1. Home
  2. Imran Khan
  3. Imaginary

Imaginary

Imran Khan

ਕਦੀ ਮੇਰੇ ਖ੍ਯਾਲਾਂ ਵਿਚ ਕਦੀ ਮੇਰੇ dream ਵਿਚ ਨੀ ਦਸ ਕੁਡੀਏ ਨੀ ਕਿਵੇਂ ਵਧ ਗਾਯੀ ਆਏਂ ਨੀ free ਵਿਚ ਮੈਨੂ control ਵਿਚ ਪਾ ਗਈ ਏ flow ਵਿਚ But ਮੈਂ ਕਿਵੇਂ ਆ ਗਯਾ ਏ Bollywood ਦੇ scene ਵਿਚ She Is So Electric ਨਚਦੀ ਵੇ ਜਦੋਂ ਮੈਨੂ ਲਗਦੀ Majestic Quality ਵੀ Shag ਕੁੜੀ ਤੂ ਏ Fantastic ਖਿੱਚਦੀ ਏ ਕੋਲ ਮੈਨੂੰ ਲਗਦੀ ਏ Attractive So Seductive ਨੀ ਇਕ ਤੇਰਾ ਹਾਸਾ Killer ਆ Smile ਪਤਾ ਚਲ ਗਿਆ ਕੇ ਤੂ ਬੰਗੀ ਏ mine Beat ਉੱਤੇ ਨੱਚਿਆ ਤੂ Wine N Dine ਕਿੰਨੀ ਤੂ Exclusive ਜਿਵੇਂ ਮੇਰਾ Style ਨਾ ਜਿਵੇਂ ਮੇਰਾ style ਤੂ fast ਨਾ play ਆ slow ਮੋ ਤੂ ਕਰੇਂ ਮੈਨੂ ਪ੍ਯਾਰ ਬੂBut Keep It On The Low ਨੀ ਇਕ ਤੇਰੀ ਚਲ ਵੇ ਮਾ ਮਾ Mind Blow ਤੂ ਕਰ ਗੇਯਈ ਏ Murder On The Dance Floor ਤੂ ਮੇਰੀ Imaginary Girl ਏ ਨੀ ਤੇਰੇ ਵਰਗੀ ਨਾ ਹੋਰ ਏ I Wanna See You In The Morning, ਪਕਾਂਦੀ ਹੋਵੇ Breakfast Down In The Kitchen..Hey ਤੂ ਮੇਰੀ Imaginary Girl ਏ ਨੀ ਤੇਰੇ ਵਰਗੀ ਨਾ ਹੋਰ ਏ I Wanna See You In The Morning, ਪਕਾਂਦੀ ਹੋਵੇ Breakfast Down In The Kitchen..Hey ਕਦੀ ਮੇਰੇ mind ਚ ਕਦੀ ਮੇਰੇ ਸਿੰਨੇ ਚ, ਲੇਜਾ ਵੀ ਏ ਤੈਨੂ ਦੂਰ Private Plane ਚ, Nice ਮਾਹੌਲ ਚ Cruise Control ਚ, ਤੂ ਬੜੀ ਸੋਹਣੀ ਲਗੇ Lv Di Jeansਚ, ਲਗਦੀ ਵੇ Indian Mix With Brazilian Top Class Silk Ae One Of The Zillion, ਕੁੜੀ ਏ ਤੂ High Tech Turn On The Lights Back, ਪੌਂਚਵੀਂ ਮੈਨੂ ਕੀਤੇ heavy ਜਿਹਾ ਜੇਟ lag I Fly Sky High Mind ਮੇਰਾ Zoom Zoom, ਕਰ ਗਯੀ ਏ ਦਿਲ ਸਾਡਾ Sim ਸਾਲਾ Boom Boom ਮੁੰਡਾ ਮੈਂ ਤੇ Hague Da Of A God, ਕੰਮ ਨਾ ਮੈਂ ਕਰਾਂ Small ਕਰਾਂ ਕੰਮ Large, Do You Wanna Make It Rain, But I Can Make It Snow, ਸੁਣਾ ਦੇ ਮੈਨੂੰ Beat, And I’ll Make It Flow, ਵੇ ਮੈਨੂ ਤੇਰੀ need ਏ ਤੇ ਤੈਨੂ ਮੇਰੀ ਲੋਡ ਦਵਦੇ ਨੀ ਤੂ Enter Imran Khan’s World, ਤੂ ਮੇਰੀ Imaginary Girl ਏ ਨੀ ਤੇਰੇ ਵਰਗੀ ਨਾ ਹੋਰ ਏ I Wanna See You In The Morning, ਪਕਾਂਦੀ ਹੋਵੇ Breakfast Down In The Kitchen..Hey ਤੂ ਮੇਰੀ Imaginary Girl ਏ ਨੀ ਤੇਰੇ ਵਰਗੀ ਨਾ ਹੋਰ ਏ I Wanna See You In The Morning, ਪਕਾਂਦੀ ਹੋਵੇ Breakfast Down In The Kitchen..Hey ਸੁਬਹ ਦੇ ਦਸ ਵਜ ਗਏ..ਵਜ ਗਏ ਨੇ ਸੁਬਹ ਦੇ ਦਸ ਵਾਜ ਗਏ breakfast ਤੂ bed ਚ ਦੇ bed ਚ ਦੇ ਸਾਡੇ ਤੂ bed ਚ ਦੇ ਓਏ ਨਾਸ਼ਤਾ ਤੂ bed ਚ ਦੇ ਨੀ ਹੋਰ ਵੇ ਕਰ ਨਾ delay ..ਨਾ delay ਤੂ ਹੋਰ ਵੇ ਕਰ ਨਾ delay ਦਾੜੀ ਵੇ ਭੁੱਖ ਨੀ ਲਗਦੀ ਵੇ ਮੈਨੂੰ ਤੂ ਆਜਾ ਵੇ ਛੇਤੀ ਵੇ ਕੋਲ ਤੂ ਮੇਰੀ Imaginary Girl ਏ ਨੀ ਤੇਰੇ ਵਰਗੀ ਨਾ ਹੋਰ ਏ I Wanna See You In The Morning ਪਕਾਂਦੀ ਹੋਵੇ Breakfast Down In The Kitchen..Hey ਤੂ ਮੇਰੀ Imaginary Girl ਏ ਨੀ ਤੇਰੇ ਵਰਗੀ ਨਾ ਹੋਰ ਏ I Wanna See You In The Morning ਪਕਾਂਦੀ ਹੋਵੇ Breakfast Down In The Kitchen..Hey ਏ ਆ

Share it


※ Songwriter

Imran Khan

https://onlyrics.co/en/imran-khan/imaginary?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Imran Khan
The best of
Imran Khan

Release Name or Album Name

Imaginary

Release Date

June 17, 2015

Language

language Punjabi

Spotify

Listen song in spotify service

Words

Most Popular Words in Songs

morning imaginary ਪਕਾਂਦੀ make kitchenhey wanna ਵਰਗੀ mind ਮੈਨੂੰ delay ਹੋਵੇ breakfast ਲਗਦੀ down girl ਤੇਰੇ ਮੇਰਾ ਮੇਰੀ ਮੈਨੂ ਮੇਰੇ

Analysis

Analytics audio from this song