1. Home
  2. Jass Manak
  3. Viah

Viah

Jass Manak

Snappy ਹੋ ਜਿਹਦੀ ਅੱਖ ਵਿੱਚ ਸੂਰਮੇ ਦੀ ਧਾਰੀ ਹੋਉਗੀ Simple ਪੰਜਾਬੀ ਜਿਹੜੀ ਸਾਰੀ ਹੋਉਗੀ Fashionਆਂ ਨੂੰ ਰੱਖੇ ਜੋ ਪਰਾਂ ਕਰਕੇ ਮੁੰਡੇ ਦੀ ਤਾਂ ਓਸੇ ਨਾਲ ਯਾਰੀ ਹੋਉਗੀ ਹੋ ਮੈਂ ਵੀ ਰਖੂ ਗੱਡੀ ਕਾਲੀ ਵਿੱਚ ਜਚੁ ਬੈਠੀ ਬਾਹਲੀ ਜੀਣਾ ਸੀਨਾ ਨਾਲੋਂ ਵਖ ਜਿਹਦਾ ਰਾਹ ਹੋਉਗਾ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਆ ਹਾ ਓਹਨੇ ਮੁੱਖਦੇ ਤੇ ਸੰਗ ਹੋਣੀ ਵੀਣੀ ਵਿੱਚ ਬੰਗ ਹੋਣੀ ਬੰਗ ਹੋਣੀ ਪਾਯੀ ਮਿਤਰਾਂ ਦੇ ਨਾਮ ਦੀ ਵਿਆਹ ਤੇਰਾ ਮੇਰਾ ਹੋਣਾ ਬਿੱਲੋ ਮੇਲੇ ਵਾਂਗੜਾ ਤੇਰੇ ਮਾਨਕ ਦਾ ਵਿਆਹ ਕੋਈ ਗੱਲ ਆਮ ਨੀ ਹੋ ਦੇਖੀ ਹੋਣਾ ਬਿੱਲੋ ਕੇਹਰ ਜੱਦੋਂ ਕੱਦਣੇ ਆ ਫਿਰੇ ਮੇਰੇ ਯਾਰਾਂ ਬੇਲਿਯਨ ਨੇ ਪਾਯਾ ਗਾਹ ਹੋਉਗਾ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਆ ਹਾ ਹੋ ਚਾਚਾ ਤਾਯਾ ਵਿਆਹ ਵਿੱਚ main ਹੋਉਗਾ ਰਾਜੇਯਾਨ ਦੇ ਵਾਂਗੂ ਲੇਨ-ਦੇਣ ਹੋਉਗਾ Porsche ਆਂ 'ਚ ਆਔਗੀ ਬਰਾਤ ਜੱਟ ਦੀ Honeymoon, Paris, Spain ਹੋਉਗਾ ਜਿਹਨਾ ਜੁੜਦੀ ਕਹਾਣੀ ਮੈਂ ਹੋਊ ਰਾਜਾ ਓ ਹੋਊ ਰਾਣੀ ਓਹਦੇ ਨਾ' ਦੇ ਨਾਲ ਮੇਰਾ ਹਰ ਸਾਹ ਹੋਉਗਾ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਆ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਆ ਹਾ

Share it


※ Songwriter

Jaspreet Singh Manak

https://onlyrics.co/en/jass-manak/viah?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Jass Manak
The best of
Jass Manak

Release Name or Album Name

Age 19

Release Date

February 19, 2019

Language

language Punjabi

Spotify

Listen song in spotify service

Words

Most Popular Words in Songs

ਵਿੱਚ ਬੇਬੇ ਹੋਉਗਾ ਪਸੰਦ ਹੋਣੀ ਜਿਹੜੀ ਵਿਆਹ ਹੋਉਗੀ