1. Home
  2. Maninder Buttar
  3. Sakhiyaan

Sakhiyaan

Maninder Buttar

ਓਓ ਆ ਆ ਓਓ ਆ ਆ ਸਖੀਆਂ ਨੇ ਮੈਨੂੰ ਮਿਹਣੇ ਮਾਰ ਦਿਆ ਉਡਿਆ ਨੇ ਚੰਨਾਂ ਗੱਲਾਂ ਪ੍ਯਾਰ ਦਿਆ ਸ਼ਾਮ ਨੂੰ ਤੂੰ ਕੀਤੇ ਕੀਹਦੇ ਨਾਲ ਹੋਣਾ ਆ ਵੇਖਿਯਾ ਵੇ ਫੋਟੋਆਂ ਮੈਂ carਦਿਆ ਮੈਨੂੰ ਡਰ ਜਿਹਾ ਲਗਦਾ ਏ ਦਿੱਲ ਟੁੱਟ ਨਾ ਜਾਏ ਵਿਚਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇਮੇਰਾ ਤੂੰ ਹੀ ਏ ਬਸ ਯਾਰਾ ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ ਜਦੋਂ ਕੱਲੀ ਬੇਹਨੀ ਆ ਖਿਆਲ ਏ ਸ੍ਤਾਉਂਦੇ ਨੇ ਬਾਹਰ ਜਾਕੇ ਸੁਣਦਾ ਏ phone ਕੀਹਦੇ ਔਂਦੇ ਨੇ Phone ਕੀਹਦੇ ਔਂਦੇ ਨੇ ਜਦੋਂ ਕੱਲੀ ਬੇਹਨੀ ਆ ਖਿਆਲ ਏ ਸ੍ਤਾਉਂਦੇ ਨੇ ਬਾਹਰ ਜਾਕੇ ਸੁਣਦਾ ਏ phone ਕੀਹਦੇ ਔਂਦੇ ਨੇ ਕਰੀ ਨਾ Please ਐਸੀ ਗੱਲ ਕਿਸੇ ਨਾਲ ਅੱਜ ਕਿਸੇ ਨਾਲ ਨੇ ਜੋ ਕੱਲ ਕਿਸੇ ਨਾਲ ਤੇਰੇ ਨਾਲ ਹੋਣਾ ਏ ਗੁਜ਼ਾਰਾ ਜੱਟੀ ਦਾ ਮੇਰਾ ਨਹੀਓ ਹੋਰ ਕੋਯੀ ਹੱਲ ਕਿਸੇ ਨਾਲ ਤੂੰ ਜਿਹਦੇ ਤੋਂ ਰੋਕੇ ਮੈਂ ਕੱਮ ਨਾ ਕਾਰਾਂ ਦੋਬਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਓਓ ਆ ਆ ਓਓ ਆ ਆ ਏ ਨਾ ਸੋਚੀ ਤੈਨੂੰ ਮੁਟਿਆਰਾ ਤੋਂ ਨੀ ਰੋਕਦੀ ਠੀਕ ਏ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ ਯਾਰਾ ਤੋਂ ਨੀ ਰੋਕਦੀ ਏ ਨਾ ਸੋਚੀ ਤੈਨੂੰ ਮੁਟਿਆਰਾ ਤੋਂ ਨੀ ਰੋਕਦੀ ਠੀਕ ਏ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ ਕਦੇ ਮੈਨੂੰ Film ਆਂ ਦਿਖਾ ਡੇਯਾ ਕਰ ਕਦੇ ਕਦੇ ਮੈਨੂੰ ਵੀ ਘੁਮਾ ਲੇਯਾ ਕਰ ਸਾਰੇ ਸਾਲ ਵਿਚੋਂ ਜੇ ਮੈਂ ਰੁੱਸਣ ਏਕ ਵਾਰ ਏਨਾ ਕ ਤਾ ਬਣਦਾ ਮਨਾ ਲੇਯਾ ਕਰ ਇੱਕ ਪਾਸੇ ਤੂੰ ਬੱਬੂ ਇੱਕ ਪਾਸੇ ਏ ਜੱਗਸਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ ਓਓਓ

Share it


※ Songwriter

BABBU, MIXSINGH

https://onlyrics.co/en/maninder-buttar/sakhiyaan?lang=pa

Submitted on October 10, 2022 by Anonymous

Comments

You need to be logged in to write a comment. Please login or register to continue.
Maninder Buttar
The best of
Maninder Buttar

Release Name or Album Name

Sakhiyaan

Release Date

October 21, 2018

Language

language Punjabi

Spotify

Listen song in spotify service

Words

Most Popular Words in Songs

ਮੈਨੂੰ ਬਥੇਰੇ ਮੇਰਾ ਯਾਰਾ ਤੇਰੇ ਰੋਕਦੀ ਔਂਦੇ ਕਿਸੇ ਕੀਹਦੇ ਨਾਨਾ phone