1. Home
  2. Shubh
  3. No Love

No Love

Shubh

ਅੱਖਾਂ ਵਿਚ ਸੂਰਮਾ ਕਾਲਾ ਬੁੱਲਾ ਦੇ ਲਾਰੇ ਨੀ ਮੁਹ ਤੇ ਮਸਕਰਾ ਝੂਠਾ ਛੁਪਰ ਤੇ ਭਾਵੇ ਨੀ ਕਿੰਨੇ ਆ ਪਿਛੇ ਲਾਏ ਤੇ ਕਿੰਨੇ ਚਾਰੇ ਨੀ ਗਿਣ ਗਿਣ ਕੇ ਦਿਲ ਤੋਡ਼’ਦੀ ਟੁਟ ਟੁਟ ਦੇ ਤਾਰੇ ਨੀ ਰਿਹਾ ਨੀ ਹੁਣੇ ਐਤਬਾਰ ਸੋਹਣੀਏ ਰਿਹਾ ਨ ਹੁਣੇ ਐਤਬਾਰ ਇਹਦਾ ਨੀ ਚਲਦੇ ਪ੍ਯਾਰ ਸੋਹਣੀਏ ਇਹਦਾ ਨੀ ਚਲਦੇ ਪ੍ਯਾਰ ਇਹਦਾ ਨੀ ਚਲਦੇ ਪ੍ਯਾਰ ਸੋਹਣੀਏ ਇਹਦਾ ਨੀ ਚਲਦੇ ਪ੍ਯਾਰ ਜ਼ੁਲਫਾ ਦੇ ਜਾਲ ਤੇਰੇ ਨੀ ਖੁਦਾ ਦਾ ਕੇਹਰ ਕੁੜੇ ਨੈਣ ਬੇਕਾਬੂ ਤੇਰੇ ਬੰਦੇ ਆ ਜ਼ੇਹਾਰ ਕੁੜੇ ਬਸ ਇੱਕੋ ਮਂਗੀ ਰਬ ਤੋ ਮਂਗੀ ਤੇਰੀ ਖੈਰ ਕੁੜੇ ਸਾਡਾ ਕਸੂਰ ਸੀ ਕਾਹਦਾ ਕੱਡੇਯਾ ਜੋ ਵੈਰ ਕੁੜੇ ਮਾੜੀ ਤੂ ਕੀਤੀ ਬੇਹਿਸਾਬ ਸੋਹਣੀਏ ਮਾੜੀ ਤੂ ਕੀਤੀ ਬੇਹਿਸਾਬ ਇਹਦਾ ਨੀ ਚਲਦੇ ਪ੍ਯਾਰ ਸੋਹਣੀਏ ਇਹਦਾ ਨੀ ਚਲਦੇ ਪ੍ਯਾਰ ਇਹਦਾ ਨੀ ਚਲਦੇ ਪ੍ਯਾਰ ਸੋਹਣੀਏ ਇਹਦਾ ਨੀ ਚਲਦੇ ਪ੍ਯਾਰ ਹੋ ਰੰਗ ਤੇਰਾ ਚੰਨ ਵਰਗਾ ਦਿਲ ਕਾਲੀ ਰਾਤ ਕੁੜੇ ਠੋਡੀ ਤੇ ਕਾਲਾ ਤਿਲ ਜੋ ਪੌਂਡਾ ਸੀ ਬਾਤ ਕੁੜੇ ਕਖਾ ਦਾ ਕਰਤਾ ਨੀ ਤੂ ਮੰਗ੍ਦਾ ਸੀ ਸਾਥ ਕੁੜੇ ਆ ਲ ਚੱਕ ਲਿਖਣ ਲਾਟਾ ਤੇਰੀ ਕਰਾਮਾਤ ਕੁੜੇ ਟੁੱਟੀ ਆਏ ਅਧ ਵਿਚਕਾਰ ਸੋਹਣੀਏ ਟੁੱਟੀ ਆਏ ਅਧ ਵਿਚਕਾਰ ਇਹਦਾ ਨੀ ਚਲਦੇ ਪ੍ਯਾਰ ਸੋਹਣੀਏ ਇਹਦਾ ਨੀ ਚਲਦੇ ਪ੍ਯਾਰ ਇਹਦਾ ਨੀ ਚਲਦੇ ਪ੍ਯਾਰ ਸੋਹਣੀਏ ਇਹਦਾ ਨੀ ਚਲਦੇ ਪ੍ਯਾਰ

Share it


※ Songwriter

Shubh S

https://onlyrics.co/en/shubh/no-love?lang=pa

Submitted on October 10, 2022 by Anonymous

Comments

You need to be logged in to write a comment. Please login or register to continue.
Shubh
The best of
Shubh

Release Name or Album Name

No Love

Release Date

February 22, 2022

Language

language Punjabi

Spotify

Listen song in spotify service

Words

Most Popular Words in Songs

ਚਲਦੇ ਇਹਦਾ ਕੁੜੇ ਸੋਹਣੀਏ ਪ੍ਯਾਰ

Analysis

Analytics audio from this song