ ਕੇ ਤਾਰੇ ਅੰਬਰਾਂ ਚੋਂ ਤੇਰੇ ਦਾਸ ਬਣਾ ਦਾ ਗੇ ਅੜੀਏ ਜਾਂਦੀ ਸਾਨੂੰ ਵੀ ਲੈ ਜੀ ਨਾਲ ਓਥੇ ਆਪਣੇ ਰਹਿਣ ਲਯੀ ਜੋ ਸ਼ਹਿਰ ਵਸਾਇਆ ਇਹ ਜਾਦੂ ਪਾਇਆ ਇਹ ਜਾਦੂ ਪਾਇਆ ਇਹ

Share it


※ Songwriter

ILAM

https://onlyrics.co/en/harnoor/fallin-star?lang=pa

Submitted on October 28, 2022 by Anonymous

Comments

You need to be logged in to write a comment. Please login or register to continue.
Harnoor
The best of
Harnoor

Release Name or Album Name

Fallin Star

Record Label

Sony Music Entertainment India Pvt. Ltd.

Release Date

June 28, 2022

Language

language Punjabi

Artists In This Song

• Harnoor • Ilam

Spotify

Listen song in spotify service

Words

Most Popular Words in Songs

ਜਾਦੂ ਪਾਇਆ ਅਸੀਂ ਕੁਫ਼ਰ ਕਮਾਇਆ ਤੇਰੇ ਰਹਿਣ ਕਰਿਆ

Analysis

Analytics audio from this song