1. Home
  2. Maninder Buttar
  3. Jamila

Jamila

Maninder Buttar

ਓ Jamila, ਹਏ Jamila ਓ ਓ ਓ Jamila ਹਏ ਹਏ ਹਏ Jamila ਨਿੱਤ ਜਾਨਾ ਏ ਠੇਕੇ ਵੇ ਮੁੜਦਾ ਜੁਗਨੀ ਲੈਕੇ ਵੇ ਤੇਰੇ ਨਾਲ ਵਯਾਈ ਆਂ ਮੇਰੇ ਵੱਲ ਨਾ ਵੇਖੇ ਵੇ ਚੜ੍ਹੀ ਜਵਾਨੀ ਹਾਣ ਦੇਆ (ਹਾਣ ਦੇਆ) ਚੜ੍ਹੀ ਜਵਾਨੀ ਹਾਣ ਦੇਆ ਵੇ ਘਰੇ ਨਾ ਲਗਦਾ ਜੀ ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ ਮੇਰੀ ਅੱਖਾਂ ਦੇ ਵਿਚ ਦਾਰੂ ਕਿਹੰਦੇ ਆ ਮੁੰਡੇ ਮਾਰੂ ਇੱਕ ਵਾਰੀ ਜੇੜ੍ਹਾ ਪੀ ਲੂਗਾ ਨਸ਼ੇ ਚ ਉਮ੍ਰ ਗੁਜ਼ਾਰੂ ਮੇਰੀ ਅੱਖਾਂ ਦੇ ਵਿਚ ਦਾਰੂ ਕਿਹੰਦੇ ਆ ਮੁੰਡੇ ਮਾਰੂ ਇੱਕ ਵਾਰੀ ਜੇੜ੍ਹਾ ਪੀ ਲੂਗਾ ਨਸ਼ੇ ਚ ਉਮ੍ਰ ਗੁਜ਼ਾਰੂ ਉੱਤੋਂ ਨਖਰਾ ਹਾਣ ਦੇਆ (ਹਾਣ ਦੇਆ) ਉੱਤੋਂ ਨਖਰਾ ਹਾਣ ਦੇਆ ਦਾਰੂ ਨਾਲ Chicken free ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ ਓ Jamila ਹਏ ਹਏ ਹਏ ਹਏ Jamila (ਓ Jamila) ਓ Jamila (ਓ Jamila) ਹਏ Jamila (ਹਏ Jamila) ਮੁੰਡੇਯਾ ਕਰ ਤੂ ਤੇਜ਼ੀ ਕਰਦਾਂ ਕੁੜੀ crazy ਜੱਟੀ ਦੀ ਕੀ ਰੀਸ ਕਰੂ, ਦੇਸੀ ਕੀ ਅੰਗਰੇਜ਼ੀ ਮੁੰਡੇਯਾ ਕਰ ਤੂ ਤੇਜੀ ਕਰਦਾਂ ਕੁੜੀ crazy ਜੱਟੀ ਦੀ ਕੀ ਰੀਸ ਕਰੂ, ਦੇਸੀ ਕੀ ਅੰਗਰੇਜੀ Babbu ਦੋਵਾਂ ਚੋਂ ਇੱਕ ਰੱਖ ਲੈ (ਇੱਕ ਰੱਖ ਲੈ) Babbu ਦੋਵਾਂ ਚੋਂ ਇੱਕ ਰੱਖ ਲੈ ਵੇ ਮੈਂ ਯਾ ਦਾਰੂ ਤੇਰੀ ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ ਵੇ ਮੈਂ bottle ਵਰਗੀ Mixin Mixin.. MixSingh in the house!

Share it


※ Songwriter

BABBU, MIXSINGH

https://onlyrics.co/en/maninder-buttar/jamila?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Maninder Buttar
The best of
Maninder Buttar

Release Name or Album Name

Jamila

Release Date

April 21, 2019

Language

language Punjabi

Spotify

Listen song in spotify service

Words

Most Popular Words in Songs

ਵਰਗੀ bottle jamila ਕਰਕੇ ਦਾਰੂ