1. Home
  2. Nimrat Khaira
  3. Challa

Challa

Nimrat Khaira

Desi Crew Desi Crew ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰਓ ਸਾਡੇ ਅੱਜ ਮੇਰੀ ਸੇਹਲੀ ਹੱਥ ਛੱਲਾ ਮੋੜ ਤਾ ਮੈਨੂੰ ਹਾਏ ਸੱਚ ਜਾਣੀ ਸੱਚ ਜਾ ਨਹੀਂ ਆਉਂਦਾ ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ ਪੱਲਾ ਜਿੰਨੇ ਫੜਨਾ ਸੀ ਹਾਏ ਰੋਲ ਪੱਲੇ ਪਾ ਗਿਆ ਪੀੜ ਸਾਂਨੂੰ ਪੀ ਗਈ ਤੇ ਗ਼ਮ ਸਾਂਨੂੰ ਖਾ ਗਿਆ ਪੱਲਾ ਜਿੰਨੇ ਫੜਨਾ ਸੀ ਹਾਏ ਰੋਲ ਪੱਲੇ ਪਾ ਗਿਆ ਪੀੜ ਸਾਂਨੂੰ ਪੀ ਗਈ ਤੇ ਗ਼ਮ ਸਾਂਨੂੰ ਖਾ ਗਿਆ ਹੱਸਦੀ ਨੂੰ ਧੱਕ ਧੱਕ ਜਿਉਂਦਾ ਹੁਣ ਓਹਨੂੰ ਤਰਸ ਨਹੀਂ ਆਉਂਦਾ ਕਿਹੜੀ ਗੱਲੋ ਮੈਨੂੰ ਹੰਝੂਆਂ ਚ ਰੋੜ ਤਾ ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰਓ ਸਾਡੇ ਅੱਜ ਮੇਰੀ ਸੇਹਲੀ ਹੱਥ ਛੱਲਾ ਮੋੜ ਤਾ ਮੈਨੂੰ ਹਾਏ ਸੱਚ ਜਾਣੀ ਸੱਚ ਜਾ ਨਹੀਂ ਆਉਂਦਾ ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ ਵਾਧੇ ਗਿਣੇ ਨਹੀਂ ਸੀ ਲਾਰੇ ਗਿਣ ਬਾਊ ਮੈਨੂੰ ਲੱਗਦਾ ਚੰਨ ਵਰਗਾ ਓ ਤਾਰੇ ਗਿਣ ਬਾਊ ਮੈਨੂੰ ਲੱਗਦਾ ਵਾਧੇ ਗਿਣੇ ਨਹੀਂ ਸੀ ਲਾਰੇ ਗਿਣ ਬਾਊ ਮੈਨੂੰ ਲੱਗਦਾ ਚੰਨ ਵਰਗਾ ਓ ਤਾਰੇ ਗਿਣ ਬਾਊ ਮੈਨੂੰ ਲੱਗਦਾ ਹੁਣ ਗੱਲਾਂ ਹੋਰ ਹੋ ਗਈਆਂ ਅੱਖੀਆਂ ਵੇ ਚੋਰ ਹੋ ਗਈਆਂ ਗੱਲਾਂ ਗੱਲਾਂ ਵਿੱਚੋ ਗੱਲ ਲਾਕੇ ਤੋਰ ਤਾ ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰਓ ਸਾਡੇ ਅੱਜ ਮੇਰੀ ਸੇਹਲੀ ਹੱਥ ਛੱਲਾ ਮੋੜ ਤਾ ਮੈਨੂੰ ਹਾਏ ਸੱਚ ਜਾਣੀ ਸੱਚ ਜਾ ਨਹੀਂ ਆਉਂਦਾ ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ ਦਿਨ ਹੋਗੇ ਦੁਖੀ ਰਾਤਾਂ ਰੋਂਦਿਆਂ ਨੇ ਕੱਲੀਆਂ ਮੇਰੇ ਵਾਂਗੂ ਇਹ ਵੀ ਓਹਨੂੰ ਉਡੀਕ ਦੀਆਂ ਝੱਲੀਆਂ ਦਿਨ ਹੋਗੇ ਦੁਖੀ ਰਾਤਾਂ ਰੋਂਦਿਆਂ ਨੇ ਕੱਲੀਆਂ ਮੇਰੇ ਵਾਂਗੂ ਇਹ ਵੀ ਓਹਨੂੰ ਉਡੀਕ ਦੀਆਂ ਝੱਲੀਆਂ ਸੁੰਨੀਆਂ ਨੇ ਰਾਹਵਾਂ ਹੋਈਆਂ ਸਾਹਾਂ ਦੀਆਂ ਹਾਵਾ ਹੋਇਆ ਕੱਲਾ ਕੱਲਾ ਅਰਜਨਾ ਚਾਅ ਰੋਲ ਤਾ ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰਓ ਸਾਡੇ ਅੱਜ ਮੇਰੀ ਸੇਹਲੀ ਹੱਥ ਛੱਲਾ ਮੋੜ ਤਾ ਮੈਨੂੰ ਹਾਏ ਸੱਚ ਜਾਣੀ ਸੱਚ ਜਾ ਨਹੀਂ ਆਉਂਦਾ ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ

Share it


※ Songwriter

Arjan Dhillon

https://onlyrics.co/en/nimrat-khaira/challa?lang=pa

Submitted on October 17, 2022 by Anonymous

Comments

You need to be logged in to write a comment. Please login or register to continue.
Nimrat Khaira
The best of
Nimrat Khaira

Release Name or Album Name

Nimmo

Release Date

February 2, 2022

Language

language Punjabi

Spotify

Listen song in spotify service

Words

Most Popular Words in Songs

ਮਿਲੇ ਸੇਹਲੀ ਸਾਂਨੂੰ ਸ਼ਹਿਰਓ ਮੇਰੀ ਜਾਣੀ ਬਿਨਾ ਓਹਨੂੰ ਕਿਵੇਂ ਤੋੜਦਾ ਸਾਡੇ ਦੀਆਂ ਮੈਨੂੰ ਅੱਗੇ ਲੱਗਦਾ ਛੱਲਾ ਗੱਲਾਂ ਮੇਰਾ ਡੱਕਾ ਨਹੀਂ ਆਉਂਦਾ