1. Home
  2. Maninder Buttar
  3. Tutt Chali Yaari

Tutt Chali Yaari

Maninder Buttar

ਦਿਲ ਵਿੱਚ ਮੇਰੇ ਨੇ ਸਵਾਲ Baby ਕਈ ਕਈ ਲੋਕੀ ਮੈਨੂੰ ਕਹਿਣਗੇ ਤੂੰ Cheat ਕੀਤਾ ਨਹੀਂ ਨਹੀਂ ਜੇ ਤੂੰ Cheat ਕੀਤਾ ਮੇਰੀ ਜਾਨ ਉੱਥੇ ਗਈ ਗਈ ਤੇਰੀ ਗੱਲਾਂ ਕਰਕੇ ਮੈਂ Feel ਕਰਾਂ Low Low ਤੇਰੀ ਮੇਰੀ ਗੱਲ ਕਦੀ ਜਾਂਦੀਆਂ ਨੀ Slow slow ਐਦਾਂ ਨੀ ਮੈਂ ਚਾਹੁੰਦਾ ਸੀ ਕੇ End ਹੋਵੇ No No ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚੱਲੀ ਯਾਰੀ You know ਖਾਣ ਦਾ ਸੋਣ ਦਾ ਟਾਇਮ ਨੀ ਮੇਰਾ ਰਿਹਾ You know ਹਾਲ ਨੀ ਕੋਈ ਤੇ ਫ਼ੋਨ ਵੀ ਬੰਦ ਪਿਆ ਤਿੰਨ ਦਿਨ ਹੋ ਗਏ ਗਿਆ ਨੀ ਘਰ ਤੋਂ ਬਾਹਰ ਬਾਹਰ Cough ਤੇ ਬੈਠਾ ਬੱਸ ਖਾਈ ਜਾਵਾਂ ਬਾਰ ਬਾਰ ਹੋਇਆ ਕੀ ਏ ਤੈਨੂੰ ਮੈਂਨੂੰ ਪੁੱਛੀ ਜਾਂਦੇ ਯਾਰ ਯਾਰ ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚੱਲੀ ਯਾਰੀ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਏ ਓਹਦੇ ਕੋਲ ਪੈਸਾ ਹੋਉ ਹਾਏ ਓਹਦੇ ਕੋਲ ਕਾਰ ਹੋਉ ਜਿੰਨਾਂ ਮੈਨੂੰ ਤੇਰੇ ਨਾਲ ਉਨ੍ਹਾਂ ਤਾਂ ਨੀ ਪਿਆਰ ਹੋਉ ਮੈਂ ਹੋਰ ਕਿਸੇ ਦਾ ਹੋਇਆ ਜੇ ਤੈਨੂੰ ਫੇਰ ਬੁਖ਼ਾਰ ਹੋਉ ਜਦ ਤੂੰ ਮੁੜ ਕੇ ਆਵੇਗੀ ਬੱਬੂ ਪਹੁੰਚ ਤੋਂ ਬਾਹਰ ਹੋਉ ਬੱਬੂ ਪਹੁੰਚ ਤੋਂ ਬਾਹਰ ਹੋਉ ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚੱਲੀ ਯਾਰੀ ਤੇਰੀ ਮੇਰੀ ਟੱਟ ਚੱਲੀ ਯਾਰੀ ਤੋੜ ਗਈ ਸੀ ਯਾਰੀ ਹੁਣ ਬੜਾ ਪਿਆਰ ਜਤੋਨੀ ਏ ਹੁਣ ਤੇਰੇ ਨਾਲ ਹੋਈ ਏ ਤਾਂ ਮੁੜ ਕੇ ਔਨੀ ਏ ਛੱਡ ਜਾਂਦੇ ਜੋ ਓਹਨਾਂ ਨੂੰ ਮੁੜ ਮੂੰਹ ਨਹੀਂ ਲਾਉਂਦਾ ਮੈਂ ਬਾਲੀ ਹੀ ਚੰਗੀ ਯਾਰੋਂ ਜਿਹਨੂੰ ਹੁਣ ਚਾਹੁੰਦਾ ਮੈਂ ਮਾਰ ਜਾ ਉਡਾਰੀ ਸੋਹਣੀਏਂ ਹਾਏ ਟੁੱਟ ਚੁੱਕੀ ਯਾਰੀ ਸੋਹਣੀਏ ਹਾਏ ਟੁੱਟ ਚੁੱਕੀ ਯਾਰੀ ਸੋਹਣੀਏ

Share it


※ Songwriter

BABBU, MIXSINGH

https://onlyrics.co/en/maninder-buttar/tutt-chali-yaari?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Maninder Buttar
The best of
Maninder Buttar

Release Name or Album Name

Tutt Chali Yaari

Release Date

April 21, 2020

Language

language Punjabi

Spotify

Listen song in spotify service

Words

Most Popular Words in Songs

ਯਾਰੀ ਗੱਲਾਂ ਪਹਿਲੀ ਮੇਰੀ ਟੁੱਟ ਵਾਰੀ ਸੁੰਨ ਨਹੀਂ ਤੈਨੂੰ ਚਾਹਿਆ ਚੱਲੀ ਤੇਰੀ ਦੀਆਂ ਬਾਹਰ