1. Home
  2. Preet Harpal
  3. Wang

Wang

Preet Harpal

ਨਿਤ ਲੋਕਾਂ ਦੀ ਸੁਣ ਦਾ ਏ ਕੰਨਾ ਤੋਂ ਕਚਾ ਏ ਮੈਨੂੰ ਝਿੜਕਾਂ ਇੰਝ ਮਾਰੇ ਜਿਵੇ ਤੂੰ ਹੀ ਸਚਾ ਏ ਜਿਵੇ ਤੂੰ ਹੀ ਸਚਾ ਏ ਨਿਤ ਲੋਕਾਂ ਦੀ ਸੁਣ ਦਾ ਏ ਕੰਨਾ ਤੋਂ ਕਚਾ ਏ ਮੈਨੂੰ ਝਿੜਕਾਂ ਇੰਝ ਮਾਰੇ ਜਿਵੇ ਤੂੰ ਹੀ ਸਚਾ ਏ ਜਿਵੇ ਤੂੰ ਹੀ ਸਚਾ ਏ ਕੱਲ ਖੇਹ ਕੇ ਲੰਘਿਆ ਸੀ ਵੇ ਕਿਹਦੀ ਭੈਣ ਦੇ ਕੋਲੋਂ ਟੁੱਟੀ ਵੰਗ ਲੇ ਆਇਆ ਵੇ ਕਿਹਦੀ ਮਾਂ ਦੇ ਕੋਲੋਂ ਉੱਤੋਂ ਭੋਲਾ ਇੰਝ ਬਣ ਦੇ ਜਿਵੇ ਛੋਟਾ ਬਚਾ ਏ ਮੈਨੂੰ ਝਿੜਕਾਂ ਇੰਝ ਮਾਰੇ ਜਿਵੇ ਤੂੰ ਹੀ ਸਚਾ ਏ ਜਿਵੇ ਤੂੰ ਹੀ ਸਚਾ ਏ ਕਾਹਦੀਆਂ ਨੇ ਆਕੜਾਂ ਗਲ ਗਲ ਤੇ ਦਿਖਾਉਣਾ ਏ ਬਹਿ ਕੇ ਗਲ ਕਰ ਲੇ ਦਸ ਦੇ ਕੀ ਚੌਣਾ ਏ ਕੱਠਿਆਂ ਦੀ ਫੋਟੋ ਸੀ ਵੇ ਜਿਹੜੀ Facebook ਤੇ ਕੱਲ ਦੀ ਹੀ ਲਾ ਦਿਤੀ ਵੇ ਦਸ ਕਿਹਦੀ ਚੁਕ ਤੇ ਓ ਕੰਮ ਹੀ ਕ੍ਯੋਂ ਕਰਦਾ ਜਿਸ ਕਰਕੇ ਮਚਣ ਵੇ ਮੈਨੂੰ ਝਿੜਕਾਂ ਇੰਝ ਮਾਰੇ ਜਿਵੇ ਤੂੰ ਹੀ ਸਚਾ ਏ ਜਿਵੇ ਤੂੰ ਹੀ ਸਚਾ ਏ ਕਿਨੇ ਚਾਵਾਂ ਨਾਲ ਮੈਂ ਮੁੰਦਰੀ ਪੁਵਾਈ ਸੀ ਤੈਨੂੰ ਵੀ ਸੀ ਸਮਝਾਂ ਕੇ ਮੈਂ ਤੇਰੇ ਲੜ ਲਈ ਸੀ ਓਦੋਂ ਹੀ ਦਸ ਦਿੰਦਾ ਜੇ ਕੋਈ ਸ਼ਕ ਸੀ ਤੈਨੂੰ ਏ ਤੁਵੀ ਜਾਂ ਦਾ ਏ ਕੇ ਪੂਰਾ ਹੱਕ ਸੀ ਤੈਨੂੰ ਕਿਨਾ ਚੰਗਾ ਸੁਪਨਾ ਸੀ ਕੇ ਤੇਰੇ ਨਾਲ ਹੀ ਜਚਾਂ ਵੇ ਮੈਨੂੰ ਝਿੜਕਾਂ ਇੰਝ ਮਾਰੇ ਜਿਵੇ ਤੂੰ ਹੀ ਸਚਾ ਏ ਜਿਵੇ ਤੂੰ ਹੀ ਸਚਾ ਏ ਸੱਚੀ ਦਿਲ ਡਰਦਾ ਏ ਕੀਤੇ ਸਾਹ ਹੀ ਨਾ ਰੁਕ ਜੇ ਕੀਤੇ ਫੁੱਲਾਂ ਜਿਹਾ ਰਿਸ਼ਤਾ ਨਾਲ ਤਾਹਨਿਆਂ ਨਾ ਟੁਟ ਜੇ ਗਲ ਦਿਲ ਦੀ ਖੋਲ ਕੋਈ ਕੇ ਦਿਲ ਹੋ ਜਾਂ ਹੌਲੇ ਇਕ ਹੱਥ ਮੈਂ ਨਾ ਛੱਡ ਮੇਰਾ ਵੇ ਦੂਜਾ ਬਿਹ ਜਾ ਕੋਲੇ ਫਿਰ Lovely ਗੀਤ ਤੇਰੇ ਮੈਂ ਲਾ ਲਾ ਨੱਚਾਂ ਵੇ ਮੈਨੂੰ ਝਿੜਕਾਂ ਇੰਝ ਮਾਰੇ ਜਿਵੇ ਤੂੰ ਹੀ ਸਚਾ ਏ ਜਿਵੇ ਤੂੰ ਹੀ ਸਚਾ ਏ ਕੱਲ ਖੇਹ ਕੇ ਲੰਘਿਆ ਸੀ ਵੇ ਕਿਹਦੀ ਭੈਣ ਦੇ ਕੋਲੋਂ ਟੁੱਟੀ ਵੰਗ ਲੇ ਆਇਆ ਵੇ ਵੇ ਕਿਹਦੀ ਮਾਂ ਦੇ ਕੋਲੋਂ ਉੱਤੋਂ ਭੋਲਾ ਇੰਝ ਬਣ ਦੇ ਜਿਵੇ ਛੋਟਾ ਬਚਾ ਏ ਮੈਨੂੰ ਝਿੜਕਾਂ ਇੰਝ ਮਾਰੇ ਜਿਵੇ ਤੂੰ ਹੀ ਸਚਾ ਏ ਜਿਵੇ ਤੂੰ ਹੀ ਸਚਾ ਏ

Share it


※ Songwriter

BEAT MINISTER, LOVELY NOOR

https://onlyrics.co/en/preet-harpal/wang?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Preet Harpal
The best of
Preet Harpal

Release Name or Album Name

Case - The Time Continues

Release Date

December 1, 2016

Language

language Punjabi

Spotify

Listen song in spotify service

Words

Most Popular Words in Songs

ਤੇਰੇ ਜਿਵੇ ਮਾਰੇ ਕੋਲੋਂ ਤੈਨੂੰ ਝਿੜਕਾਂ ਮੈਨੂੰ ਕਿਹਦੀ

Analysis

Analytics audio from this song

Case - The Time Continues

Songs