1. Home
  2. Harnoor
  3. Moonlight

Moonlight

Harnoor, Ilam

MXRCI! ਨੀ moonlight ਦੇ ਓਲ੍ਹੇ ਬੈਠ ਕੇ ਗੋਰੀਆਂ ਬਾਹਾਂ ਦੇ ਪਾਏ ਜਾਲ ਸੋਹਣੀਏ ਤੂ ਸੰਗਦੀ ਰਹਵੇ ਮੈਂ ਹਥ ਫੜਲਾਂ ਅੱਖਾਂ ਉੱਤੇ ਆਏ ਹੋਣੇ ਵਾਲ ਸੋਹਣੀਏ ਅੱਖਾਂ ਉੱਤੇ ਆਏ ਹੋਣੇ ਵਾਲ ਸੋਹਣੀਏ ਨੀ ਹੋਵੇ ਸੁਂਸਾਨ ਕੋਈ ਤਾਰੇਆਂ ਦੀ ਰਾਤ ਤੇ ਬੁੱਕਲ ਵਿਚ ਦੋਨਾਂ ਦੀ ਪਨਾਹ ਹੋਏ ਨੀ ਹੋਵੇ ਇਕ ਤੂ ਦੂਜਾ ਮੈਂ ਗੋਰੀਏ ਤੇ ਤੀਜੇ ਕਿਸੇ ਬੰਦੇ ਦੀ ਨਾ ਥਾਂ ਹੋਏ ਨੀ ਮੈਨੂ ਯਾਦ ਰਹਵੇ ਤੂ ਤੈਨੂ ਇਲਮ ਕੁੜੇ ਐਦਾ ਦੀ ਕੋਯੀ ਹੋਏ ਗੱਲ ਬਾਤ ਗੋਰੀਏ ਨੀ moonlight ਦੇ ਓਲ੍ਹੇ ਬੈਠ ਕੇ ਗੋਰੀਆਂ ਬਾਹਾਂ ਦੇ ਪਾਏ ਜਾਲ ਗੋਰੀਏ ਤੂ ਸੰਗਦੀ ਰਹਵੇ ਮੈਂ ਹਥ ਫੜਲਾਂ ਅੱਖਾਂ ਉੱਤੇ ਆਏ ਹੋਣੇ ਵਾਲ ਗੋਰੀਏ ਰੱਲੇ ਸਾਹਾਂ ਵਿਚ ਸਾਂਹ ਬੁੱਲ ਟੁਕਦੀ ਰਹਵੇ ਨਜ਼ਰਾਂ ਤੋ ਜ਼ੁਲਫਾਂ ਨੂ ਝੁਕਦੀ ਰਹਵੇ ਤੂ ਕਰੇ ਕੂੜੀ ਜ਼ਿੱਦ ਤੈਨੂ ਜਾਂਣ ਨਾ ਦੇਵਾਂ ਤੇ ਵਿਚੋ ਵਿਚ ਜਾਂਣ ਤੇਰੀ ਸੁਖਦੀ ਰਹਵੇ ਨਾ ਛੱਡੇ ਚੰਨ ਲੋਹ ਨਾ ਮੁੱਕੇ ਤੇਰਾ ਮੋਹ ਭਾਵੇ ਘੜੀ ਉੱਤੇ ਬੱਜੇ 4 ਗੋਰੀਏ ਨੀ moonlight ਦੇ ਓਲ੍ਹੇ ਬੈਠ ਕੇ ਗੋਰੀਆਂ ਬਾਹਾਂ ਦੇ ਪਾਏ ਜਾਲ ਗੋਰੀਏ ਤੂ ਸੰਗਦੀ ਰਹਵੇ ਮੈਂ ਹਥ ਫੜਲਾਂ ਅੱਖਾਂ ਉੱਤੇ ਆਏ ਹੋਣੇ ਵਾਲ ਗੋਰੀਏ ਨੀ ਟਿੱਕੇਯਾ ਰਹਵੇ ਤੇਰੀ ਅੱਖਾਂ ਤੇ ਚਿਹਰਾ ਖੁੱਲੇ ਨਾ ਕਦੇ ਰਾਜ਼ ਬਣ ਜੇ ਗੇਹਰਾ ਨੀ ਗੋਰੇ ਤੇਰੇ ਰੰਗ ਦੇ ਅੱਗੇ ਪਿਛੇ ਨੀ ਰਿਹੰਦਾ ਪਰੀਆਂ ਦਾ ਸੋਹਣੀਏ ਨੀ ਲਗੇਯਾ ਪੈਰਾ ਤੂ ਮਿਲ ਕੇ ਕਿੱਤੇ ਨੀ ਮੁੱਲ ਤਾਰ ਦੇ ਮੈਂ ਸੁਪਨਾ ਏ ਵੇਖੇਯਾ ਉਧਾਰ ਗੋਰੀਏ ਨੀ moonlight ਦੇ ਓਲ੍ਹੇ ਬੈਠ ਕੇ ਗੋਰੀਆਂ ਬਾਹਾਂ ਦੇ ਪਾਏ ਜਾਲ ਗੋਰੀਏ ਤੂ ਸੰਗਦੀ ਰਹਵੇ ਮੈਂ ਹਥ ਫੜਲਾਂ ਅੱਖਾਂ ਉੱਤੇ ਆਏ ਹੋਣੇ ਵਾਲ ਗੋਰੀਏ

Share it


※ Songwriter

Ilam

https://onlyrics.co/en/harnoor/moonlight?lang=pa

Submitted on October 12, 2022 by Anonymous

Comments

You need to be logged in to write a comment. Please login or register to continue.
Harnoor
The best of
Harnoor

Release Name or Album Name

Moonlight

Release Date

December 28, 2020

Language

language Punjabi

Artists In This Song

• Harnoor • Ilam

Spotify

Listen song in spotify service

Words

Most Popular Words in Songs

ਬਾਹਾਂ ਗੋਰੀਏ ਅੱਖਾਂ ਹੋਣੇ ਗੋਰੀਆਂ ਸੋਹਣੀਏ ਰਹਵੇ ਉੱਤੇ ਓਲ੍ਹੇ ਸੰਗਦੀ ਫੜਲਾਂ moonlight

Analysis

Analytics audio from this song