1. Home
  2. Jass Manak
  3. Suit Punjabi

Suit Punjabi

Jass Manak

ਓ ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ ਸਾਰਾ downtown ਪਿੱਛੇ ਲਾਈ ਫਿਰਦੀ ਓ ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ ਸਾਰਾ downtown ਪਿੱਛੇ ਲਾਈ ਫਿਰਦੀ ਹੋ ਰੌਣਕੀ ਸੁਭਾਅ ਦੀ ਮਿਲ਼ੇ ਹੱਸ ਖੇਡ ਕੇ ਮੈਂ ਦੇਖੀ ਨੀ ਕੱਦੀ ਵੀ ਚੁੰਨੀ ਲਾਹੀ ਸਿਰ ਦੀ ਹੋ ਸ਼ਨੀਵਾਰ ਨੂੰ Toronto ਵਿੱਚ ਮਾਰੇ ਗੇੜੀਆਂ ਲੱਭ ਦੀ ਆ ਪੱਕੇ ਓਹ ਟਿੱਕਣੇ ਯਾਰ ਦੇ ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ ਹੋ ਤੇਰੇ ਅੱਖਾਂ ਦੇ ਇਸ਼ਾਰਿਆਂ ਨੇ ਦਿਲ ਲੁੱਟਿਆ ਅੱਧੇ ਟਾਊਨ ਚ ਪਵਾਤੇ ਸਾਡੇ ਵੈਰ ਬੱਲੀਏ ਹੋ ਮਾਣਕ ਨੂੰ ਪੱਟਣ ਲਈ ਭੇਜੇਂ ਔਫਰਾਂ ਏਨੀ ਛੇਤੀ ਨਹੀਓਂ ਜੱਟ ਦਿੱਲ ਹਾਰਦੇ ਦਿੱਲ ਹਾਰਦੇ ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ ਹੋ ਸੋਨੇ ਜਿਹਾ ਚੱਕੀਂ ਫਿਰਾਂ ਦਿੱਲ ਨੱਖਰੋ ਜੱਟ ਭਾਵੇਂ ਆ ਸੁਭਾਅ ਦਾ ਜ਼ਰਾ rude ਜੱਟੀਏ ਹੋ ਮਿੱਤਰਾਂ ਦੇ ਦਿੱਲ ਬੜੇ ਔਖੇ ਜਿੱਤਣੇ ਸੋਚੀਂ ਨਾ ਤੂੰ ਜੱਟ ਫੋਕੀਆਂ ਹੀ ਮਾਰਦੇ ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ ਹਾਂ ਆਂ ਹਾਂ ਹਾਂ ਆਂ ਹਾਂ ਆਂ ਹਾਂ ਹਾਂ ਆਂ ਹਾਂ ਹਾਂ ਆਂ ਹਾਂ ਆਂ ਹਾਂ

Share it


※ Songwriter

MIX SINGH, VICKY DHALIWAL

https://onlyrics.co/en/jass-manak/suit-punjabi?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Jass Manak
The best of
Jass Manak

Release Name or Album Name

Suit Punjabi

Release Date

February 21, 2019

Language

language Punjabi

Spotify

Listen song in spotify service

Words

Most Popular Words in Songs

ਕਹਿੰਦੀ ਮਾਰੇ ਟਾਈਮ ਫਿਰਦੀ ਮੌੜਾਂ ਜੱਟੀਏ ਦਿੱਲ ਗੋਰੀਏ ਕੁੜੀ ਉੱਤੇ ਗੋਰਾ ਖੜ੍ਹ ਤੇਰੀ