1. Home
  2. Nimrat Khaira
  3. Suit

Suit

Nimrat Khaira

ਸਾਡੇ ਵਰਗੀ ਜੋੜੀ ਕਿਤੇ ਲੱਭ ਨਹੀਓਂ ਹੋਣੀ ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ ਸਾਡੇ ਵਰਗੀ ਜੋੜੀ ਕਿਤੇ ਲੱਭ ਨਹੀਓਂ ਹੋਣੀ ਮੁੰਡਾ ਕੁੜੀ ਨਾਲੋਂ ਸੋਹਣਾ, ਕੁੜੀ ਮੁੰਡੇ ਨਾਲੋਂ ਸੋਹਣੀ ਜਦੋਂ ਦੋਵੇਂ ਕੱਠੇ ਤੁਰਦੇ ਦੇਖ, ਦੇਖ, ਦੇਖ ਜੋੜਾ ਸਜਦਾ ਦੇਖ, ਦੇਖ, ਦੇਖ ਜੋੜਾ ਸਜਦਾ ਸੂਟ ਲੈ-ਲੈ ਮੈਂ ਨਾ ਰੱਜਦੀ ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ Downtown ਜਾਵਾਂ ਜਦੋਂ, ਗੇੜੀਆਂ ਮੈਂ ਲਾਵਾਂ ਜਦੋਂ ਮੇਰੇ ਪਿੱਛੇ-ਪਿੱਛੇ ਘੁੰਮਦਾ Dollar ਆਂ ਦੇ bag, ਉਹਦਾ ਚੱਕਵਾਂ swag ਲੈਕੇ ਕਾਲੀ Cadillac ਘੁੰਮਦਾ ਲੈਕੇ ਕਾਲੀ Cadillac ਘੁੰਮਦਾ Downtown ਜਾਵਾਂ ਜਦੋਂ, ਗੇੜੀਆਂ ਮੈਂ ਲਾਵਾਂ ਜਦੋਂ ਮੇਰੇ ਪਿੱਛੇ-ਪਿੱਛੇ ਘੁੰਮਦਾ Dollar ਆਂ ਦੇ bag, ਉਹਦਾ ਚੱਕਵਾਂ swag ਲੈਕੇ ਕਾਲੀ Cadillac ਘੁੰਮਦਾ ਕੱਢ ਲੈਂਦਾ ਜਾਨ ਜੱਟੀ ਦੀ ਜਦੋਂ ਪਿਆਰ ਨਾਲ ਤੱਕਦਾ ਜਦੋਂ ਪਿਆਰ ਨਾਲ ਤੱਕਦਾ ਸੂਟ ਲੈ-ਲੈ ਮੈਂ ਨਾ ਰੱਜਦੀ ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ ਸੂਟ ਲੈ-ਲੈ ਮੈਂ ਨਾ ਰੱਜਦੀ Beauty ਆ pure, ਮਾਰੇ ਲਿਸ਼ਕਾ Deor ਉਤੋਂ Gucci ਤੇ Gabbana ਡੰਗਦਾ ਟੌਰ ਨੂੰ ਐ ਪਹਿਲ, ਲੱਗੀ ਅੱਖਾਂ 'ਤੇ Chanel Nose pin ਮੇਰਾ ਜਾਨ ਮੰਗਦਾ Nose pin ਮੇਰਾ ਜਾਨ ਮੰਗਦਾ Beauty ਆ pure, ਮਾਰੇ ਲਿਸ਼ਕਾ Deor ਉਤੋਂ Gucci ਤੇ Gabbana ਡੰਗਦਾ ਟੌਰ ਨੂੰ ਐ ਪਹਿਲ, ਲੱਗੀ ਅੱਖਾਂ 'ਤੇ Chanel Nose pin ਮੇਰਾ ਜਾਨ ਮੰਗਦਾ ਜੱਟੀ Angelina ਵਰਗੀ ਉਹ ਵੀ ਤੇ Brad Pitt ਲਗਦਾ ਉਹ ਵੀ ਤੇ Brad Pitt ਲਗਦਾ ਸੂਟ ਲੈ-ਲੈ ਮੈਂ ਨਾ ਰੱਜਦੀ ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ ਹਾਏ, ਸੂਟ ਲੈ-ਲੈ ਮੈਂ ਨਾ ਰੱਜਦੀ ਮੈਨੂੰ ਵੇਖ-ਵੇਖ ਜੱਟ ਨਹੀਓਂ ਰੱਜਦਾ Hundal on the beat, yo Beat yo, beat yo

Share it


※ Songwriter

DJ SONU DHILLON, TEJI KHIJRABAD

https://onlyrics.co/en/nimrat-khaira/suit?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Nimrat Khaira
The best of
Nimrat Khaira

Release Name or Album Name

Suit

Release Date

March 15, 2020

Language

language Punjabi

Spotify

Listen song in spotify service

Words

Most Popular Words in Songs

ਨਾਲੋਂ ਮੈਨੂੰ ਮੰਗਦਾ ਰੱਜਦਾ ਵਰਗੀ ਰੱਜਦੀ ਵੇਖਵੇਖ ਕੁੜੀ ਘੁੰਮਦਾ beat ਲੈਕੇ nose ਜਦੋਂ ਨਹੀਓਂ ਲੈਲੈ ਕਾਲੀ cadillac ਮੇਰਾ