1. Home
  2. Karan Aujla
  3. Sikander

Sikander

Karan Aujla

Explicit
ਓਏ ਸਿਕੰਦਰ! ਓ ਜਿਥੇ ਪੈਰ ਪਵੇ, ਓਥੇ ਪੈਡ ਪਵੇ ਵੈਰ ਪਵੇ ਜੇੜੇ ਸ਼ਿਅਰ ਪਵੇ ਜਿਥੇ ਜੱਟ ਜਾਂਦੇ ਕੇਹਰ ਪਵੇ ਸਾਡੇ ਕੋਠੀ ਪਿਛੇ ਨੇਹਰ ਪਵੇ ਹਾਂ ਸਾਡੇ ਦਿੱਲ ਦਾ ਵੇਹੜਾ temple ਏ ਜੱਟ ਜਯੋਂਦੀ ਹੁਈ example ਏ ਹੱਲੇ ਗੱਬਰੂ ਨਮੂਨਾ ਤਿਆਰ ਕਰੇ ਹਉਣੇ ਏਹ ਤਾਂ ਹੱਲੇ ਸੈਂਪਲ ਏ ਹੋ ਬਾਬੇ ਨਾਨਕ ਦਾ ਹੱਥ ਸਿਰ ਤੇ ਮਸਜਿਦ ਵੀ ਤੇ ਜਾਵੇ ਮੰਦਿਰ ਹਾਂ ਸਿਕੰਦਰ, ਉਹ ਨੀ ਸਿਕੰਦਰ ਉਹ ਹਾਂ ਸਿਕੰਦਰ ਨੀ ਸਿਕੰਦਰ ਬਾਹਰ ਆਂਦਾ ਜਦ ਵੈਰੀ ਅੰਦਰ ਹਾਂ ਸਿਕੰਦਰ ਨੀ ਸਿਕੰਦਰ ਬਾਹਰ ਆਂਦਾ ਜਦ ਵੈਰੀ ਅੰਦਰ ਓਏ ਸਿਕੰਦਰ! ਕੋਈ doubt ਕਰੇ ਕੋਈ shout ਕਰੇ ਆਕੜ ਵਿਚ ਆ big mouth ਕਰੇ ਕੋਈ doubt ਕਰੇ ਕੋਈ shoutਕਰੇ ਆਕੜ ਵਿਚ ਆ big mouth ਕਰੇ ਨੀ ਮੈਂ north ਵੱਲੋਂ ਹੁੱਕਮ ਕਰਾਂ ਮੇਰੇ ਯਾਰ ਨੇ ਕੰਮ shout ਕਰੇ ਪੂਰਾ power ਦੇ ਵਿਚ nameਕਹੰਦੇ ਜੱਟ ਦੀ ਅੱਖ ਤੇ ਅਸਲਾ same ਕਹੰਦੇ ਪਾਈ ਜੈਕਟ ਬੁੱਲੇਟ proof ਹੁੰਦੀ ਤੁਸੀ ਸਿਰ ਨੂੰ ਕਰਲੋ aim ਕਹੰਦੇ ਹੋ ਤਿੰਨ ਤਿੰਨ ਪਿਸਟਲ ਪੱਕੇ ਰੱਖਦੇ ਡੱਬਾਂ ਦੇ ਵਿਚ ਲੋੜ ਪਤੰਦਰ ਹਾਂ ਸਿਕੰਦਰ, ਉਹ ਨੀ ਸਿਕੰਦਰ ਉਹ ਹਾਂ ਸਿਕੰਦਰ ਨੀ ਸਿਕੰਦਰ ਬਾਹਰ ਆਂਦਾ ਜਦ ਵੈਰੀ ਅੰਦਰ ਹਾਂ ਸਿਕੰਦਰ ਨੀ ਸਿਕੰਦਰ ਬਾਹਰ ਆਂਦਾ ਜਦ ਵੈਰੀ ਅੰਦਰ ਓਏ ਸਿਕੰਦਰ! ਮੈਂ ਕੇਹਾ ਯਾਰ ਮੇਰੇ ਥੋੜੇ more enemy ਚਾਹੀਦੇ ਨੇ ਮੈਂਨੂੰ ਹੋਰ enemy ਚੰਗੀ ਤਰ੍ਹਾਂ ਕਰਕੇ ਤਸੱਲੀ ਘਰ ਭੇਜਾਂ ਸਾਲ਼ੇ ਤਿੰਨ ਦਿਨ ਰਹਿੰਦੇ ਸੋਰ enemy ਪੀਕੇ ਹੇਣੇਸੀ ਪੀਕੇ ਹੇਣੇਸੀ ਸੋਚਾਂ ਕਿਹਦੇ ਨਾਲ ਲੜਾਈ ਮੋਲ ਲੈਣੀ ਸੀ ਜਿਨੇ ਸਹਿਣੀ ਸੀ ਘੁੱਟ ਸਹਿਣੀ ਸੀ ਓਹਨੇ ਬਾਦ ਵਿਚ ਕਹਿਣਾ ਮੈਂ ਤਾਂ ਹੈਨੀ ਸੀ ਹਾ ਹਾ ਹਾ ਹਾ ਹਾ ਹਾ ਹਾ ਹਾ ਚੱਲ ਚੱਲ ਹਵਾ ਆਉਣ ਦੇ ਸੌਰੀ ਦਿਆ ਕਰਨ ਔਜ੍ਲਾ ਡੀਪ ਜੰਡੂ Manj ਮ੍ਯੂਜ਼ਿਕ ਓਏ ਸਿਕੰਦਰ! --- Sikander - Karan Aujla

Share it


※ Songwriter

Karan Aujla

https://onlyrics.co/en/karan-aujla/sikander?lang=en

Submitted on August 28, 2025 by Anonymous

Comments

You need to be logged in to write a comment. Please login or register to continue.
Karan Aujla
The best of
Karan Aujla

Release Name or Album Name

Sikander

Record Label

Geet Mp3

Release Date

September 30, 2022

Language

language English

Spotify

Listen song in spotify service

Words

Most Popular Words in Songs

ਅੰਦਰ ਸਿਕੰਦਰ ਤਿੰਨ ਬਾਹਰ ਆਂਦਾ enemy ਵੈਰੀ

Analysis

Analytics audio from this song