1. Home
  2. Quratulain Balouch
  3. Saaiyaan

Saaiyaan

Quratulain Balouch

ਆਪਣੇ ਤਨ ਦੀ ਖਬਰ ਨਹੀ ਸਜਨ ਦੀ ਖਬਰ ਲਵੇ ਕੋਣ ਨਾ ਮੈਂ ਖਾਕੀ ਨਾ ਮੈਂ ਆਤਿਸ਼ ਨਾ ਪਾਣੀ ਨਾ ਪੌਣ ਆਪਣੇ ਤਨ ਦੀ ਖਬਰ ਨਹੀ ਸਜਨ ਦੀ ਖਬਰ ਲਵੇ ਕੋਣ ਨਾ ਮੈਂ ਖਾਕੀ ਨਾ ਮੈਂ ਆਤਿਸ਼ ਨਾ ਪਾਣੀ ਨਾ ਪੌਣ ਨਾ ਮੈਂ ਖਾਕੀ ਨਾ ਮੈਂ ਆਤਿਸ਼ ਨਾ ਪਾਣੀ ਨਾ ਪੌਣ ਵੇ ਬੁੱਲੇਯਾ ਸਾਇਆ ਵੇ ਘੁਟ ਘੁਟ ਰੋਇਆ ਵੇ ਬੁੱਲੇਯਾ ਸਾਇਆ ਵੇ ਘੁਟ ਘੁਟ ਰੋਇਆ ਜਿਵੇਂ ਆਟੇ ਵਿਚ ਲੂਨ ਜਿਵੇਂ ਆਟੇ ਵਿਚ ਲੂਨ ਆਪਣੇ ਤਨ ਦੀ ਖਬਰ ਨਹੀ ਸਜਨ ਦੀ ਖਬਰ ਲਵੇ ਕੋਣ ਐਸਾ ਨਾਜ਼ੁਕ ਦਿਲ ਦੇ ਲੋਕ ਹਨ ਸਾਡਾ ਦਿਲ ਨਾ ਯਾਰ ਦੁਖਾਯਾ ਕਰ ਨਾ ਝੂਠੇ ਵਾਦੇ ਕਿੱਤਾ ਕਰ ਨਾ ਝੂਠੀਯਾ ਕਸਮਾ ਖਾਯਾ ਕਰ ਤੈਨੂੰ ਕਿੰਨੀ ਵਾਰੀ ਆਖੇਯਾ ਏ ਸਾਨੂ ਅਲਵਲ ਨਾ ਆਜ਼ਮਯਾ ਕਰ ਤੇਰੇ ਪ੍ਯਾਰ ਦੇ ਵਿਚ ਮੈਂ ਮਰਜਾ ਸਾਂ ਮੈਨੂ ਐਨਾ ਯਾਦ ਨਾ ਆਯਾ ਕਰ ਸੱਜਣ ਵੇ ਆਜਾ ਮੂਡ ਛਹੇਤੀ ਨਹੀ ਉਡੀਕਾਂ ਤੇਰਿਆ ਡੁਬਦਾ ਫਿਰੇੰਗਾ ਫਿਰ ਲਭਨਿਆ ਤੈਨੂ ਮਿੱਟੀ ਦਿਆ ਢੇਰਿਯਾ ਸੱਜਣ ਵੇ ਆਜਾ ਮੂਡ ਛਹੇਤੀ ਨਹੀ ਉਡੀਕਾਂ ਤੇਰਿਆ ਡੁਬਦਾ ਫਿਰੇੰਗਾ ਫਿਰ ਲਭਨਿਆ ਤੈਨੂ ਮਿੱਟੀ ਦਿਆ ਢੇਰਿਯਾ ਆਪਣੇ ਤਨ ਦੀ ਖਬਰ ਨਹੀ ਸਜਨ ਦੀ ਖਬਰ ਲਵੇ ਕੋਣ ਨਾ ਮੈਂ ਖਾਕੀ ਨਾ ਮੈਂ ਆਤਿਸ਼ ਨਾ ਪਾਣੀ ਨਾ ਪੌਣ ਆਪਣੇ ਤਨ ਦੀ ਖਬਰ ਨਹੀ ਸਜਨ ਦੀ ਖਬਰ ਲਵੇ ਕੋਣ ਨਾ ਮੈਂ ਖਾਕੀ ਨਾ ਮੈਂ ਆਤਿਸ਼ ਨਾ ਪਾਣੀ ਨਾ ਪੌਣ ਵੇ ਬੁੱਲੇਯਾ ਸਾਇਆ ਵੇ ਘੁਟ ਘੁਟ ਰੋਇਆ ਵੇ ਬੁੱਲੇਯਾ ਸਾਇਆ ਵੇ ਘੁਟ ਘੁਟ ਰੋਇਆ ਜਿਵੇਂ ਆਟੇ ਵਿਚ ਲੂੰਂ ਜਿਵੇਂ ਆਟੇ ਵਿਚ ਲੂੰਂ ਆਪਣੇ ਤਨ ਦੀ ਖਬਰ ਨਹੀ ਸਜਨ ਦੀ ਖਬਰ ਲਵੇ ਕੋਣ

Share it


※ Songwriter

ASAD CHOHAN, DP

https://onlyrics.co/en/quratulain-balouch/saaiyaan?lang=pa

Submitted on October 16, 2022 by Anonymous

Comments

You need to be logged in to write a comment. Please login or register to continue.
Quratulain Balouch
The best of
Quratulain Balouch

Release Name or Album Name

Saaiyaan

Release Date

July 19, 2016

Language

language Punjabi

Spotify

Listen song in spotify service

Words

Most Popular Words in Songs

ਆਤਿਸ਼ ਜਿਵੇਂ ਖਾਕੀ ਪਾਣੀ ਬੁੱਲੇਯਾ ਆਪਣੇ ਰੋਇਆ ਸਾਇਆ

Analysis

Analytics audio from this song