1. Home
  2. Nimrat Khaira
  3. Supna Laavan Da

Supna Laavan Da

Nimrat Khaira

ਸੁਪਨੇ ਵਿਚ ਕਰਕੇ ਵਾਦਾ ਸਜ੍ਣਾ ਕ੍ਯੂਂ ਆਯਾ ਨਾ ਤੰਗ ਜਿਹਾ ਤੇਰਾ ਛੱਲਾ ਹੋਯਾ ਤਾਂ ਵੀ ਅੱਸੀ ਲਾਯਾ ਨਾ ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਭਰਦਾ ਏ ਮੇਰੇ ਬਿਨ ਕਿੰਜ ਤੇਰਾ ਹੁੰਨ ਸਜ੍ਣਾ ਦੱਸ ਸਰਦਾ ਆਏ ਹੋਵੇ ਜੇ ਮੇਲ ਕਿੱਤੇ ਤਾ ਵੇਖਣ’ਗੇ ਸਾਰੇ ਵੇ ਚੰਨ ਹੋ ਸਕਦਾ ਏ ਨੀਵਾਂ ਟੁੱਟਣ’ਗੇ ਤਾਰੇ ਵੇ ਮੰਨੇਯਾ ਤੂ ਮਤਲਬ ਪੁਛਦੀ ਰਿਹੰਦੀ ਸੀ ਸ਼ਾਮਾਂ ਦਾ ਸੁਪਨੇ ਵਿਚ ਸੁਪਨਾ ਟੁੱਟੇਯਾ ਤੇਰੇ ਨਾਲ ਲਾਵਾਂ ਦਾ ਸਜ੍ਣਾ ਤੂ ਚੰਨ ਲਗਦਾ ਸੀ ਮੁਖੜੇ ਦਾ ਨੂਰ ਕਿੱਤੇ ਏਹੀ ਚੰਨ ਫਿਰ ਦੁਖ ਦਿੰਦੇ ਚੜ੍ਹਦੇ ਜੱਦ ਦੂਰ ਕਿੱਤੇ ਦੁਖ ਬਣਕੇ ਖੜਦਾ ਕ੍ਯੂਂ ਨੀ ਮੇਰੇ ਹੁੰਨ ਰਾਹਵਾਂ ਚ ਕੁੱੜਰਦਾ ਨੀ ਵਾਹ ਬਣਕੇ ਤੂ ਅੱਜ ਕਲ ਮੇਰੇ ਸਾਹਵਾਂ ਚ ਫੀਕੀਆਂ ਨੇ ਨੇਲ ਪੈਲਿਸਾਂ ਲਿਸ਼ਕਾਂ ਨਾ ਕੋਕੇ ਵੀ ਉੱਦ ਗਯਾ ਰੰਗ ਮੁੰਦਰੀ ਦਾ ਤੇ ਘਸ ਗੇਯਾ ਘੋਟੇ ਵੀ ਛਣਕਣ ਦਾ ਤੇਰੇ ਵਿਹੜੇ ਸੁਪਨਾ ਸੀ ਪੋਰਾ ਦਾ ਲਗਦਾ ਲੜ ਫਡ ਲੇਯਾ ਪਰ ਤੂ ਅੱਜ ਕਲ ਵੇ ਹੋਰਾਂ ਦਾ ਜੁੱਡੇਯਾ ਨੇ ਟੁੱਟਣਾ ਵੀ ਏ Gifty ਗੱਲ ਠੀਕ ਤੇਰੀ ਮੁੱਕ ਜਾਣੀ ਜ਼ਿੰਦਗੀ ਏ ਪਰ ਮੁੱਕਣੀ ਨਈ ਉਡੀਕ ਤੇਰੀ ਕੁਝ ਵੀ ਨਈ ਹਾਸਿਲ ਹੁੰਦਾ ਅਮ੍ਬਰ ਦਿਯਨ ਸਿਹਰਾਨ ਚ ਜੰਨਤ ਮੈਂ ਰੁਲਦੀ ਵੇਖੀ ਸਜ੍ਣਾ ਤੇਰੇ ਪੈਰਾਂ ਚ ਆਪਾ ਜਦ ਜਿੱਦਾਂ ਪੁਗਾਈਆਂ ਘੜੀਆਂ ਮੈਂ ਭੁਲਦੀ ਨਾ ਬੇਸ਼ਕ ਦਿਨ ਭੁੱਲ ਸਕਦੀ ਆਂ ਅਡਿਯਨ ਮੈਂ ਭੁੱਲਦੀ ਨਾ ਭੁੱਲਣਾ ਨਈ ਪਿੰਡ ਤੇਰਾ ਵੇ ਭੁੱਲਣਾ ਨਈ ਚਿਹਰਾ ਵੇ ਖੁਦ ਦਾ ਭੁੱਲ ਸਕਦੀ ਆਂ ਮੈਂ ਭੁੱਲਣਾ ਨਈ ਤੇਰਾ ਵੇ

Share it


※ Songwriter

GIFTY, PREET HUNDAL

https://onlyrics.co/en/nimrat-khaira/supna-laavan-da?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Nimrat Khaira
The best of
Nimrat Khaira

Release Name or Album Name

Supna Laavan Da

Release Date

November 29, 2019

Language

language Punjabi

Spotify

Listen song in spotify service

Words

Most Popular Words in Songs

ਕਿੱਤੇ ਮੇਰੇ ਸਜ੍ਣਾ ਤੇਰਾ ਤੇਰੇ ਭੁੱਲਣਾ