1. Home
  2. Karan Aujla
  3. Yeah Naah

Yeah Naah

Ikky, Karan Aujla

Explicit
ਨਾਂਹ Yeah ਨਾਂਹ Yeah ਨਾਂਹ Yeah ਕੁੜੀਆਂ ਟਿਕਾਉਂਦੇ ਨੀਂ ਕਦੇ ਨਾਂਹ Yeah ਕੁੜੀਆਂ ਟਿਕਾਉਂਦੇ ਨੀਂ ਕਦੇ ਨਾਂਹ ਵੈਰੀ ਨੂੰ ਟਿਕਾ ਲੈਣੇ ਆ Yeah ਪੈੱਗ ਪੁੱਗ ਲਾਉਂਦੇ ਨੀਂ ਕਦੇ ਨਾਂਹ ਮਾਲ ਮੂਲ ਖਾ ਲੈਣੇ ਆ Yeah ਰੱਬ ਵੀ ਨੀਂ ਭੁੱਲਿਆ ਕਦੇ ਨਾਹ ਯਾਦ ਵੀ ਦਵਾ ਦਿੰਨੇ ਆ Yeah ਸਾਹ ਕਿੰਨੇ ਗਿਣੇ ਨੀਂ ਕਦੇ ਨਾਹ ਐਨਾ ਚ ਤੇ ਸਾਹ ਲੈਣੇ ਆ Yeah ਐਨਾ ਚ ਤੇ ਸਾਹ ਲੈਣੇ ਆ Yeah ਤਾਂ ਹੀ ਓਹਦਾ ਨਾ ਲੈਣੇ ਆ Yeah Time ਸਾਥੋਂ ਰੁਕੇ ਨਾ ਕਦੇ ਨਾਂਹ ਰੋਕ ਜੀ ਹਵਾ ਲੈਣੇ ਆ Yeah Feeling’ਆਂ ਨੇ ਤਾਂ ਲੈਣੇ ਆ Yeah ਹੱਥੀ ਕਰ ਚਾਹ ਲੈਣੇ ਆ Yeah ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ Naah ਅਮੀਰੀ ਤਾਂ ਵੀ ਪਾ ਲੈਣੇ ਆ ਉਹ ਤਾਂ Phone ਵੀ ਨਾ ਚੱਕਣ ਕਿਸੇ ਹੋਰ ਦਾ ਯਾਰ ਖੋਲ ਲੈਂਦੇ ਕੁੰਡਾ ਆਪੇ ਦੂਰ ਦਾ ਹਾਏ ਨੀਂ ਸਾਡੇ ਵਿਰਲੇ ਬੰਦੇ ਨਾਲ ਯਾਰੀ ਪੱਕੀ ਆ ਜਿਥੇ ਰੱਖੀ ਆ ਰਕਾਨੇ ਫਿਰ ਰੱਖੀ ਆ Aye Yo! ਯਾਰੀ ਚ ਗੱਦਾਰੀ ਨੀਂ ਕਦੇ ਨਾਂਹ ਸਿਰ ਵੀ ਲੱਹਾਂ ਲੈਣੇ ਆ Yeah ਕਬੂਤਰ ਨੀਂ ਉਡਾਏ ਮੈਂ ਕਦੇ Naah ਘੋੜੇ ਤਾਂ ਭਜਾ ਲੈਣੇ ਆ Yeah ਘੋੜੇ ਤਾਂ ਭਜਾ ਲੈਣੇ ਆ Yeah ਤਾਂ ਹੀ ਓਹਦਾ ਨਾ ਲੈਣੇ ਆ Yeah ਕਿਥੋਂ ਆਇਆ ਭੁੱਲੇ ਨੀਂ ਕਦੇ Naah ਜਦੋਂ ਨਵੀਂ ਥਾਂ ਲੈਣੇ ਆ Yeah Feeling’ਆਂ ਨੇ ਤਾਂ ਲੈਣੇ ਆ Yeah ਹੱਥੀ ਕਰ ਚਾਹ ਲੈਣੇ ਆ Yeah ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ Naah ਅਮੀਰੀ ਤਾਂ ਵੀ ਪਾ ਲੈਣੇ ਆ ਇਕ ਦੋ ਨੇ ਸ਼ੌਂਕ ਕੁੜੇ ਯਾਰ ਦੇ ਨੀਂ ਇਕ ਸ਼ੌਂਕ ਇਹ ਹੈ ਜੱਟ ਫੁੱਕਰੀ ਨੀਂ ਮਾਰਦੇ ਜਿਵੇਂ Carry ਕਰਨਾ ਨੀਂ ਡੱਬ ਸਾਡਾ ਜਾਣਦਾ ਨੀਂ ਜਿੰਨੇ ਜੋਗੇ ਹੈਗੇ ਆ ਨੀਂ ਰੱਬ ਸਾਡਾ ਜਾਣਦੈ ਉੱਡੇ ਨੀਂ ਉੱਡਾ ਲੈਣੇ ਆ Yeah ਖੜੇ ਨੂੰ ਬਿਠਾ ਲੈਣੇ ਆ Yeah ਰੁੱਸੇ ਨੂੰ ਮਨਾ ਲੈਣੇ ਆ Yeah ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ ਨਾਹ ਅਮੀਰੀ ਤਾਂ ਵੀ ਪਾ ਲੈਣੇ ਆ Yeah Ikky Karan Aujla --- Yeah Naah - Karan Aujla and Ikky

Share it


※ Songwriter

Karan Aujla, Ikky

https://onlyrics.co/en/karan-aujla/yeah-naah?lang=so

Submitted on June 30, 2024 by Anonymous

Comments

You need to be logged in to write a comment. Please login or register to continue.
Karan Aujla
The best of
Karan Aujla

Release Name or Album Name

Four You

Record Label

Rehaan Records

Release Date

February 4, 2023

Language

language Unknown

Artists In This Song

• Karan Aujla • Ikky

Spotify

Listen song in spotify service

Words

Most Popular Words in Songs

ਹਾਲ਼ੇ yeah naah ਗ਼ਰੀਬੀ ਓਹਦਾਂ ਲੈਣੇ ਨਾਂਹ ਅਮੀਰੀ

Analysis

Analytics audio from this song