1. Home
  2. Preet Harpal
  3. Yaar Berozgaar

Yaar Berozgaar

Jatinder Shah, Preet Harpal

ਹਜੇ ਤੇਰੇ ਸਾਰੇ ਸ਼ੌਂਕ ਪੁਗਾਏ ਨਹੀਓ ਜਾਣੇ ਹਜੇ ਉਲਝੇ ਪਏ ਨੇ ਆਪਣੇ ਹੀ ਤਾਣੇ ਬਾਣੇ (ਹਜੇ ਉਲਝੇ ਪਏ ਨੇ ਆਪਣੇ ਹੀ ਤਾਣੇ ਬਾਣੇ) ਹਜੇ ਤੇਰੇ ਸਾਰੇ ਸ਼ੌਂਕ ਪੁਗਾਏ ਨਹੀਓ ਜਾਣੇ ਹਜੇ ਉਲਝੇ ਪਏ ਨੇ ਆਪਣੇ ਹੀ ਤਾਣੇ ਬਾਣੇ ਉਂਝ ਦਿਲੋਂ ਤੈਨੂੰ ਕਰਦਾ ਹਾਂ ਪਿਆਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਣਾ ਦੂ ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਜੜਾ ਦੂ ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆਂ ਘੁਮਾ ਦੂ ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ 15 ਕਿੱਕਾਂ ਚ ਜਾਕੇ ਹੁੰਦਾ ਐ start ਮੇਰਾ Vespa ਵੀਂ ਹੋ ਗਿਆ ਪੁਰਾਣਾ ਫੁੱਲਾਂ ਨਾਲ ਜੜ ਲੈਕੇ ਵੱਡੀ ਜਿਹੀ ਕਾਰ ਮੇਰਾ ਸੁਪਨਾ ਵਿਆਹੋਣ ਤੈਨੂੰ ਜਾਣਾ (ਮੇਰਾ ਸੁਪਨਾ ਵਿਆਹੋਣ ਤੈਨੂੰ ਜਾਣਾ) 15 ਕਿੱਕਾਂ ਚ ਜਾਕੇ ਹੁੰਦਾ ਐ start ਮੇਰਾ Vespa ਵੀਂ ਹੋ ਗਿਆ ਪੁਰਾਣਾ ਫੁੱਲਾਂ ਨਾਲ ਜੜ ਲੈਕੇ ਵੱਡੀ ਜਿਹੀ ਕਾਰ ਮੇਰਾ ਸੁਪਨਾ ਵਿਆਹੋਣ ਤੈਨੂੰ ਜਾਣਾ ਹਜੇ ਦਿੰਦਾ ਨਈਓਂ ਕੋਈ ਮੰਗਵੀਂ ਕੋਈ ਕਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਣਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਜੜਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਜ਼ਿੰਦਗੀ ਰਹੀ ਤਾਂ ਪੂਰੀ world ਘੁਮਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ ਚਾਂਦੀ ਦੀਆਂ ਝਾਂਜਰਾਂ ਤਾਂ ਦੁਨੀਆਂ ਐ ਪਾਉਂਦੀ ਦੇਊਂਗਾ ਸੋਨੇ ਦੀਆਂ ਝਾਂਜਰਾਂ ਕਰਾ ਕੇ ਤਾਜ ਮਹਿਲ ਦੀ ਕੀ ਦਸ ਗੱਲ ਕਰੇ ਬਿੱਲੋ ਛੱਡੂ ਆਗਰਾ ਹੀ ਤੇਰੇ ਨਾਵੇ ਲਾਕੇ (ਛੱਡੂ ਆਗਰਾ ਹੀ ਤੇਰੇ ਨਾਵੇ ਲਾਕੇ) ਚਾਂਦੀ ਦੀਆਂ ਝਾਂਜਰਾਂ ਤਾਂ ਦੁਨੀਆਂ ਐ ਪਾਉਂਦੀ ਦੇਊਂਗਾ ਸੋਨੇ ਦੀਆਂ ਝਾਂਜਰਾਂ ਕਰਾ ਕੇ ਤਾਜ ਮਹਿਲ ਦੀ ਕੀ ਦਸ ਗੱਲ ਕਰੇ ਬਿੱਲੋ ਛੱਡੂ ਆਗਰਾ ਹੀ ਤੇਰੇ ਨਾਵੇ ਲਾਕੇ ਨਾਲੇ ਜੇਬ ਵਿਚ ਹੋਊ ਸਰਕਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਣਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਜੜਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆ ਘੁਮਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ ਇਕ ਦਿਨ ਤੈਨੂੰ i phone ਵੀਂ ਲਿਆ ਦੂ ਹਜੇ Nokia ਨਾਲ ਕਰਲੇ ਗੁਜ਼ਾਰੇ ਲੱਗਣ ਦੇ ਪ੍ਰੀਤ ਦਾ ਜੁਗਾੜ ਇਕ ਵਾਰੀ ਪੂਰੀ ਜ਼ਿੰਦਗੀ ਦੇ ਲਵਾਂਗੇ ਨਜ਼ਾਰੇ (ਪੂਰੀ ਜ਼ਿੰਦਗੀ ਦੇ ਲਵਾਂਗੇ ਨਜ਼ਾਰੇ) ਇਕ ਦਿਨ ਤੈਨੂੰ i phone ਵੀਂ ਲਿਆ ਦੂ ਹਜੇ Nokia ਨਾਲ ਕਰਲੇ ਗੁਜ਼ਾਰੇ ਲੱਗਣ ਦੇ ਪ੍ਰੀਤ ਦਾ ਜੁਗਾੜ ਇਕ ਵਾਰੀ ਪੂਰੀ ਜ਼ਿੰਦਗੀ ਦੇ ਲਵਾਂਗੇ ਨਜ਼ਾਰੇ ਅਜ੍ਹੇ ਸਿਰ ਉੱਤੇ ਕਰਜ਼ੇ ਦਾ ਭਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਣਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਜੜਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆ ਘੁਮਾ ਦੂ ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ

Share it


※ Songwriter

JATINDER SHAH, PREET HARPAL

https://onlyrics.co/en/preet-harpal/yaar-berozgaar?lang=pa

Submitted on October 16, 2022 by Anonymous

Comments

You need to be logged in to write a comment. Please login or register to continue.
Preet Harpal
The best of
Preet Harpal

Release Name or Album Name

Yaar Berozgaar

Release Date

May 16, 2016

Language

language Punjabi

Spotify

Listen song in spotify service

Words

Most Popular Words in Songs

ਜ਼ਿੰਦਗੀ ਤੇਰਾ ਛੱਡੂ ਅਜ੍ਹੇ ਦੁਨੀਆਂ ਤਾਣੇ ਦੀਆਂ ਤੇਰੇ ਜਾਣਾ ਵਿਆਹੋਣ ਗੋਰੀਏ ਲਾਕੇ ਨਜ਼ਾਰੇ ਬੇਰੋਜ਼ਗਾਰ ਪੂਰੀ ਨਾਵੇ ਉਲਝੇ ਸੁਪਨਾ ਆਪਣੇ ਝਾਂਜਰਾਂ ਬੰਗਲੇ ਤੈਨੂੰ ਬਾਣੇ ਸੋਨੇ ਆਗਰਾ ਘੁਮਾ ਮੇਰਾ ਲਵਾਂਗੇ

Analysis

Analytics audio from this song