1. Home
  2. Maninder Buttar
  3. Dilaan De Rajya

Dilaan De Rajya

Maninder Buttar

ਹੋ (With MixSingh) ਹੱਸਣਾ-ਹਸਾਉਣਾ ਕੀ? ਜੱਗਣਾ ਤੇ ਸੌਣਾ ਕੀ? ਤੈਨੂੰ ਹੋਵੇ ਮਿਲਣਾ ਤੇ ਸੋਚਦੇ ਆਂ ਪਾਉਣਾ ਕੀ ਹੱਸਣਾ-ਹਸਾਉਣਾ ਕੀ? ਜੱਗਣਾ ਤੇ ਸੌਣਾ ਕੀ? ਤੈਨੂੰ ਹੋਵੇ ਮਿਲਣਾ ਤੇ ਸੋਚਦੇ ਆਂ ਪਾਉਣਾ ਕੀ ਵੇ ਦਿਲਾਂ ਦੇ ਆ ਰਾਜਿਆ, ਵੇ ਕੈਸੀ ਇਹ ਸਜ਼ਾ ਆ? ਵੇ ਤੇਰੇ ਬਿਣਾ ਖਾਲੀ ਜਿੰਦੜੀ, ਜੇ ਤੂੰ ਏ ਮਜ਼ਾ ਆ ਵੇ ਦਿਲਾਂ ਦੇ ਆ, ਵੇ ਦਿਲਾਂ ਦੇ ਆ, ਵੇ ਦਿਲਾਂ ਦੇ ਆ ਰਾਜਿਆ ਨਾ ਨਾ ਨ ਆਂ ਜੰਗਲੀ ਫ਼ੁੱਲਾਂ ਦੇ ਨਾਲ ਪਿਆਰ ਅਸੀ ਪਾ ਲਿਆ ਛੋਟੀ ਉਮਰੇ ਹੀ ਐਸਾ ਯਾਰ ਅਸੀ ਪਾ ਲਿਆ ਜੰਗਲੀ ਫ਼ੁੱਲਾਂ ਦੇ ਨਾਲ ਪਿਆਰ ਅਸੀ ਪਾ ਲਿਆ ਛੋਟੀ ਉਮਰੇ ਹੀ ਐਸਾ ਯਾਰ ਅਸੀ ਪਾ ਲਿਆ ਤੇਰੇ ਨਾਲ ਲੜ, ਕਿੰਨੀ ਰਾਤਾਂ ਭੁੱਖੇ ਸੋਏ ਆਂ ਹੱਸ ਕੇ ਬੁਲਾਵੇਂ, ਅਸੀ ਉਹਦੇ ਹੀ ਕੁੱਝ ਖਾ ਲਿਆ ਵੇ ਪੁੱਛ ਕਦੇ ਹਾਲ ਵੇ, ਵੇ ਕਿੰਨੇ ਨੇ ਸਵਾਲ ਵੇ ਵੇ ਰੋਂਦਿਆਂ ਦੇ ਦੁੱਖ ਪੁੱਛਦਾ ਵੇ ਤੇਰਾ ਦਿੱਤਾ shawl ਵੇ, ਵੇ ਤੇਰੇ ਦਿੱਤਾ shawl ਵੇ

Share it


※ Songwriter

Maninder Buttar

https://onlyrics.co/en/maninder-buttar/dilaan-de-rajya?lang=pa

Submitted on October 12, 2022 by Anonymous

Comments

You need to be logged in to write a comment. Please login or register to continue.
Maninder Buttar
The best of
Maninder Buttar

Release Name or Album Name

Dilaan De Rajya

Release Date

February 14, 2021

Language

language Punjabi

Spotify

Listen song in spotify service

Words

Most Popular Words in Songs

ਤੇਰੇ ਦਿਲਾਂ