1. Home
  2. Sidhu Moose Wala
  3. 0 to 100

0 to 100

Sidhu Moose Wala

Yeah Sidhu Moose Wala Baby Drip Drip Show Mxrci On It ਹੋ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ ਜੱਟ ਜ਼ੋਰ ਵੀ ਕਰੇ ਸ਼ਰੇਆਮ ਕਰੇ ਸੋਹਣੀਏ Fame ਮੇਰੇ Bed ਤੇ ਆਰਾਮ ਕਰੇ ਸੋਹਣੀਏ ਪੈਸਾ ਡਿੱਗੇ ਬੈਂਕਾਂ ਚ ਅਲਾਰਮ ਕਰੇ ਸੋਹਣੀਏ ਹੋ G Class Gt Road ਜਾਮ ਕਰੇ ਸੋਹਣੀਏ ਸੜਕਾਂ ਤੇ ਘੁੰਮਮੇਂ ਸੁਭਉ ਸ਼ਾਮ ਕਰੇ ਸੋਹਣੀਏ ਲੱਗਣ ਜਿਥੋਂ ਜਨਤਾ ਸਲਾਮ ਕਰੇ ਸੋਹਣੀਏ ਟੀਸੇ ਕਰੇ ਰੰਨਾਂ ਨਾਲ ਕਲਾਮ ਕਰੇ ਸੋਹਣੀਏ Hard Work Luck ਤਾਂ ਹਰਾਮ ਕਰੇ ਸੋਹਣੀਏ No Lean Shit ਨਾ ਗਰਮ ਕਰੇ ਸੋਹਣੀਏ ਮੈਨੂੰ ਸਬ ਨਾਲੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ Industry ਚ ਕੱਢ ਜਿਵੇਂ ਪਾਲਮ ਕਰੇ ਸੋਹਣੀਏ ਓਹ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ ਵੱਡੇ ਵੱਡੇ ਖਾਸਾ ਨੂੰ ਵੀ ਆਮ ਕਰੇ ਸੋਹਣੀਏ ਮੱਥੇ ਤੇ ਨਸੀਬ ਮੇਰਾ ਚਰਮ ਕਰੇ ਸੋਹਣੀਏ ਓਹ ਕੱਢੇ ਕੱਢੇ ਖਾਵਾਂ ਮੈਨੂੰ ਕਾਮ ਕਰੇ ਸੋਹਣੀਏ ਓਹ ਰੋਲੇ Model Dead ਰਬ ਰਾਮ ਕਰੇ ਸੋਹਣੀਏ Record Break ਜਿਵੇਂ Tom ਕਰੇ ਸੋਹਣੀਏ ਇਰਾਦੇ ਮੇਰੇ Week ਨਾ ਅਣਜਾਮ ਕਰੇ ਸੋਹਣੀਏ ਮੈਨੂੰ Inspire ਮੇਰੀ Mom ਕਰੇ ਸੋਹਣੀਏ ਓਹ Young Age Vote ਇਹ ਅਵਾਮ ਕਰੇ ਸੋਹਣੀਏ Proud Back Home ਮੂਸਾ ਗੱਮ ਕਰੇ ਸੋਹਣੀਏ ਸਿੱਧੂ ਹੁਣ ਵੱਡੇ ਟਾਮ ਝਾਮ ਕਰੇ ਸੋਹਣੀਏ ਓਹ ਗੋਲੀ ਚੱਲੀ ਵਾਂਗੂ Sound ਨਾਮ ਕਰੇ ਸੋਹਣੀਏ

Share it


※ Songwriter

Shubhdeep Singh Sidhu

https://onlyrics.co/en/sidhu-moose-wala/0-to-100?lang=pa

Submitted on October 10, 2022 by Anonymous

Comments

You need to be logged in to write a comment. Please login or register to continue.
Sidhu Moose Wala
The best of
Sidhu Moose Wala

Release Name or Album Name

No Name

Release Date

April 25, 2022

Language

language Punjabi

Spotify

Listen song in spotify service

Words

Most Popular Words in Songs

ਸੋਹਣੀਏ ਮੈਨੂੰ ਵੱਡੇ

Analysis

Analytics audio from this song